Sri Dasam Granth Sahib

Displaying Page 2453 of 2820

ਉਹਿ ਰਾਜਾ ਤਨ ਭੇਟ ਹੁਈ

Auhi Raajaa Tan Bhetta Hueee ॥

ਚਰਿਤ੍ਰ ੩੦੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਰੂਪ ਉਰਝਿ ਨ੍ਰਿਪ ਰਹਿਯੋ

Nrikhta Roop Aurjhi Nripa Rahiyo ॥

ਚਰਿਤ੍ਰ ੩੦੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਕੋ ਇਹ ਕਹਿਯੋ ॥੮॥

Naree Naaganee Ko Eih Kahiyo ॥8॥

ਚਰਿਤ੍ਰ ੩੦੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਰੂਪ ਰਾਨੀ ਤੁਮ ਹੋ ਜੂ

Kavan Roop Raanee Tuma Ho Joo ॥

ਚਰਿਤ੍ਰ ੩੦੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੋ ਅਪਛਰਾ ਸਾਚ ਕਹੋ ਜੂ

Kidho Apachharaa Saacha Kaho Joo ॥

ਚਰਿਤ੍ਰ ੩੦੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਤੁਮ ਹੋ ਰਤਿ ਪਤਿ ਕੀ ਨਾਰੀ

Kai Tuma Ho Rati Pati Kee Naaree ॥

ਚਰਿਤ੍ਰ ੩੦੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਨਿਸਿ ਪਤਿ ਕੀ ਅਹਹੁ ਕੁਮਾਰੀ ॥੯॥

Kai Nisi Pati Kee Ahahu Kumaaree ॥9॥

ਚਰਿਤ੍ਰ ੩੦੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਚਰਚਾ ਕਰੀ

Bhaanti Bhaanti Tan Charchaa Karee ॥

ਚਰਿਤ੍ਰ ੩੦੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਬ੍ਯਾਕਰਨ ਕੋਕ ਉਚਰੀ

Beda Baiaakarn Koka Aucharee ॥

ਚਰਿਤ੍ਰ ੩੦੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਚਿਤ ਤਾ ਕੋ ਹਰਿ ਲੀਨਾ

Jaiona Taiona Chita Taa Ko Hari Leenaa ॥

ਚਰਿਤ੍ਰ ੩੦੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਘਾਇ ਘਾਯਲ ਪਤਿ ਕੀਨਾ ॥੧੦॥

Binaa Ghaaei Ghaayala Pati Keenaa ॥10॥

ਚਰਿਤ੍ਰ ੩੦੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਗਨ ਭਯੋ ਚਿਤ ਭੀਤਰ ਭੂਪਾ

Magan Bhayo Chita Bheetr Bhoopaa ॥

ਚਰਿਤ੍ਰ ੩੦੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਾਰਿ ਕੋ ਰੂਪ ਅਨੂਪਾ

Nrikhi Naari Ko Roop Anoopaa ॥

ਚਰਿਤ੍ਰ ੩੦੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰ ਕਹ ਜੌ ਇਹ ਪਾਊਂ

Eeka Baara Kaha Jou Eih Paaoona ॥

ਚਰਿਤ੍ਰ ੩੦੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮ ਅਨੇਕ ਲਗੇ ਬਲਿ ਜਾਊਂ ॥੧੧॥

Janaam Aneka Lage Bali Jaaoona ॥11॥

ਚਰਿਤ੍ਰ ੩੦੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹੁ ਨਾਰਿ ਕਹ ਅਧਿਕ ਰਿਝਾਯੋ

Nripahu Naari Kaha Adhika Rijhaayo ॥

ਚਰਿਤ੍ਰ ੩੦੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਸੇਤੀ ਉਰਝਾਯੋ

Bhaanti Anika Setee Aurjhaayo ॥

ਚਰਿਤ੍ਰ ੩੦੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੌ ਯਾਹਿ ਮਨ ਮਾਹਿ ਬਿਚਾਰਿਯੋ

Bhajou Yaahi Man Maahi Bichaariyo ॥

ਚਰਿਤ੍ਰ ੩੦੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਤਾ ਸੌ ਬਚਨ ਉਚਾਰਿਯੋ ॥੧੨॥

Eih Bidhi Taa Sou Bachan Auchaariyo ॥12॥

ਚਰਿਤ੍ਰ ੩੦੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਆਉ ਰਮੈ ਮਿਲਿ ਦੋਊ

Hama Tuma Aaau Ramai Mili Doaoo ॥

ਚਰਿਤ੍ਰ ੩੦੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਲਖਤ ਹਮੈ ਹ੍ਯਾਂ ਕੋਊ

Aour Na Lakhta Hamai Haiaan Koaoo ॥

ਚਰਿਤ੍ਰ ੩੦੩ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋ ਤਰੁਨਾਪਨ ਬ੍ਰਿਥਾ ਗਵਾਵਤ

Kaio Tarunaapan Brithaa Gavaavata ॥

ਚਰਿਤ੍ਰ ੩੦੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਹ੍ਵੈ ਕ੍ਯੋ ਸੇਜ ਸੁਹਾਵਤ ॥੧੩॥

Raanee Havai Kaio Na Seja Suhaavata ॥13॥

ਚਰਿਤ੍ਰ ੩੦੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਤਨ ਸੁੰਦਰਿ ਧੂਰਿ ਲਾਵਹੁ

Asa Tan Suaandari Dhoori Na Laavahu ॥

ਚਰਿਤ੍ਰ ੩੦੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ