Sri Dasam Granth Sahib

Displaying Page 245 of 2820

ਨਚੀ ਕਲਿ ਸਰੋਸਰੀ ਕਲਿ ਨਾਰਦ ਡਉਰੂ ਵਾਇਆ

Nachee Kali Sarosree Kali Naarada Dauroo Vaaeiaa ॥

The discord danced over all the heads and Kal and Narad sounded their tabor.

ਚੰਡੀ ਦੀ ਵਾਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭਿਮਾਨ ਉਤਾਰਨ ਦਿਉਤਿਆ ਮਹਿਖਾਸੁਰ ਸੁੰਭ ਉਪਾਇਆ

Abhimaan Autaaran Diautiaa Mahikhaasur Suaanbha Aupaaeiaa ॥

Mahishasura and Sumbh were created for removing the pride of the gods.

ਚੰਡੀ ਦੀ ਵਾਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਲਏ ਤਿਨਿ ਦੇਵਤੇ ਤਿਹੁ ਲੋਕੀ ਰਾਜੁ ਕਮਾਇਆ

Jeet Laee Tini Devate Tihu Lokee Raaju Kamaaeiaa ॥

They conquered the gods and ruled over the three worlds.

ਚੰਡੀ ਦੀ ਵਾਰ - ੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਵਡਾ ਬੀਰ ਅਖਾਇ ਕੈ ਸਿਰ ਉਪਰਿ ਛਤ੍ਰ ਫਿਰਾਇਆ

Vadaa Beera Akhaaei Kai Sri Aupari Chhatar Phiraaeiaa ॥

He was called a great hero and had a canopy moving over his head.

ਚੰਡੀ ਦੀ ਵਾਰ - ੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਤਾ ਇੰਦ੍ਰ ਨਿਕਾਲ ਕੇ ਤਿਨਿ ਗਿਰ ਕੈਲਾਸੁ ਤਕਾਇਆ

Ditaa Eiaandar Nikaal Ke Tini Gri Kailaasu Takaaeiaa ॥

Indra was turned out of his kingdom and he looked towards the Kailash mountain.

ਚੰਡੀ ਦੀ ਵਾਰ - ੩/੬ - ਸ੍ਰੀ ਦਸਮ ਗ੍ਰੰਥ ਸਾਹਿਬ


ਡਰ ਕੈ ਹਥੋਂ ਦਾਨਵੀ ਦਿਲ ਅੰਦਰਿ ਤ੍ਰਾਸ ਵਧਾਇਆ

Dar Kai Hathona Daanvee Dila Aandari Taraasa Vadhaaeiaa ॥

Frightened by the demons, the element of fear grew enormously in his heart

ਚੰਡੀ ਦੀ ਵਾਰ - ੩/੭ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥

Paasa Durgaa De Eiaandaru Aaeiaa ॥3॥

He came, therefore to Durga.3.

ਚੰਡੀ ਦੀ ਵਾਰ - ੩/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਹਾੜੈ ਆਈ ਨ੍ਹਾਵਣ ਦੁਰਗ ਸਾਹ

Eika Dihaarhai Aaeee Nahaavan Durga Saaha ॥

One day Durga came for a bath.

ਚੰਡੀ ਦੀ ਵਾਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ

Eiaandar Brithaa Sunaaeee Aapane Haala Dee ॥

Indra related to her the story agony:

ਚੰਡੀ ਦੀ ਵਾਰ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨਿ ਲਈ ਠਕੁਰਾਈ ਸਾਤੇ ਦਾਨਵੀ

Chheeni Laeee Tthakuraaeee Saate Daanvee ॥

“The demons have seized from us our kingdom."

ਚੰਡੀ ਦੀ ਵਾਰ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕੀ ਤਿਹੀ ਫਿਰਾਈ ਦੋਹੀ ਆਪਣੀ

Lokee Tihee Phiraaeee Dohee Aapanee ॥

“They have proclaimed their authority over all the three worlds."

ਚੰਡੀ ਦੀ ਵਾਰ - ੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੇ ਵਾਇ ਵਧਾਈ ਤੇ ਅਮਰਾਵਤੀ

Baitthe Vaaei Vadhaaeee Te Amaraavatee ॥

“They have played musical instruments in their rejoicings in Amaravati, the city of gods."

ਚੰਡੀ ਦੀ ਵਾਰ - ੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਤੇ ਦੇਵ ਭਜਾਈ ਸਭਨਾ ਰਾਕਸਾ

Dite Dev Bhajaaeee Sabhanaa Raakasaa ॥

“All the demons have caused the flight of the gods."

ਚੰਡੀ ਦੀ ਵਾਰ - ੪/੬ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੈ ਜਿਤਿਆ ਜਾਈ ਮਹਿਖੈ ਦੈਤ ਨੂੰ

Kini Na Jitiaa Jaaeee Mahikhi Daita Nooaan ॥

“None hath gone and conquered Mahikha, the demon."

ਚੰਡੀ ਦੀ ਵਾਰ - ੪/੭ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ॥੪॥

Teree Saam Takaaeee Devee Durgasaaha ॥4॥

“O goddess Durga, I have come under Thy refuge.”4.

ਚੰਡੀ ਦੀ ਵਾਰ - ੪/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਇ

Durgaa Bain Sunaandee Hasee Harha Harhaaei ॥

Listening to these words (of Indra), Durga laughed heartily.

ਚੰਡੀ ਦੀ ਵਾਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਓਹੀ ਸੀਹੁ ਬੁਲਾਇਆ ਰਾਕਸ ਭਖਣਾ

Aohee Seehu Bulaaeiaa Raakasa Bhakhnaa ॥

She sent for that lion, who was she devourer of demons.

ਚੰਡੀ ਦੀ ਵਾਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤਾ ਕਰਹੁ ਕਾਈ ਦੇਵਾ ਨੂੰ ਆਖਿਆ

Chiaantaa Karhu Na Kaaeee Devaa Nooaan Aakhiaa ॥

She said to gods, “Do not worry mother any more.”

ਚੰਡੀ ਦੀ ਵਾਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹ ਹੋਈ ਮਹਾਮਾਈ ਰਾਕਸਿ ਮਾਰਣੇ ॥੫॥

Roha Hoeee Mahaamaaeee Raakasi Maarane ॥5॥

For killing the demons, the great mother exhibited great fury.5.

ਚੰਡੀ ਦੀ ਵਾਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਰਾਕਸ ਆਏ ਰੋਹਲੇ ਖੇਤਿ ਭਿੜਨ ਕੇ ਚਾਇ

Raakasa Aaee Rohale Kheti Bhirhan Ke Chaaei ॥

The infuriated demons came with the desire of fighting in the battlefield.

ਚੰਡੀ ਦੀ ਵਾਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਸਕਨਿ ਤੇਗਾ ਬਰਛੀਆ ਸੂਰਜ ਨਦਰਿ ਪਾਇ ॥੬॥

Lasakani Tegaa Barchheeaa Sooraja Nadari Na Paaei ॥6॥

The swords and daggers glisten with such brilliance that the sun cannot be seen.6.

ਚੰਡੀ ਦੀ ਵਾਰ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਉੜੀ

Paurhee ॥

PAURI


ਦੁਹਾ ਕੰਧਾਰਾ ਮੁੰਹ ਜੁੜੇ ਢੋਲ ਸੰਖ ਨਗਾਰੇ ਬਜੇ

Duhaa Kaandhaaraa Muaanha Jurhe Dhola Saankh Nagaare Baje ॥

Both the armies faced each other and the drums, conches and trumpets sounded.

ਚੰਡੀ ਦੀ ਵਾਰ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ