Sri Dasam Granth Sahib

Displaying Page 2451 of 2820

ਮੁਹਿ ਕਸ ਚਹਤ ਭਲਾਈ ਕਰਿਯੋ ॥੭॥

Muhi Kasa Chahata Bhalaaeee Kariyo ॥7॥

ਚਰਿਤ੍ਰ ੩੦੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਮਾਰਿਯੋ ਜਾ ਕੇ ਹਿਤ ਗਯੋ

Pati Maariyo Jaa Ke Hita Gayo ॥

ਚਰਿਤ੍ਰ ੩੦੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਭੀ ਅੰਤ ਤਾ ਕੋ ਭਯੋ

So Bhee Aanta Na Taa Ko Bhayo ॥

ਚਰਿਤ੍ਰ ੩੦੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਮਿਤ੍ਰ ਕਛੂ ਨਹੀ ਕਰਿਯੋ

Aaiso Mitar Kachhoo Nahee Kariyo ॥

ਚਰਿਤ੍ਰ ੩੦੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਰਾਖੇ ਤੇ ਭਲੋ ਸੰਘਰਿਯੋ ॥੮॥

Eih Raakhe Te Bhalo Saanghariyo ॥8॥

ਚਰਿਤ੍ਰ ੩੦੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਮਹਿ ਕਾਢਿ ਭਗੌਤੀ ਲਈ

Kar Mahi Kaadhi Bhagoutee Laeee ॥

ਚਰਿਤ੍ਰ ੩੦੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਹਾਥ ਤਾ ਕੋ ਸਿਰ ਦਈ

Duhooaan Haatha Taa Ko Sri Daeee ॥

ਚਰਿਤ੍ਰ ੩੦੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਜਿਮਿ ਭੂਪ ਪੁਕਾਰੈ

Haaei Haaei Jimi Bhoop Pukaarai ॥

ਚਰਿਤ੍ਰ ੩੦੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋ ਤ੍ਯੋ ਨਾਰਿ ਕ੍ਰਿਪਾਨਨ ਮਾਰੈ ॥੯॥

Taio Taio Naari Kripaann Maarai ॥9॥

ਚਰਿਤ੍ਰ ੩੦੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਦਿਨ ਭਏ ਪਤਿ ਕੇ ਮਰੈ

Davai Din Bhaee Na Pati Ke Mari ॥

ਚਰਿਤ੍ਰ ੩੦੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਲਗੇ ਅਬੈ ਕਰੈ

Aaisee Lage Abai Ee Kari ॥

ਚਰਿਤ੍ਰ ੩੦੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਜਿਯਬੋ ਪਿਯ ਬਿਨੁ ਜਗ ਮਾਹੀ

Dhriga Jiyabo Piya Binu Jaga Maahee ॥

ਚਰਿਤ੍ਰ ੩੦੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਚੋਰ ਜਿਹ ਹਾਥ ਚਲਾਹੀ ॥੧੦॥

Jaara Chora Jih Haatha Chalaahee ॥10॥

ਚਰਿਤ੍ਰ ੩੦੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਯੋ ਨਿਰਖਿ ਤਿਹ ਸਭਨ ਉਚਾਰਾ

Mariyo Nrikhi Tih Sabhan Auchaaraa ॥

ਚਰਿਤ੍ਰ ੩੦੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਕਰਾ ਤੈ ਜਾਰ ਸੰਘਾਰਾ

Bhalaa Karaa Tai Jaara Saanghaaraa ॥

ਚਰਿਤ੍ਰ ੩੦੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਦਰ ਕੀ ਲਜਾ ਤੈ ਰਾਖੀ

Chaadar Kee Lajaa Tai Raakhee ॥

ਚਰਿਤ੍ਰ ੩੦੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯ ਧੰਨ੍ਯ ਪੁਤ੍ਰੀ ਤੂ ਭਾਖੀ ॥੧੧॥

Dhaanni Dhaanni Putaree Too Bhaakhee ॥11॥

ਚਰਿਤ੍ਰ ੩੦੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਦੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੨॥੫੮੨੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Do Charitar Samaapatama Satu Subhama Satu ॥302॥5820॥aphajooaan॥


ਚੌਪਈ

Choupaee ॥


ਅਭਰਨ ਸਿੰਘ ਸੁਨਾ ਇਕ ਨ੍ਰਿਪ ਬਰ

Abharn Siaangha Sunaa Eika Nripa Bar ॥

ਚਰਿਤ੍ਰ ੩੦੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਤ ਹੋਤ ਜਿਹ ਨਿਰਖਿ ਦਿਵਾਕਰ

Lajata Hota Jih Nrikhi Divaakar ॥

ਚਰਿਤ੍ਰ ੩੦੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭਰਨ ਦੇਇ ਸਦਨ ਮਹਿ ਨਾਰੀ

Abharn Deei Sadan Mahi Naaree ॥

ਚਰਿਤ੍ਰ ੩੦੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਿ ਅਭਰਨ ਜਣੁ ਸਕਲ ਨਿਕਾਰੀ ॥੧॥

Mathi Abharn Janu Sakala Nikaaree ॥1॥

ਚਰਿਤ੍ਰ ੩੦੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਹੁਤੀ ਮਿਤ੍ਰ ਸੇਤੀ ਰਤਿ

Raanee Hutee Mitar Setee Rati ॥

ਚਰਿਤ੍ਰ ੩੦੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ