Sri Dasam Granth Sahib

Displaying Page 2382 of 2820

ਰਾਵ ਰੰਕ ਨਹਿ ਜਾਤ ਬਿਚਾਰਾ

Raava Raanka Nahi Jaata Bichaaraa ॥

ਚਰਿਤ੍ਰ ੨੮੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਲੋਗ ਨ੍ਰਿਪਤਿ ਕਰਿ ਮਾਨੈ

Taa Kou Loga Nripati Kari Maani ॥

ਚਰਿਤ੍ਰ ੨੮੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਤ ਬਚਨ ਨ੍ਰਿਪਤਿ ਬਖਾਨੈ ॥੮॥

Lajata Bachan Na Nripati Bakhaani ॥8॥

ਚਰਿਤ੍ਰ ੨੮੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਰੰਕ ਰਾਜ ਐਸੇ ਕਰਾ ਦਿਯਾ ਰੰਕ ਕੌ ਰਾਜ

Raanka Raaja Aaise Karaa Diyaa Raanka Kou Raaja ॥

ਚਰਿਤ੍ਰ ੨੮੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਅਤੀਤ ਪਤਿ ਬਨ ਗਯੋ ਤਜਿ ਗਯੋ ਸਕਲ ਸਮਾਜ ॥੯॥

Havai Ateet Pati Ban Gayo Taji Gayo Sakala Samaaja ॥9॥

ਚਰਿਤ੍ਰ ੨੮੪ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੪॥੫੪੧੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chouraasee Charitar Samaapatama Satu Subhama Satu ॥284॥5412॥aphajooaan॥


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥


ਹੁਤੋ ਏਕ ਰਾਜਾ ਪ੍ਰਜਾ ਸੈਨ ਨਾਮਾ

Huto Eeka Raajaa Parjaa Sain Naamaa ॥

ਚਰਿਤ੍ਰ ੨੮੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਪਾਲਨੀ ਧਾਮ ਤਾ ਕੇ ਸੁ ਬਾਮਾ

Parjaa Paalanee Dhaam Taa Ke Su Baamaa ॥

ਚਰਿਤ੍ਰ ੨੮੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਲੋਗ ਜਾ ਕੀ ਸਭੈ ਆਨਿ ਮਾਨੈ

Parjaa Loga Jaa Kee Sabhai Aani Maani ॥

ਚਰਿਤ੍ਰ ੨੮੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੈ ਦੂਸਰੋ ਜਾਨ ਰਾਜਾ ਪ੍ਰਮਾਨੈ ॥੧॥

Tisai Doosaro Jaan Raajaa Parmaani ॥1॥

ਚਰਿਤ੍ਰ ੨੮੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਾ ਸੈਨ ਨਾਮਾ ਰਹੈ ਭ੍ਰਿਤ ਤਾ ਕੇ

Sudhaa Sain Naamaa Rahai Bhrita Taa Ke ॥

ਚਰਿਤ੍ਰ ੨੮੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੈ ਰੀਝਿ ਬਾਲਾ ਲਖੈ ਨੈਨ ਵਾ ਕੇ

Rahai Reejhi Baalaa Lakhi Nain Vaa Ke ॥

ਚਰਿਤ੍ਰ ੨੮੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈਹੈ ਹੈ ਬਿਧਾਤਾ ਬਨਾਯੋ

Na Havaihi Na Hai Na Bidhaataa Banaayo ॥

ਚਰਿਤ੍ਰ ੨੮੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਗੰਧ੍ਰਬੀ ਕੋ ਜਾਯੋ ॥੨॥

Naree Naaganee Gaandharbee Ko Na Jaayo ॥2॥

ਚਰਿਤ੍ਰ ੨੮੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਬਨਿਕ ਏਕ ਧਨਵਾਨ ਰਹਤ ਤਹ

Banika Eeka Dhanvaan Rahata Taha ॥

ਚਰਿਤ੍ਰ ੨੮੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਸੈਨ ਨ੍ਰਿਪ ਰਾਜ ਕਰਤ ਜਹ

Parjaa Sain Nripa Raaja Karta Jaha ॥

ਚਰਿਤ੍ਰ ੨੮੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਤਿ ਮਤੀ ਤਾ ਕੀ ਇਕ ਕੰਨ੍ਯਾ

Sumati Matee Taa Kee Eika Kaanniaa ॥

ਚਰਿਤ੍ਰ ੨੮੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਨੀ ਤਲ ਕੇ ਭੀਤਰ ਧੰਨ੍ਯਾ ॥੩॥

Dharnee Tala Ke Bheetr Dhaanniaa ॥3॥

ਚਰਿਤ੍ਰ ੨੮੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਾ ਸੈਨ ਤਿਨ ਜਬੈ ਨਿਹਾਰਾ

Sudhaa Sain Tin Jabai Nihaaraa ॥

ਚਰਿਤ੍ਰ ੨੮੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਅਰਿ ਸਰ ਤਾ ਕੇ ਤਨ ਮਾਰਾ

Hari Ari Sar Taa Ke Tan Maaraa ॥

ਚਰਿਤ੍ਰ ੨੮੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੌ ਸਹਚਰੀ ਤਾਹਿ ਬੁਲਾਯੋ

Patthou Sahacharee Taahi Bulaayo ॥

ਚਰਿਤ੍ਰ ੨੮੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ