Sri Dasam Granth Sahib

Displaying Page 2457 of 2820

ਬਿਸਟਾ ਪ੍ਰਥਮ ਜਾਹਿ ਸਿਰ ਪਰਿਯੋ ॥੧੦॥

Bisattaa Parthama Jaahi Sri Pariyo ॥10॥

ਚਰਿਤ੍ਰ ੩੦੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਤ੍ਰਿਯ ਪਿਯਹਿ ਉਬਾਰਿਯੋ

Eih Chhala Sou Triya Piyahi Aubaariyo ॥

ਚਰਿਤ੍ਰ ੩੦੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਮੁਖ ਬਿਸਟਾ ਕੌ ਡਾਰਿਯੋ

Tin Ke Mukh Bisattaa Kou Daariyo ॥

ਚਰਿਤ੍ਰ ੩੦੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਬੁਰਾ ਭੂਪਤਿ ਬਿਚਾਰਾ

Bhalaa Buraa Bhoopti Na Bichaaraa ॥

ਚਰਿਤ੍ਰ ੩੦੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਦਾਇਕਹਿ ਪਕਰਿ ਪਛਾਰਾ ॥੧੧॥

Bheda Daaeikahi Pakari Pachhaaraa ॥11॥

ਚਰਿਤ੍ਰ ੩੦੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੪॥੫੮੫੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chaara Charitar Samaapatama Satu Subhama Satu ॥304॥5851॥aphajooaan॥


ਚੌਪਈ

Choupaee ॥


ਤ੍ਰਿਪੁਰਾ ਸਹਰ ਬਸਤ ਹੈ ਜਹਾ

Tripuraa Sahar Basata Hai Jahaa ॥

ਚਰਿਤ੍ਰ ੩੦੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰ ਪਾਲ ਰਾਜਾ ਥੋ ਤਹਾ

Tripur Paala Raajaa Tho Tahaa ॥

ਚਰਿਤ੍ਰ ੩੦੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰ ਮਤੀ ਤਾ ਕੀ ਬਰ ਨਾਰੀ

Tripur Matee Taa Kee Bar Naaree ॥

ਚਰਿਤ੍ਰ ੩੦੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨੁ ਢਾਰੀ ॥੧॥

Kanka Avatti Saanche Janu Dhaaree ॥1॥

ਚਰਿਤ੍ਰ ੩੦੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਮਤੀ ਦੂਸਰਿ ਤਿਹ ਸਵਤਿਨਿ

Phoola Matee Doosari Tih Savatini ॥

ਚਰਿਤ੍ਰ ੩੦੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਤਿਹ ਹੁਤਾ ਆਖਿ ਮੈਂ ਸੌ ਕਨਿ

Janu Tih Hutaa Aakhi Maina Sou Kani ॥

ਚਰਿਤ੍ਰ ੩੦੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਤਾਹਿ ਸਿਪਰਧਾ ਰਹੈ

Taa Sou Taahi Sipardhaa Rahai ॥

ਚਰਿਤ੍ਰ ੩੦੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਭੀਤਰ ਮੁਖ ਤੇ ਨਹਿ ਕਹੈ ॥੨॥

Chita Bheetr Mukh Te Nahi Kahai ॥2॥

ਚਰਿਤ੍ਰ ੩੦੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰਾ ਮਤੀ ਏਕ ਦਿਜ ਊਪਰ

Tripuraa Matee Eeka Dija Aoopra ॥

ਚਰਿਤ੍ਰ ੩੦੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕੀ ਰਹੈ ਅਧਿਕ ਹੀ ਚਿਤ ਕਰਿ

Attakee Rahai Adhika Hee Chita Kari ॥

ਚਰਿਤ੍ਰ ੩੦੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਗ੍ਰਿਹ ਤਾਹਿ ਬੁਲਾਵੇ

Raini Divasa Griha Taahi Bulaave ॥

ਚਰਿਤ੍ਰ ੩੦੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਰੁਚਿ ਮਾਨ ਮਚਾਵੈ ॥੩॥

Kaam Kela Ruchi Maan Machaavai ॥3॥

ਚਰਿਤ੍ਰ ੩੦੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਰਿ ਤਿਨ ਬੋਲਿ ਪਠਾਈ

Eeka Naari Tin Boli Patthaaeee ॥

ਚਰਿਤ੍ਰ ੩੦੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਦੈ ਐਸਿ ਸਿਖਾਈ

Adhika Darba Dai Aaisi Sikhaaeee ॥

ਚਰਿਤ੍ਰ ੩੦੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਜਾਇ ਪ੍ਰਜਾ ਸਭ ਸੋਈ

Jaba Hee Jaaei Parjaa Sabha Soeee ॥

ਚਰਿਤ੍ਰ ੩੦੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਸਬਦ ਉਠਿਯਹੁ ਤਬ ਰੋਈ ॥੪॥

Aoocha Sabada Autthiyahu Taba Roeee ॥4॥

ਚਰਿਤ੍ਰ ੩੦੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਜਾਇ ਨ੍ਰਿਪਤਿ ਤਨ ਸੋਈ

You Kahi Jaaei Nripati Tan Soeee ॥

ਚਰਿਤ੍ਰ ੩੦੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ