Sri Dasam Granth Sahib

Displaying Page 2388 of 2820

ਭਗਨੀ ਦਰਬ ਬਿਲੋਕਿ ਕੈ ਲੋਭ ਸਿੰਧ ਕੈ ਮਾਹਿ

Bhaganee Darba Biloki Kai Lobha Siaandha Kai Maahi ॥

ਚਰਿਤ੍ਰ ੨੮੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਖ ਸਿਖ ਲੌ ਬੂਡਤ ਭਈ ਸੁਧਿ ਰਹੀ ਜਿਯ ਮਾਹਿ ॥੫॥

Nakh Sikh Lou Boodata Bhaeee Sudhi Na Rahee Jiya Maahi ॥5॥

ਚਰਿਤ੍ਰ ੨੮੭ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਭ੍ਰਾਤ ਵਾਤ ਭਗਨੀ ਬਿਚਾਰਾ

Bharaata Vaata Bhaganee Na Bichaaraa ॥

ਚਰਿਤ੍ਰ ੨੮੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਂਸੀ ਡਾਰਿ ਕੰਠਿ ਮਹਿ ਮਾਰਾ

Phaansee Daari Kaantthi Mahi Maaraa ॥

ਚਰਿਤ੍ਰ ੨੮੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨਾ ਲੂਟਿ ਸਕਲ ਤਿਹ ਧਨ ਕੌ

Leenaa Lootti Sakala Tih Dhan Kou ॥

ਚਰਿਤ੍ਰ ੨੮੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਅਮੋਹ ਆਪਨੇ ਮਨ ਕੌ ॥੬॥

Kariyo Amoha Aapane Man Kou ॥6॥

ਚਰਿਤ੍ਰ ੨੮੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਭਏ ਰੋਵਨ ਤਬ ਲਾਗੀ

Paraata Bhaee Rovan Taba Laagee ॥

ਚਰਿਤ੍ਰ ੨੮੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸਭ ਪ੍ਰਜਾ ਗਾਂਵ ਕੀ ਜਾਗੀ

Jaba Sabha Parjaa Gaanva Kee Jaagee ॥

ਚਰਿਤ੍ਰ ੨੮੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਬੰਧੁ ਤਬ ਸਭਨ ਦਿਖਾਯੋ

Mritaka Baandhu Taba Sabhan Dikhaayo ॥

ਚਰਿਤ੍ਰ ੨੮੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਯੋ ਆਜੁ ਇਹ ਸਾਂਪ ਚਬਾਯੋ ॥੭॥

Mariyo Aaju Eih Saanpa Chabaayo ॥7॥

ਚਰਿਤ੍ਰ ੨੮੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਤ ਤਨ ਤਾਹਿ ਗਡਾਯੋ

Bhalee Bhaata Tan Taahi Gadaayo ॥

ਚਰਿਤ੍ਰ ੨੮੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਾਜੀ ਤਨ ਆਪੁ ਜਤਾਯੋ

You Kaajee Tan Aapu Jataayo ॥

ਚਰਿਤ੍ਰ ੨੮੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਬਾਜਿ ਇਕ ਯਾ ਕੋ ਘੋਰੋ

Saaja Baaji Eika Yaa Ko Ghoro ॥

ਚਰਿਤ੍ਰ ੨੮੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਜੁ ਕਛੁ ਯਾ ਕੌ ਧਨੁ ਥੋਰੋ ॥੮॥

Aour Ju Kachhu Yaa Kou Dhanu Thoro ॥8॥

ਚਰਿਤ੍ਰ ੨੮੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਇਹ ਤ੍ਰਿਯਹਿ ਪਠਾਵਨ ਕੀਜੈ

So Eih Triyahi Patthaavan Keejai ॥

ਚਰਿਤ੍ਰ ੨੮੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਰਖਤੀ ਹਮ ਕੌ ਲਿਖਿ ਦੀਜੈ

Phaarakhtee Hama Kou Likhi Deejai ॥

ਚਰਿਤ੍ਰ ੨੮੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਬੁਜ ਲਿਖਾ ਕਾਜੀ ਤੇ ਲਈ

Kabuja Likhaa Kaajee Te Laeee ॥

ਚਰਿਤ੍ਰ ੨੮੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਧਨ ਮ੍ਰਿਤਕ ਤ੍ਰਿਯਾ ਕਹ ਦਈ ॥੯॥

Kachhu Dhan Mritaka Triyaa Kaha Daeee ॥9॥

ਚਰਿਤ੍ਰ ੨੮੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਅਪਨੋ ਭ੍ਰਾਤ ਹਤਿ ਲੀਨੀ ਕਬੁਜਿ ਲਿਖਾਇ

Eih Chhala Apano Bharaata Hati Leenee Kabuji Likhaaei ॥

ਚਰਿਤ੍ਰ ੨੮੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਾ ਕਰੀ ਤਿਹ ਨਾਰਿ ਕੀ ਸਭ ਧਨ ਗਈ ਪਚਾਇ ॥੧੦॥

Nisaa Karee Tih Naari Kee Sabha Dhan Gaeee Pachaaei ॥10॥

ਚਰਿਤ੍ਰ ੨੮੭ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੭॥੫੪੫੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Sataasee Charitar Samaapatama Satu Subhama Satu ॥287॥5451॥aphajooaan॥


ਚੌਪਈ

Choupaee ॥