Sri Dasam Granth Sahib

Displaying Page 246 of 2820

ਜੁਟੇ ਸਉਹੇ ਜੁਧ ਨੋ ਇਕ ਜਾਤਿ ਜਾਣਨਿ ਭਜੇ

Jutte Sauhe Judha No Eika Jaati Na Jaanni Bhaje ॥

The warriors were facing the war-front and none of them knows to retrace his steps.

ਚੰਡੀ ਦੀ ਵਾਰ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਤ ਅੰਦਰ ਜੋਧੇ ਗਜੇ ॥੭॥

Kheta Aandar Jodhe Gaje ॥7॥

The brave fighters were roaring in the battlefield.7.

ਚੰਡੀ ਦੀ ਵਾਰ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੰਗ ਮੁਸਾਫਾ ਬਜਿਆ ਰਣਿ ਘੁਰੇ ਨਗਾਰੇ ਚਾਵਲੇ

Jaanga Musaaphaa Bajiaa Rani Ghure Nagaare Chaavale ॥

The war-trumpet sounded and the enthusiastic drums thundered in the battlefield.

ਚੰਡੀ ਦੀ ਵਾਰ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਲਨਿ ਨੇਜੇ ਬੈਰਕਾ ਨੀਸਾਣ ਲਸਨਿ ਲਸਾਵਲੇ

Jhoolani Neje Barikaa Neesaan Lasani Lasaavale ॥

The lances swung and the lustrous tassels of the banners glistened.

ਚੰਡੀ ਦੀ ਵਾਰ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੋਲ ਨਗਾਰੇ ਪਉਣਦੇ ਊਘਨ ਜਾਣੁ ਜਟਾਵਲੇ

Dhola Nagaare Paunade Aooghan Jaanu Jattaavale ॥

The drums and trumpets echoed and the worriors were dozing like the drunkard with matted hair.

ਚੰਡੀ ਦੀ ਵਾਰ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਦਾਨੋ ਰਣਿ ਡਹੇ ਖੇਤ ਵਜਨਿ ਨਾਦ ਭੀਹਾਵਲੇ

Durgaa Daano Rani Dahe Kheta Vajani Naada Bheehaavale ॥

Durga and demons waged war in the battlefield where dreadful music is being played.

ਚੰਡੀ ਦੀ ਵਾਰ - ੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਪ੍ਰੋਤੇ ਬ੍ਰਛੀਏ ਜਣੁ ਡਾਲ ਚਮੁਟੇ ਆਵਲੇ

Beera Parote Barchheeee Janu Daala Chamutte Aavale ॥

The brave fighters were pierced by daggers like the phylianthus emblica sticking with the bough.

ਚੰਡੀ ਦੀ ਵਾਰ - ੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਵਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ

Eika Vadhe Tegee Tarhapheean Mada Peete Lottani Baavale ॥

Some writhe being chopped by the sword like the rolling mad drunkards.

ਚੰਡੀ ਦੀ ਵਾਰ - ੮/੬ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚੁਣਿ ਚੁਣਿ ਝਾੜਹੁ ਕਢੀਅਨ ਰੇਤ ਵਿਚੋ ਸੋਇਨਾ ਡਾਵਲੇ

Eika Chuni Chuni Jhaarhahu Kadheean Reta Vicho Soeinaa Daavale ॥

Some are picked up from the bushes like the process of panning out gold from the sand.

ਚੰਡੀ ਦੀ ਵਾਰ - ੮/੭ - ਸ੍ਰੀ ਦਸਮ ਗ੍ਰੰਥ ਸਾਹਿਬ


ਗਦਾ ਤ੍ਰਿਸੂਲਾ ਬਰਛੀਆ ਤੀਰ ਵਗਨਿ ਖਰੇ ਉਤਾਵਲੇ

Gadaa Trisoolaa Barchheeaa Teera Vagani Khre Autaavale ॥

The maces, tridents, daggers and arrows are being struck with real hurry.

ਚੰਡੀ ਦੀ ਵਾਰ - ੮/੮ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਡਸੇ ਭੁਯੰਗਮ ਸਾਵਲੇ ਮਰਿ ਜਾਵਨਿ ਬੀਰ ਰੋਹਾਵਲੇ ॥੮॥

Janu Dase Bhuyaangama Saavale Mari Jaavani Beera Rohaavale ॥8॥

It appears that black snakes are stinging and the furious heroes are dying.8.

ਚੰਡੀ ਦੀ ਵਾਰ - ੮/(੯) - ਸ੍ਰੀ ਦਸਮ ਗ੍ਰੰਥ ਸਾਹਿਬ


ਵੇਖਣ ਚੰਡਿ ਪ੍ਰਚੰਡ ਨੋ ਰਣਿ ਘੁਰੇ ਨਗਾਰੇ

Vekhn Chaandi Parchaanda No Rani Ghure Nagaare ॥

Seeing the intense glory of Chandi, the trumpets souded in the battlefield.

ਚੰਡੀ ਦੀ ਵਾਰ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਏ ਰਾਕਸ ਰੋਹਲੇ ਚਉਗਿਰਦੇ ਭਾਰੇ

Dhaaee Raakasa Rohale Chaugride Bhaare ॥

The highly furious demons ran on all four sides.

ਚੰਡੀ ਦੀ ਵਾਰ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਥੀ ਤੇਗਾ ਪਕੜਿ ਕੈ ਰਣਿ ਭਿੜੇ ਕਰਾਰੇ

Hathee Tegaa Pakarhi Kai Rani Bhirhe Karaare ॥

Holding their swords in their hands they fought very bravely in the battlefield.

ਚੰਡੀ ਦੀ ਵਾਰ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਦੇ ਨਠੈ ਜੁਧ ਤੇ ਜੋਧੇ ਜੁਝਾਰੇ

Kade Na Natthai Judha Te Jodhe Jujhaare ॥

These militant fighters never ran away from war-arena.

ਚੰਡੀ ਦੀ ਵਾਰ - ੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਲ ਵਿਚ ਰੋਹ ਬਢਾਇ ਕੈ ਮਾਰੁ ਮਾਰੁ ਪੁਕਾਰੇ

Dila Vicha Roha Badhaaei Kai Maaru Maaru Pukaare ॥

Highly infuriated they shouted “kill, kill” in their ranks.

ਚੰਡੀ ਦੀ ਵਾਰ - ੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੇ ਚੰਡਿ ਪ੍ਰਚੰਡ ਨੈ ਬੀਰ ਖੇਤਿ ਉਤਾਰੇ

Maare Chaandi Parchaanda Nai Beera Kheti Autaare ॥

The intensely glorious Chandi killed the warriors and threw them in the field.

ਚੰਡੀ ਦੀ ਵਾਰ - ੯/੬ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੇ ਜਾਪਨਿ ਬਿਜੁਲੀ ਸਿਰ ਭਾਰਿ ਮੁਨਾਰੇ ॥੯॥

Maare Jaapani Bijulee Sri Bhaari Munaare ॥9॥

It appeared that the lightning had eradicated the minarets and thrown them headlong.9.

ਚੰਡੀ ਦੀ ਵਾਰ - ੯/(੭) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਟ ਪਈ ਦਮਾਮੇ ਦਲਾ ਮੁਕਾਬਲਾ

Chotta Paeee Damaame Dalaa Mukaabalaa ॥

The drum was beaten and the armies attacked each other.

ਚੰਡੀ ਦੀ ਵਾਰ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵੀ ਦਸਤਿ ਨਚਾਈ ਸੀਹਣਿ ਸਾਰ ਦੀ

Devee Dasati Nachaaeee Seehani Saara Dee ॥

The goddess caused the dancing of the lioness of steel (sword)

ਚੰਡੀ ਦੀ ਵਾਰ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੇਟਿ ਮਲੰਦੇ ਲਾਈ ਮਹਿਖੇ ਦੈਤ ਨੋ

Petti Malaande Laaeee Mahikhe Daita No ॥

And gave a blow to the demon Mahisha who was rubbing his belly.

ਚੰਡੀ ਦੀ ਵਾਰ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰਦੇ ਆਂਦਾ ਖਾਈ ਨਾਲ ਰੁਕੜੇ

Gurde Aanadaa Khaaeee Naala Rukarhe ॥

(The sword) pierced the kindneys, intestines and the ribs.

ਚੰਡੀ ਦੀ ਵਾਰ - ੧੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੈ

Jehee Dila Vicha Aaeee Kahee Sunaaei Kai ॥

Whatever hath come in my mind, I have related that.

ਚੰਡੀ ਦੀ ਵਾਰ - ੧੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਕਸ ਆਏ ਰੋਹਲੇ ਤਰਵਾਰੀ ਬਖਤਰ ਸਜੇ

Raakasa Aaee Rohale Tarvaaree Bakhtar Saje ॥

The demons came in great rage, decorated with swords and armour.

ਚੰਡੀ ਦੀ ਵਾਰ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ