Sri Dasam Granth Sahib

Displaying Page 2389 of 2820

ਯੂਨਾ ਸਹਿਰ ਰੂਮ ਮਹਿ ਜਹਾ

Yoonaa Sahri Rooma Mahi Jahaa ॥

ਚਰਿਤ੍ਰ ੨੮੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਛਤ੍ਰ ਰਾਜਾ ਇਕ ਤਹਾ

Dev Chhatar Raajaa Eika Tahaa ॥

ਚਰਿਤ੍ਰ ੨੮੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੈਲ ਦੇਇ ਦੁਹਿਤਾ ਤਾ ਕੇ ਇਕ

Chhaila Deei Duhitaa Taa Ke Eika ॥

ਚਰਿਤ੍ਰ ੨੮੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ ॥੧॥

Parhee Baiaakarn Koka Saastarnika ॥1॥

ਚਰਿਤ੍ਰ ੨੮੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿਤ ਸੈਨ ਤਿਹ ਠਾਂ ਇਕ ਛਤ੍ਰੀ

Ajita Sain Tih Tthaan Eika Chhataree ॥

ਚਰਿਤ੍ਰ ੨੮੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਬਲਵਾਨ ਧਰਤ੍ਰੀ

Tejavaan Balavaan Dhartaree ॥

ਚਰਿਤ੍ਰ ੨੮੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਬਲਵਾਨ ਅਪਾਰਾ

Roopvaan Balavaan Apaaraa ॥

ਚਰਿਤ੍ਰ ੨੮੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰੋ ਪੁਰਖ ਜਗਤ ਉਜਿਯਾਰਾ ॥੨॥

Pooro Purkh Jagata Aujiyaaraa ॥2॥

ਚਰਿਤ੍ਰ ੨੮੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਦੁਤਿਵਾਨ ਅਤੁਲ ਬਲ

Tejavaan Dutivaan Atula Bala ॥

ਚਰਿਤ੍ਰ ੨੮੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਨ ਦਲਿ ਮਲਿ

Ari Aneka Jeete Jin Dali Mali ॥

ਚਰਿਤ੍ਰ ੨੮੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਤਾਹਿ ਬਿਲੋਕ੍ਯੋ ਰਾਨੀ

Aavata Taahi Bilokaio Raanee ॥

ਚਰਿਤ੍ਰ ੨੮੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਸੋ ਇਹ ਭਾਂਤਿ ਬਖਾਨੀ ॥੩॥

Duhitaa So Eih Bhaanti Bakhaanee ॥3॥

ਚਰਿਤ੍ਰ ੨੮੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਇਹ ਧਾਮ ਨ੍ਰਿਪਤਿ ਕੇ ਹੋਤੋ

Jou Eih Dhaam Nripati Ke Hoto ॥

ਚਰਿਤ੍ਰ ੨੮੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਤੁਮਰੇ ਲਾਇਕ ਬਰ ਕੋ ਥੋ

Tou Tumare Laaeika Bar Ko Tho ॥

ਚਰਿਤ੍ਰ ੨੮੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਅਸ ਕਹ ਕਰੌ ਉਪਾਊ

Aba Mai Asa Kaha Karou Aupaaoo ॥

ਚਰਿਤ੍ਰ ੨੮੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਬਰ ਤੁਹਿ ਆਨ ਮਿਲਾਊ ॥੪॥

Aaiso Bar Tuhi Aan Milaaoo ॥4॥

ਚਰਿਤ੍ਰ ੨੮੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਤਨਿਕ ਕੁਅਰਿ ਕੇ ਧੁਨਿ ਜਬ ਅਸਿ ਕਾਨਨ ਪਰੀ

Tanika Kuari Ke Dhuni Jaba Asi Kaann Paree ॥

ਚਰਿਤ੍ਰ ੨੮੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਰਹੀ ਤਹਿ ਓਰ ਮੈਨ ਅਰੁ ਮਦ ਭਰੀ

Dekhi Rahee Tahi Aor Main Aru Mada Bharee ॥

ਚਰਿਤ੍ਰ ੨੮੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਹੀ ਮਨ ਮਾਹਿ ਪ੍ਰਗਟ ਜਤਾਇਯੋ

Mohi Rahee Man Maahi Na Pargatta Jataaeiyo ॥

ਚਰਿਤ੍ਰ ੨੮੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਲ ਪਲ ਬਲਿ ਬਲਿ ਜਾਤੀ ਦਿਵਸ ਗਵਾਇਯੋ ॥੫॥

Ho Pala Pala Bali Bali Jaatee Divasa Gavaaeiyo ॥5॥

ਚਰਿਤ੍ਰ ੨੮੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਰੈਨਿ ਭਏ ਸਹਚਰੀ ਬੁਲਾਈ

Raini Bhaee Sahacharee Bulaaeee ॥

ਚਰਿਤ੍ਰ ੨੮੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਬ੍ਰਿਥਾ ਤਿਹ ਸਕਲ ਸੁਨਾਈ

Chita Brithaa Tih Sakala Sunaaeee ॥

ਚਰਿਤ੍ਰ ੨੮੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ