Sri Dasam Granth Sahib

Displaying Page 2452 of 2820

ਭੋਗਤ ਹੁਤੀ ਤਵਨ ਕਹ ਨਿਤਿਪ੍ਰਤਿ

Bhogata Hutee Tavan Kaha Nitiparti ॥

ਚਰਿਤ੍ਰ ੩੦੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਭੇਦ ਰਾਵ ਲਖਿ ਪਾਯੋ

Eika Din Bheda Raava Lakhi Paayo ॥

ਚਰਿਤ੍ਰ ੩੦੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੇ ਧਾਮ ਬਿਲੋਕਨ ਆਯੋ ॥੨॥

Triya Ke Dhaam Bilokan Aayo ॥2॥

ਚਰਿਤ੍ਰ ੩੦੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਲਯੋ ਪਕਰਿ ਇਕ ਜਾਰਾ

Taha Te Layo Pakari Eika Jaaraa ॥

ਚਰਿਤ੍ਰ ੩੦੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌਨੇ ਠੌਰਿ ਮਾਰਿ ਕਰਿ ਡਾਰਾ

Toune Tthouri Maari Kari Daaraa ॥

ਚਰਿਤ੍ਰ ੩੦੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਜਾਨਿ ਇਸਤ੍ਰੀ ਮਾਰੀ

Eisataree Jaani Na Eisataree Maaree ॥

ਚਰਿਤ੍ਰ ੩੦੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਅਪਨੇ ਤੇ ਦਈ ਬਿਸਾਰੀ ॥੩॥

Chita Apane Te Daeee Bisaaree ॥3॥

ਚਰਿਤ੍ਰ ੩੦੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਤਤ ਬਰਖ ਅਧਿਕ ਜਬ ਭਏ

Beetta Barkh Adhika Jaba Bhaee ॥

ਚਰਿਤ੍ਰ ੩੦੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬਹੁ ਉਪਚਾਰ ਬਨਏ

Raanee Bahu Aupachaara Banee ॥

ਚਰਿਤ੍ਰ ੩੦੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਤਾ ਕੇ ਧਾਮ ਆਯੋ

Raajaa Taa Ke Dhaam Na Aayo ॥

ਚਰਿਤ੍ਰ ੩੦੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਇਕ ਔਰੁਪਚਾਰ ਬਨਾਯੋ ॥੪॥

Taba Eika Aourupachaara Banaayo ॥4॥

ਚਰਿਤ੍ਰ ੩੦੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭੇਸ ਸੰਨ੍ਯਾਸਿਨਿ ਕੋ ਧਰਿ

Raanee Bhesa Saanniaasini Ko Dhari ॥

ਚਰਿਤ੍ਰ ੩੦੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਈ ਤਜਿ ਧਾਮ ਨਿਕਰਿ ਕਰਿ

Jaata Bhaeee Taji Dhaam Nikari Kari ॥

ਚਰਿਤ੍ਰ ੩੦੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਨ੍ਰਿਪਤਿ ਅਖਿਟ ਜਬ ਆਯੋ

Khelta Nripati Akhitta Jaba Aayo ॥

ਚਰਿਤ੍ਰ ੩੦੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਹਰਿਨ ਲਖਿ ਤੁਰੰਗ ਧਵਾਯੋ ॥੫॥

Eeka Harin Lakhi Turaanga Dhavaayo ॥5॥

ਚਰਿਤ੍ਰ ੩੦੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਜਨ ਕਿਤਕ ਨਗਰ ਤੇ ਗਯੋ

Jojan Kitaka Nagar Te Gayo ॥

ਚਰਿਤ੍ਰ ੩੦੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਹੁਚਤ ਜਹ ਮਨੁਛ ਇਕ ਭਯੋ

Pahuchata Jaha Na Manuchha Eika Bhayo ॥

ਚਰਿਤ੍ਰ ੩੦੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰਿਯੋ ਬਿਕਲ ਬਾਗ ਮੈ ਜਾਈ

Autariyo Bikala Baaga Mai Jaaeee ॥

ਚਰਿਤ੍ਰ ੩੦੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਇਕਲ ਪਹੂਚੀ ਆਈ ॥੬॥

Raanee Eikala Pahoochee Aaeee ॥6॥

ਚਰਿਤ੍ਰ ੩੦੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸਿਨਿ ਕੋ ਭੇਸ ਬਨਾਏ

Saanniaasini Ko Bhesa Banaaee ॥

ਚਰਿਤ੍ਰ ੩੦੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਜਟਨ ਕੋ ਜੂਟ ਛਕਾਏ

Seesa Jattan Ko Jootta Chhakaaee ॥

ਚਰਿਤ੍ਰ ੩੦੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨਰੁ ਤਾ ਕੋ ਰੂਪ ਨਿਹਾਰੈ

Jo Naru Taa Ko Roop Nihaarai ॥

ਚਰਿਤ੍ਰ ੩੦੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਝਿ ਰਹੈ ਨਹਿ ਸੰਕ ਬਿਚਾਰੈ ॥੭॥

Aurjhi Rahai Nahi Saanka Bichaarai ॥7॥

ਚਰਿਤ੍ਰ ੩੦੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰਤ ਬਾਗ ਤਿਹੀ ਤ੍ਰਿਯ ਭਈ

Autarta Baaga Tihee Triya Bhaeee ॥

ਚਰਿਤ੍ਰ ੩੦੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ