Sri Dasam Granth Sahib

Displaying Page 2405 of 2820

ਛਿਤ ਮੈ ਡਾਰਿ ਸ੍ਰੋਣ ਕੇ ਰੰਗਾ ॥੧੦॥

Chhita Mai Daari Sarona Ke Raangaa ॥10॥

ਚਰਿਤ੍ਰ ੨੯੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤ੍ਰਿਯ ਸਾਥ ਸਜਨ ਕੇ ਗਈ

Jaba Triya Saatha Sajan Ke Gaeee ॥

ਚਰਿਤ੍ਰ ੨੯੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਸ ਸਖੀ ਪੁਕਾਰਤ ਭਈ

Taba Asa Sakhee Pukaarata Bhaeee ॥

ਚਰਿਤ੍ਰ ੨੯੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸਿੰਘ ਰਾਨੀ ਕਹ ਜਾਈ

Laee Siaangha Raanee Kaha Jaaeee ॥

ਚਰਿਤ੍ਰ ੨੯੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਆਨਿ ਲੇਹੁ ਛੁਟਕਾਈ ॥੧੧॥

Koaoo Aani Lehu Chhuttakaaeee ॥11॥

ਚਰਿਤ੍ਰ ੨੯੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਨ ਸਿੰਘ ਨਾਮ ਸੁਨਿ ਪਾਯੋ

Sooran Siaangha Naam Suni Paayo ॥

ਚਰਿਤ੍ਰ ੨੯੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਤ ਭਏ ਅਸ ਕਰਨ ਉਚਾਯੋ

Tarsata Bhaee Asa Karn Auchaayo ॥

ਚਰਿਤ੍ਰ ੨੯੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਭੇਦ ਰਾਜਾ ਤਨ ਦਯੋ

Jaaei Bheda Raajaa Tan Dayo ॥

ਚਰਿਤ੍ਰ ੨੯੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰਿ ਸਿੰਘ ਰਾਨਿਯਹਿ ਗਯੋ ॥੧੨॥

Lai Kari Siaangha Raaniyahi Gayo ॥12॥

ਚਰਿਤ੍ਰ ੨੯੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਧੁਨਿ ਸੀਸ ਬਾਇ ਮੁਖ ਰਹਾ

Nripa Dhuni Seesa Baaei Mukh Rahaa ॥

ਚਰਿਤ੍ਰ ੨੯੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਨਹਾਰ ਭਯੋ ਹੋਤ ਸੁ ਕਹਾ

Honahaara Bhayo Hota Su Kahaa ॥

ਚਰਿਤ੍ਰ ੨੯੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਨਹਿ ਪਾਯੋ

Bheda Abheda Kachhoo Nahi Paayo ॥

ਚਰਿਤ੍ਰ ੨੯੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਰਾਨੀ ਕਹ ਜਾਰ ਸਿਧਾਯੋ ॥੧੩॥

Lai Raanee Kaha Jaara Sidhaayo ॥13॥

ਚਰਿਤ੍ਰ ੨੯੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ੍ਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੧॥੫੫੪੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikaiaanvo Charitar Samaapatama Satu Subhama Satu ॥291॥5549॥aphajooaan॥


ਚੌਪਈ

Choupaee ॥


ਉਤਰ ਸਿੰਘ ਨ੍ਰਿਪਤਿ ਇਕ ਭਾਰੋ

Autar Siaangha Nripati Eika Bhaaro ॥

ਚਰਿਤ੍ਰ ੨੯੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰ ਦਿਸਿ ਕੋ ਰਹਤ ਨ੍ਰਿਪਾਰੋ

Autar Disi Ko Rahata Nripaaro ॥

ਚਰਿਤ੍ਰ ੨੯੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰ ਮਤੀ ਧਾਮ ਤਿਹ ਨਾਰੀ

Autar Matee Dhaam Tih Naaree ॥

ਚਰਿਤ੍ਰ ੨੯੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਾਨ ਸੁਨੀ ਨਿਹਾਰੀ ॥੧॥

Jaa Sama Kaan Sunee Na Nihaaree ॥1॥

ਚਰਿਤ੍ਰ ੨੯੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਲਹੌਰੀ ਰਾਇਕ ਆਯੋ

Tahaa Lahouree Raaeika Aayo ॥

ਚਰਿਤ੍ਰ ੨੯੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਸਭ ਗੁਨਨ ਸਵਾਯੋ

Roopvaan Sabha Gunan Savaayo ॥

ਚਰਿਤ੍ਰ ੨੯੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਬਲਾ ਤਿਹ ਹੇਰਤ ਭਈ

Jaba Abalaa Tih Herata Bhaeee ॥

ਚਰਿਤ੍ਰ ੨੯੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਸਭ ਸੁਧਿ ਬੁਧਿ ਤਜਿ ਦਈ ॥੨॥

Tatachhin Sabha Sudhi Budhi Taji Daeee ॥2॥

ਚਰਿਤ੍ਰ ੨੯੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਰ ਅੰਚਰਾ ਅੰਗਿਯਾ ਸੰਭਾਰੈ

Aur Aancharaa Aangiyaa Na Saanbhaarai ॥

ਚਰਿਤ੍ਰ ੨੯੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ