Sri Dasam Granth Sahib

Displaying Page 242 of 2820

ਅਰੂਪੰ ਅਨੂਪੰ ਅਨਾਮੰ ਅਠਾਮੰ

Aroopaan Anoopaan Anaamaan Atthaamaan ॥

Thou art formless, unique, nameless and abodeless.

ਚੰਡੀ ਚਰਿਤ੍ਰ ੨ ਅ. ੭ - ੨੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੀਅੰ ਅਜੀਤੰ ਮਹਾ ਧਰਮ ਧਾਮੰ ॥੩੨॥੨੫੧॥

Abheeaan Ajeetaan Mahaa Dharma Dhaamaan ॥32॥251॥

Thou art fearless, unconquerable and treasure of the great Dharma.32.251.

ਚੰਡੀ ਚਰਿਤ੍ਰ ੨ ਅ. ੭ - ੨੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੰ ਅਭੇਦੰ ਅਕਰਮੰ ਸੁ ਧਰਮੰ

Achhedaan Abhedaan Akarmaan Su Dharmaan ॥

Thou art indestructible, indistinguishable, deedless and Dhrma-incarnate.

ਚੰਡੀ ਚਰਿਤ੍ਰ ੨ ਅ. ੭ - ੨੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਬਾਣ ਪਾਣੀ ਧਰੇ ਚਰਮ ਬਰਮੰ

Namo Baan Paanee Dhare Charma Barmaan ॥

O the holder of the arrow in Thy hand and wearer of the armour, I salute Thee.

ਚੰਡੀ ਚਰਿਤ੍ਰ ੨ ਅ. ੭ - ੨੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੇਯੰ ਅਭੇਯੰ ਨਿਰੰਕਾਰ ਨਿਤ੍ਯੰ

Ajeyaan Abheyaan Nrinkaara Nitaiaan ॥

Thou art unconquerable, indistinguishable, formless, eternal

ਚੰਡੀ ਚਰਿਤ੍ਰ ੨ ਅ. ੭ - ੨੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੂਪੰ ਨਿਰਬਾਣੰ ਨਮਿਤ੍ਯੰ ਅਕ੍ਰਿਤ੍ਯੰ ॥੩੩॥੨੫੨॥

Niroopaan Nribaanaan Namitaiaan Akritaiaan ॥33॥252॥

Shapeless and the cause of nirvana (salvation) and all the works.33.252.

ਚੰਡੀ ਚਰਿਤ੍ਰ ੨ ਅ. ੭ - ੨੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੀ ਗਉਰਜਾ ਕਾਮਗਾਮੀ ਗੁਪਾਲੀ

Guree Gaurjaa Kaamgaamee Gupaalee ॥

Thou art Parbati, fulfiller of the wishes, the power of Krishna

ਚੰਡੀ ਚਰਿਤ੍ਰ ੨ ਅ. ੭ - ੨੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਬੀਰਣੀ ਬਾਵਨਾ ਜਗ੍ਯਾ ਜੁਆਲੀ

Balee Beeranee Baavanaa Jagaiaa Juaalee ॥

Most powerful, the power of Vamana and art like the fire of the Yajna (sacrifice).

ਚੰਡੀ ਚਰਿਤ੍ਰ ੨ ਅ. ੭ - ੨੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਤ੍ਰੁ ਚਰਬਾਇਣੀ ਗਰਬ ਹਰਣੀ

Namo Sataru Charbaaeinee Garba Harnee ॥

O the chewer of the enemies and masher of their pride

ਚੰਡੀ ਚਰਿਤ੍ਰ ੨ ਅ. ੭ - ੨੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤੋਖਣੀ ਸੋਖਣੀ ਸਰਬ ਭਰਣੀ ॥੩੪॥੨੫੩॥

Namo Tokhnee Sokhnee Sarab Bharnee ॥34॥253॥

Sustainer and destroyer in Thy pleasure, I salute Thee.34.253.

ਚੰਡੀ ਚਰਿਤ੍ਰ ੨ ਅ. ੭ - ੨੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਲੰਗੀ ਪਵੰਗੀ ਨਮੋ ਚਰਚਿਤੰਗੀ

Pilaangee Pavaangee Namo Charchitaangee ॥

O the rider of the steed-like lion

ਚੰਡੀ ਚਰਿਤ੍ਰ ੨ ਅ. ੭ - ੨੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਭਾਵਨੀ ਭੂਤ ਹੰਤਾ ਭੜਿੰਗੀ

Namo Bhaavanee Bhoota Haantaa Bharhiaangee ॥

O Bhavani of beautiful limbs! Thou art the destroyer of all engaged in the war.

ਚੰਡੀ ਚਰਿਤ੍ਰ ੨ ਅ. ੭ - ੨੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਭੀਮਿ ਸਰੂਪਾ ਨਮੋ ਲੋਕ ਮਾਤਾ

Namo Bheemi Saroopaa Namo Loka Maataa ॥

O the mother of the universe having large body!

ਚੰਡੀ ਚਰਿਤ੍ਰ ੨ ਅ. ੭ - ੨੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵੀ ਭਾਵਨੀ ਭਵਿਖ੍ਯਾਤ ਬਿਧਾਤਾ ॥੩੫॥੨੫੪॥

Bhavee Bhaavanee Bhavikhiaata Bidhaataa ॥35॥254॥

Thou art the power of Yama, the giver of the fruit of actions performed in the world, Thou art also the power of Brahma! I salute Thee.35.254.

ਚੰਡੀ ਚਰਿਤ੍ਰ ੨ ਅ. ੭ - ੨੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭੀ ਪੂਰਣੀ ਪਰਮ ਰੂਪੰ ਪਵਿਤ੍ਰੀ

Parbhee Pooranee Parma Roopaan Pavitaree ॥

O the most pure power of God!

ਚੰਡੀ ਚਰਿਤ੍ਰ ੨ ਅ. ੭ - ੨੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪੋਖਣੀ ਪਾਰਬ੍ਰਹਮੀ ਗਇਤ੍ਰੀ

Paree Pokhnee Paarabarhamee Gaeitaree ॥

Thou art the maya and Gayatri, sustaining all.

ਚੰਡੀ ਚਰਿਤ੍ਰ ੨ ਅ. ੭ - ੨੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਟੀ ਜੁਆਲ ਪਰਚੰਡ ਮੁੰਡੀ ਚਮੁੰਡੀ

Jattee Juaala Parchaanda Muaandee Chamuaandee ॥

Thou art Chamunda, the wearer of the necklace of head, Thou art also the fire of the matted locks of Shiva

ਚੰਡੀ ਚਰਿਤ੍ਰ ੨ ਅ. ੭ - ੨੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੰਦਾਇਣੀ ਦੁਸਟ ਖੰਡੀ ਅਖੰਡੀ ॥੩੬॥੨੫੫॥

Baraandaaeinee Dustta Khaandee Akhaandee ॥36॥255॥

Thou art the donor of boons and destroyer of tyrants, but Thou Thyself ever remain indivisible.36.255.

ਚੰਡੀ ਚਰਿਤ੍ਰ ੨ ਅ. ੭ - ੨੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸੰਤ ਉਬਾਰੀ ਬਰੰ ਬ੍ਯੂਹ ਦਾਤਾ

Sabai Saanta Aubaaree Baraan Baiooha Daataa ॥

O the Saviour of all the saints and the donor of boons to all

ਚੰਡੀ ਚਰਿਤ੍ਰ ੨ ਅ. ੭ - ੨੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤਾਰਣੀ ਕਾਰਣੀ ਲੋਕ ਮਾਤਾ

Namo Taaranee Kaaranee Loka Maataa ॥

The one who ferries across all over the terrible sea of life, the primary cause of all causes, O Bhavani! The mother of the universe.

ਚੰਡੀ ਚਰਿਤ੍ਰ ੨ ਅ. ੭ - ੨੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤ੍ਯੰ ਨਮਸਤ੍ਯੰ ਨਮਸਤ੍ਯੰ ਭਵਾਨੀ

Namasataiaan Namasataiaan Namasataiaan Bhavaanee ॥

I salute Thee again and again, O the manifestation of the sword!

ਚੰਡੀ ਚਰਿਤ੍ਰ ੨ ਅ. ੭ - ੨੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਰਾਖ ਲੈ ਮੁਹਿ ਕ੍ਰਿਪਾ ਕੈ ਕ੍ਰਿਪਾਨੀ ॥੩੭॥੨੫੬॥

Sadaa Raakh Lai Muhi Kripaa Kai Kripaanee ॥37॥256॥

Protect me ever with Thy Grace.37.256.

ਚੰਡੀ ਚਰਿਤ੍ਰ ੨ ਅ. ੭ - ੨੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਦੇਵੀ ਜੂ ਕੀ ਉਸਤਤ ਬਰਨਨੰ ਨਾਮ ਸਪਤਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੭॥

Eiti Sree Bachitar Naattake Chaandi Charitare Devee Joo Kee Austata Barnnaan Naam Sapatamo Dhiaaya Saanpooranaam Satu Subhama Satu ॥7॥

Here ends the Seventh Chapter entitled ‘The Eulogy of the Goddess’ of Chandi of Chandi Charitra in BACHITTAR NATAK.7.


ਅਥ ਚੰਡੀ ਚਰਿਤ੍ਰ ਉਸਤਤ ਬਰਨਨੰ

Atha Chaandi Charitar Austata Barnnaan ॥

Description of the Praise of Chandi Charitra: