Sri Dasam Granth Sahib

Displaying Page 2420 of 2820

ਸੋਇ ਰਹੈ ਤ੍ਯੋਂ ਹੀ ਲਪਟਾਈ ॥੧੪॥

Soei Rahai Taiona Hee Lapattaaeee ॥14॥

ਚਰਿਤ੍ਰ ੨੯੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਗਈ ਜਾਰ ਪਹਿ ਰਾਨੀ

Eika Din Gaeee Jaara Pahi Raanee ॥

ਚਰਿਤ੍ਰ ੨੯੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਜਗਾ ਨ੍ਰਿਪਤਿ ਅਭਿਮਾਨੀ

Sovata Jagaa Nripati Abhimaanee ॥

ਚਰਿਤ੍ਰ ੨੯੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਚੁੰਬਨ ਤਿਹ ਤਾਹਿ ਨਿਹਾਰਾ

Mukh Chuaanban Tih Taahi Nihaaraa ॥

ਚਰਿਤ੍ਰ ੨੯੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਧ੍ਰਿਗ ਬਚ ਹ੍ਵੈ ਕੋਪ ਉਚਾਰਾ ॥੧੫॥

Dhriga Dhriga Bacha Havai Kopa Auchaaraa ॥15॥

ਚਰਿਤ੍ਰ ੨੯੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮੈ ਇਹ ਬੋਲੀ ਪੂਤ ਕਹਿ ਯਾ ਸੰਗ ਅਤਿ ਮੁਰ ਪ੍ਯਾਰ

Mai Eih Bolee Poota Kahi Yaa Saanga Ati Mur Paiaara ॥

ਚਰਿਤ੍ਰ ੨੯੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੁਖ ਚੁੰਬਤ ਹੁਤੀ ਸੁਤ ਕੀ ਜਨੁ ਅਨੁਸਾਰ ॥੧੬॥

Taa Te Mukh Chuaanbata Hutee Suta Kee Janu Anusaara ॥16॥

ਚਰਿਤ੍ਰ ੨੯੫ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਨ੍ਰਿਪ ਕੇ ਸਾਚ ਇਹੈ ਜਿਯ ਆਈ

Nripa Ke Saacha Eihi Jiya Aaeee ॥

ਚਰਿਤ੍ਰ ੨੯੫ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਜਾਨਿ ਚੁੰਬਨ ਮੁਖ ਧਾਈ

Poota Jaani Chuaanban Mukh Dhaaeee ॥

ਚਰਿਤ੍ਰ ੨੯੫ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਜੁ ਬਢਾ ਹੁਤਾ ਤਜਿ ਦੀਨਾ

Kopa Ju Badhaa Hutaa Taji Deenaa ॥

ਚਰਿਤ੍ਰ ੨੯੫ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਨਹਿ ਚੀਨਾ ॥੧੭॥

Bheda Abheda Kachhoo Nahi Cheenaa ॥17॥

ਚਰਿਤ੍ਰ ੨੯੫ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਬੰਗਸ ਰਾਇ ਕਹ ਰਾਖਾ ਅਪਨੇ ਧਾਮ

Eih Chhala Baangasa Raaei Kaha Raakhaa Apane Dhaam ॥

ਚਰਿਤ੍ਰ ੨੯੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਕਹ ਪੂਤ ਉਚਾਰਈ ਨਿਸਿ ਕਹ ਭੋਗੈ ਬਾਮ ॥੧੮॥

Din Kaha Poota Auchaaraeee Nisi Kaha Bhogai Baam ॥18॥

ਚਰਿਤ੍ਰ ੨੯੫ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੫॥੫੬੩੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Pachaanvo Charitar Samaapatama Satu Subhama Satu ॥295॥5638॥aphajooaan॥


ਚੌਪਈ

Choupaee ॥


ਬੰਗਸ ਸੈਨ ਬੰਗਸੀ ਰਾਜਾ

Baangasa Sain Baangasee Raajaa ॥

ਚਰਿਤ੍ਰ ੨੯੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਨੁ ਭਰੇ ਜਾ ਕੇ ਸਭ ਸਾਜਾ

Sadanu Bhare Jaa Ke Sabha Saajaa ॥

ਚਰਿਤ੍ਰ ੨੯੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਗਸ ਦੇ ਤਾ ਕੋ ਘਰ ਰਾਨੀ

Baangasa De Taa Ko Ghar Raanee ॥

ਚਰਿਤ੍ਰ ੨੯੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਲਖਿ ਨਾਰਿ ਤ੍ਰਿਲੋਕ ਰਿਸਾਨੀ ॥੧॥

Jih Lakhi Naari Triloka Risaanee ॥1॥

ਚਰਿਤ੍ਰ ੨੯੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਬਸਤ ਇਕ ਸਾਹ ਦੁਲਾਰੀ

Tahaa Basata Eika Saaha Dulaaree ॥

ਚਰਿਤ੍ਰ ੨੯੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਮਾਨ ਗਤਿਮਾਨ ਉਜਿਯਾਰੀ

Roopmaan Gatimaan Aujiyaaree ॥

ਚਰਿਤ੍ਰ ੨੯੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ