Sri Dasam Granth Sahib

Displaying Page 2456 of 2820

ਤਰੁਨੀ ਤਰੁਨ ਅਧਿਕ ਸੁਖ ਪਾਯੋ ॥੪॥

Tarunee Taruna Adhika Sukh Paayo ॥4॥

ਚਰਿਤ੍ਰ ੩੦੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧੀ ਸੈਨ ਸੌ ਕਿਨਹਿ ਜਤਾਈ

Bidhee Sain Sou Kinhi Jataaeee ॥

ਚਰਿਤ੍ਰ ੩੦੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰਿ ਸੁਤਾ ਗ੍ਰਿਹ ਜਾਰ ਬੁਲਾਈ

Tori Sutaa Griha Jaara Bulaaeee ॥

ਚਰਿਤ੍ਰ ੩੦੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਰਤ ਹੈ

Kaam Bhoga Tih Saatha Karta Hai ॥

ਚਰਿਤ੍ਰ ੩੦੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਤੇ ਨ੍ਰਿਪ ਨਹਿ ਨੈਕੁ ਡਰਤ ਹੈ ॥੫॥

To Te Nripa Nahi Naiku Darta Hai ॥5॥

ਚਰਿਤ੍ਰ ੩੦੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਸਾਥ ਤਿਸੀ ਕੋ ਲੈ ਕੈ

Taba Nripa Saatha Tisee Ko Lai Kai ॥

ਚਰਿਤ੍ਰ ੩੦੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਯੋ ਤਹ ਅਧਿਕ ਰਿਸੈ ਕੈ

Jaata Bhayo Taha Adhika Risai Kai ॥

ਚਰਿਤ੍ਰ ੩੦੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧ੍ਯਾ ਮਤੀ ਜਬੈ ਸੁਨਿ ਪਾਈ

Bidhaiaa Matee Jabai Suni Paaeee ॥

ਚਰਿਤ੍ਰ ੩੦੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਸਹਿਤ ਜਿਯ ਮੈ ਡਰ ਪਾਈ ॥੬॥

Meet Sahita Jiya Mai Dar Paaeee ॥6॥

ਚਰਿਤ੍ਰ ੩੦੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੋਦਿ ਛਾਤ ਦ੍ਵੈ ਛੇਦ ਸਵਾਰੇ

Khodi Chhaata Davai Chheda Savaare ॥

ਚਰਿਤ੍ਰ ੩੦੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਆਵਤ ਵੈ ਰਾਹ ਬਿਚਾਰੇ

Jih Aavata Vai Raaha Bichaare ॥

ਚਰਿਤ੍ਰ ੩੦੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਮਗ ਹ੍ਵੈ ਬਿਸਟਾ ਦੁਹੂੰ ਕਰਾ

Tih Maga Havai Bisattaa Duhooaan Karaa ॥

ਚਰਿਤ੍ਰ ੩੦੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਤ ਸਹਿਤ ਨ੍ਰਿਪ ਕੇ ਸਿਰ ਪਰਾ ॥੭॥

Doota Sahita Nripa Ke Sri Paraa ॥7॥

ਚਰਿਤ੍ਰ ੩੦੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧ ਗਏ ਹ੍ਵੈ ਸੂਝ ਆਯੋ

Aandha Gaee Havai Soojha Na Aayo ॥

ਚਰਿਤ੍ਰ ੩੦੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਪੈਡ ਗ੍ਰਿਹਿ ਜਾਰ ਪਠਾਯੋ

Tisee Paida Grihi Jaara Patthaayo ॥

ਚਰਿਤ੍ਰ ੩੦੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਭੇਦ ਅਭੇਦ ਲਹਾ

Raajaa Bheda Abheda Na Lahaa ॥

ਚਰਿਤ੍ਰ ੩੦੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਕਾਮ ਕੈ ਗਈ ਕਹਾ ॥੮॥

Duhitaa Kaam Kai Gaeee Kahaa ॥8॥

ਚਰਿਤ੍ਰ ੩੦੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਟਾ ਰਹੀ ਦੁਹੂੰ ਕੇ ਲਗਿ ਕੈ

Bisattaa Rahee Duhooaan Ke Lagi Kai ॥

ਚਰਿਤ੍ਰ ੩੦੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਘਰ ਗਯੋ ਤਿਹ ਕੇ ਸਿਰ ਹਗਿ ਕੈ

Su Ghar Gayo Tih Ke Sri Hagi Kai ॥

ਚਰਿਤ੍ਰ ੩੦੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਰੀਕ ਲਗੀ ਧੋਵਤੇ ਬਦਨਨ

Ghareeka Lagee Dhovate Badanna ॥

ਚਰਿਤ੍ਰ ੩੦੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਗਏ ਦੁਹਿਤਾ ਕੈ ਸਦਨਨ ॥੯॥

Bahuri Gaee Duhitaa Kai Sadanna ॥9॥

ਚਰਿਤ੍ਰ ੩੦੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਜਾਇ ਜੌ ਨ੍ਰਿਪਤਿ ਨਿਹਰਾ

Tahaa Jaaei Jou Nripati Nihraa ॥

ਚਰਿਤ੍ਰ ੩੦੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਵਾਰ ਕਛੁ ਦਿਸਟਿ ਪਰਾ

Jaara Vaara Kachhu Disatti Na Paraa ॥

ਚਰਿਤ੍ਰ ੩੦੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਉਲਟਿ ਤਿਸੀ ਕੋ ਮਰਿਯੋ

Taba Nripa Aulatti Tisee Ko Mariyo ॥

ਚਰਿਤ੍ਰ ੩੦੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ