Sri Dasam Granth Sahib

Displaying Page 2381 of 2820

ਰੂਪਮਾਨ ਜਨੁ ਦੁਤਿਯ ਦਿਵਾਕਰ

Roopmaan Janu Dutiya Divaakar ॥

ਚਰਿਤ੍ਰ ੨੮੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜਾਤ ਪ੍ਰਭਾ ਨਹਿ ਕਹੀ

Taa Kee Jaata Parbhaa Nahi Kahee ॥

ਚਰਿਤ੍ਰ ੨੮੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਫੂਲਿ ਚੰਬੇਲੀ ਰਹੀ ॥੨॥

Jaanuka Phooli Chaanbelee Rahee ॥2॥

ਚਰਿਤ੍ਰ ੨੮੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਤਵਨ ਕੋ ਦਿਪਤ ਅਪਾਰਾ

Roop Tavan Ko Dipata Apaaraa ॥

ਚਰਿਤ੍ਰ ੨੮੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਆਗੇ ਕ੍ਯਾ ਸੂਰ ਬਿਚਾਰਾ

Tih Aage Kaiaa Soora Bichaaraa ॥

ਚਰਿਤ੍ਰ ੨੮੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਕਹੀ ਹਮ ਤੇ ਜਾਈ

Sobhaa Kahee Na Hama Te Jaaeee ॥

ਚਰਿਤ੍ਰ ੨੮੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤ੍ਰਿਯਾ ਲਖਿ ਰਹਤ ਬਿਕਾਈ ॥੩॥

Sakala Triyaa Lakhi Rahata Bikaaeee ॥3॥

ਚਰਿਤ੍ਰ ੨੮੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਦਰਸ ਤਵਨ ਕੋ ਪਾਯੋ

Raanee Darsa Tavan Ko Paayo ॥

ਚਰਿਤ੍ਰ ੨੮੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਧਾਮ ਬੁਲਾਯੋ

Patthai Sahacharee Dhaam Bulaayo ॥

ਚਰਿਤ੍ਰ ੨੮੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਾ ਸੌ ਹਸਿ ਮਾਨੀ

Kaam Kela Taa Sou Hasi Maanee ॥

ਚਰਿਤ੍ਰ ੨੮੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਮਤ ਰਮਤ ਸਭ ਨਿਸਾ ਬਿਹਾਨੀ ॥੪॥

Ramata Ramata Sabha Nisaa Bihaanee ॥4॥

ਚਰਿਤ੍ਰ ੨੮੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਹੁਤੋ ਨ੍ਰਿਪਤਿ ਕੇ ਰੂਪਾ

Jaise Huto Nripati Ke Roopaa ॥

ਚਰਿਤ੍ਰ ੨੮੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸੋ ਤਾ ਕੋ ਹੁਤੋ ਸਰੂਪਾ

Taiso Taa Ko Huto Saroopaa ॥

ਚਰਿਤ੍ਰ ੨੮੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੌ ਅਟਕ ਕੁਅਰਿ ਕੀ ਭਈ

Jaa Sou Attaka Kuari Kee Bhaeee ॥

ਚਰਿਤ੍ਰ ੨੮੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਬਾਤ ਬਿਸਰਿ ਕਰਿ ਗਈ ॥੫॥

Nripa Kee Baata Bisari Kari Gaeee ॥5॥

ਚਰਿਤ੍ਰ ੨੮੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਹਿਤ ਰਾਨੀ ਕੋ ਭਯੋ

Taa Sou Hita Raanee Ko Bhayo ॥

ਚਰਿਤ੍ਰ ੨੮੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸਾਥ ਹੇਤੁ ਤਜਿ ਦਯੋ

Raajaa Saatha Hetu Taji Dayo ॥

ਚਰਿਤ੍ਰ ੨੮੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਅਧਿਕ ਨ੍ਰਿਪਤਿ ਕਹ ਪ੍ਯਾਯੋ

Madaraa Adhika Nripati Kaha Paiaayo ॥

ਚਰਿਤ੍ਰ ੨੮੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਿੰਘਾਸਨ ਜਾਰ ਬੈਠਾਯੋ ॥੬॥

Raaja Siaanghaasan Jaara Baitthaayo ॥6॥

ਚਰਿਤ੍ਰ ੨੮੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਤ ਭਏ ਨ੍ਰਿਪ ਸੋ ਧਨ ਪਾਯੋ

Mata Bhaee Nripa So Dhan Paayo ॥

ਚਰਿਤ੍ਰ ੨੮੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਮ੍ਰਿਤ ਕੇ ਧਾਮ ਪਠਾਯੋ

Baadhi Mrita Ke Dhaam Patthaayo ॥

ਚਰਿਤ੍ਰ ੨੮੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਪ੍ਰਜਾ ਨ੍ਰਿਪਤਿ ਕਰਿ ਮਾਨਾ

Taa Ko Parjaa Nripati Kari Maanaa ॥

ਚਰਿਤ੍ਰ ੨੮੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕਹ ਚਾਕਰ ਪਹਿਚਾਨਾ ॥੭॥

Raajaa Kaha Chaakar Pahichaanaa ॥7॥

ਚਰਿਤ੍ਰ ੨੮੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਕੀ ਏਕੈ ਅਨੁਹਾਰਾ

Duhooaann Kee Eekai Anuhaaraa ॥

ਚਰਿਤ੍ਰ ੨੮੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ