Sri Dasam Granth Sahib

Displaying Page 2455 of 2820

ਦੁਤਿਯ ਦਿਵਸ ਤਾ ਕੇ ਘਰ ਜਾਵੈ

Dutiya Divasa Taa Ke Ghar Jaavai ॥

ਚਰਿਤ੍ਰ ੩੦੩ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭੇਸ ਸੰਨ੍ਯਾਸਿਨਿ ਧਰੈ

Raanee Bhesa Saanniaasini Dhari ॥

ਚਰਿਤ੍ਰ ੩੦੩ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਰਾਜਾ ਤਨ ਕਰੈ ॥੧੯॥

Kaam Bhoga Raajaa Tan Kari ॥19॥

ਚਰਿਤ੍ਰ ੩੦੩ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਨ੍ਰਿਪ ਦੁਤਿਯ ਨਾਰਿ ਕਰਿ ਜਾਨੈ

Tih Nripa Dutiya Naari Kari Jaani ॥

ਚਰਿਤ੍ਰ ੩੦੩ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ੍ਹ ਪਛਾਨੈ

Bheda Abheda Na Moorhaha Pachhaani ॥

ਚਰਿਤ੍ਰ ੩੦੩ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਚਰਿਤ੍ਰ ਨਹੀ ਲਖਿ ਪਾਵੈ

Eisataree Charitar Nahee Lakhi Paavai ॥

ਚਰਿਤ੍ਰ ੩੦੩ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ ॥੨੦॥

Nitaparti Apano Mooaanda Muaandaavai ॥20॥

ਚਰਿਤ੍ਰ ੩੦੩ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੀਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੩॥੫੮੪੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Teena Charitar Samaapatama Satu Subhama Satu ॥303॥5840॥aphajooaan॥


ਚੌਪਈ

Choupaee ॥


ਬਿਧੀ ਸੈਨ ਰਾਜਾ ਇਕ ਸੂਰੋ

Bidhee Sain Raajaa Eika Sooro ॥

ਚਰਿਤ੍ਰ ੩੦੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਗ ਦੇਗ ਦੁਹੂੰਅਨਿ ਕਰਿ ਪੂਰੋ

Tega Dega Duhooaanni Kari Pooro ॥

ਚਰਿਤ੍ਰ ੩੦੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਦੁਤਿਵਾਨ ਅਤੁਲ ਬਲ

Tejavaan Dutivaan Atula Bala ॥

ਚਰਿਤ੍ਰ ੩੦੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਨ ਦਲਿ ਮਲਿ ॥੧॥

Ari Aneka Jeete Jin Dali Mali ॥1॥

ਚਰਿਤ੍ਰ ੩੦੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧ੍ਯ ਮਤੀ ਦੁਹਿਤਾ ਇਕ ਤਾ ਕੇ

Bidhai Matee Duhitaa Eika Taa Ke ॥

ਚਰਿਤ੍ਰ ੩੦੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਸਮ ਨਹਿ ਜਾ ਕੇ

Naree Naaganee Sama Nahi Jaa Ke ॥

ਚਰਿਤ੍ਰ ੩੦੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਸੇਜ ਸੁਹਾਵੈ

Aparmaan Tih Seja Suhaavai ॥

ਚਰਿਤ੍ਰ ੩੦੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਵਿ ਸਸਿ ਰੋਜ ਬਿਲੋਕਨ ਆਵੈ ॥੨॥

Ravi Sasi Roja Bilokan Aavai ॥2॥

ਚਰਿਤ੍ਰ ੩੦੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਲਗਿਯੋ ਏਕ ਸੰਗ ਨੇਹਾ

Taa Ko Lagiyo Eeka Saanga Nehaa ॥

ਚਰਿਤ੍ਰ ੩੦੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਸਾਵਨ ਕੋ ਬਰਿਸਤ ਮੇਹਾ

Jaiona Saavan Ko Barisata Mehaa ॥

ਚਰਿਤ੍ਰ ੩੦੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਕੁਅਰ ਤਿਹ ਨਾਮ ਭਨਿਜੈ

Chatur Kuar Tih Naam Bhanijai ॥

ਚਰਿਤ੍ਰ ੩੦੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਪੁਰਖ ਪਟਤਰ ਤਿਹ ਦਿਜੈ ॥੩॥

Kavan Purkh Pattatar Tih Dijai ॥3॥

ਚਰਿਤ੍ਰ ੩੦੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧ੍ਯਾ ਦੇਈ ਇਕ ਦਿਨ ਰਸਿ ਕੈ

Bidhaiaa Deeee Eika Din Rasi Kai ॥

ਚਰਿਤ੍ਰ ੩੦੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਲਿਯਾ ਪ੍ਰੀਤਮ ਕਹ ਕਸਿ ਕੈ

Boli Liyaa Pareetma Kaha Kasi Kai ॥

ਚਰਿਤ੍ਰ ੩੦੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮਾਯੋ

Kaam Bhoga Tih Saatha Kamaayo ॥

ਚਰਿਤ੍ਰ ੩੦੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ