Sri Dasam Granth Sahib

Displaying Page 248 of 2820

ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚ

Jodhe Vade Munaare Jaapan Kheta Vicha ॥

The warriors look like high minarets in the battlefield.

ਚੰਡੀ ਦੀ ਵਾਰ - ੧੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵੀ ਆਪ ਸਵਾਰੇ ਪਬਾਂ ਜਵੇਹਣੇ

Devee Aapa Savaare Pabaan Javehane ॥

The goddess herself killed these mountain-like demons.

ਚੰਡੀ ਦੀ ਵਾਰ - ੧੫/੬ - ਸ੍ਰੀ ਦਸਮ ਗ੍ਰੰਥ ਸਾਹਿਬ


ਕਦੇ ਆਖਨਿ ਹਾਰੇ ਧਾਵਨਿ ਸਾਮ੍ਹਣੇ

Kade Na Aakhni Haare Dhaavani Saamhane ॥

They never uttered the word ‘defeat’ and ran in front of the goddess.

ਚੰਡੀ ਦੀ ਵਾਰ - ੧੫/੭ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਸਭੇ ਸੰਘਾਰੇ ਰਾਖਸ ਖੜਗ ਲੈ ॥੧੫॥

Durgaa Sabhe Saanghaare Raakhsa Khrhaga Lai ॥15॥

Durga, holding her sword, killed all the demons.15.

ਚੰਡੀ ਦੀ ਵਾਰ - ੧੫/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਉਮਲ ਲਥੇ ਜੋਧੇ ਮਾਰੂ ਵਜਿਆ

Aumala Lathe Jodhe Maaroo Vajiaa ॥

The fatal martial music sounded and the warriors came in the battlefield with enthusiasm.

ਚੰਡੀ ਦੀ ਵਾਰ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਦਲ ਜਿਉ ਮਹਿਖਾਸੁਰ ਰਣ ਵਿਚ ਗਜਿਆ

Badala Jiau Mahikhaasur Ran Vicha Gajiaa ॥

Mahishasura thundered in the field like the cloud

ਚੰਡੀ ਦੀ ਵਾਰ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਜੇਹਾ ਜੋਧਾ ਮੈਥੋ ਭਜਿਆ

Eiaandar Jehaa Jodhaa Maitho Bhajiaa ॥

“The warrior like Indra fled from me

ਚੰਡੀ ਦੀ ਵਾਰ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਣ ਵਿਚਾਰੀ ਦੁਰਗਾ ਜਿਨਿ ਰਣ ਸਜਿਆ ॥੧੬॥

Kauna Vichaaree Durgaa Jini Ran Sajiaa ॥16॥

“Who is this wretched Durga, who hath come to srart war with me?”16.

ਚੰਡੀ ਦੀ ਵਾਰ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਜੇ ਢੋਲ ਨਗਾਰੇ ਦਲਾ ਮੁਕਾਬਲਾ

Vaje Dhola Nagaare Dalaa Mukaabalaa ॥

The drums and trumpets have sounded and the armies have attacked each other.

ਚੰਡੀ ਦੀ ਵਾਰ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਫਿਰੈ ਰੈਬਾਰੇ ਆਮ੍ਹੋ ਸਾਮ੍ਹਣੇ

Teera Phrii Raibaare Aamho Saamhane ॥

The arrows move opposite to each other guidingly.

ਚੰਡੀ ਦੀ ਵਾਰ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਣਤ ਬੀਰ ਸੰਘਾਰੇ ਲਗਦੀ ਕੈਬਰੀ

Aganta Beera Saanghaare Lagadee Kaibaree ॥

With the infliction of arrows countless warriors have been killed.

ਚੰਡੀ ਦੀ ਵਾਰ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਿਗੇ ਜਾਣ ਮੁਨਾਰੇ ਮਾਰੈ ਬਿਜੁ ਦੈ

Dige Jaan Munaare Maarai Biju Dai ॥

Falling like the minarets smote by lightning.

ਚੰਡੀ ਦੀ ਵਾਰ - ੧੭/੪ - ਸ੍ਰੀ ਦਸਮ ਗ੍ਰੰਥ ਸਾਹਿਬ


ਖੁਲ੍ਹੀ ਵਾਲੀ ਦੈਤ ਅਹਾੜੇ ਸਭੇ ਸੂਰਮੇ

Khulahee Vaalee Daita Ahaarhe Sabhe Soorame ॥

All the demon-fighters with untied hair shouted in agony.

ਚੰਡੀ ਦੀ ਵਾਰ - ੧੭/੫ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤੇ ਜਾਣੁ ਜਟਾਰੇ ਭੰਗਾ ਖਾਇ ਕੈ ॥੧੭॥

Sute Jaanu Jattaare Bhaangaa Khaaei Kai ॥17॥

It seems that the hermits with matted locks are sleeping after eating the intoxicating hemps.17.

ਚੰਡੀ ਦੀ ਵਾਰ - ੧੭/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਾ ਕੰਧਾਰਾ ਮੁੰਹ ਜੁੜੇ ਨਾਲ ਧਉਸਾ ਭਾਰੀ

Duhaa Kaandhaaraa Muaanha Jurhe Naala Dhausaa Bhaaree ॥

Both the armies are facing each other alongwith the resounding big trumpet.

ਚੰਡੀ ਦੀ ਵਾਰ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕਿ ਉਠਿਆ ਫਉਜ ਤੇ ਵਡਾ ਹੰਕਾਰੀ

Karhaki Autthiaa Phauja Te Vadaa Haankaaree ॥

The highly egoist warrior of the army thundered.

ਚੰਡੀ ਦੀ ਵਾਰ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕੈ ਚਲਿਆ ਸੂਰਮੇ ਨਾਲਿ ਵਡੇ ਹਜਾਰੀ

Lai Kai Chaliaa Soorame Naali Vade Hajaaree ॥

He is moving towards the war-arena with thousands of mighty warriors.

ਚੰਡੀ ਦੀ ਵਾਰ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਆਨੋ ਖੰਡਾ ਧੂਹਿਆ ਮਹਿਖਾਸੁਰ ਭਾਰੀ

Miaano Khaandaa Dhoohiaa Mahikhaasur Bhaaree ॥

Mahishasura pulled out his huge double-edged sword from his scabbard.

ਚੰਡੀ ਦੀ ਵਾਰ - ੧੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ

Aumala Lathe Soorame Maara Machee Karaaree ॥

The fighters entered the field enthusiastically and there occurred formidable fighting.

ਚੰਡੀ ਦੀ ਵਾਰ - ੧੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਜਾਪਨਿ ਰਤ ਦੇ ਸਲਲੇ ਜਟਧਾਰੀ ॥੧੮॥

Chale Jaapani Rata De Salale Jattadhaaree ॥18॥

It appears that the blood flows like the water (of Ganges) from the tangled hair of Shiva.18.

ਚੰਡੀ ਦੀ ਵਾਰ - ੧੮/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਸਟ ਪਈ ਜਮਧਾਣੀ ਦਲਾ ਮੁਕਾਬਲਾ

Satta Paeee Jamadhaanee Dalaa Mukaabalaa ॥

When the trumpet, enveloped by the hide of the male buffalo, the vehicle of Yama, sounded, the armies attacked each other.

ਚੰਡੀ ਦੀ ਵਾਰ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਹਿ ਲਈ ਕਿਰਪਾਣੀ ਦੁਰਗਾ ਮਿਆਨ ਤੇ

Dhoohi Laeee Kripaanee Durgaa Miaan Te ॥

Durga pulled her sword from the scabbard.

ਚੰਡੀ ਦੀ ਵਾਰ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡੀ ਰਾਕਸ ਖਾਣੀ ਵਾਹੀ ਦੈਤ ਨੂੰ

Chaandi Raakasa Khaanee Vaahee Daita Nooaan ॥

She struck the demon with that Chandi, the devourer of demons (that is the sword).

ਚੰਡੀ ਦੀ ਵਾਰ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਪਨਿ ਤੇਗੀ ਆਰੇ ਮਿਆਨੋ ਧੂਹੀਆ

Jaapani Tegee Aare Miaano Dhooheeaa ॥

It appears that the sword pulled from the scabbards are like saws.

ਚੰਡੀ ਦੀ ਵਾਰ - ੧੫/੪ - ਸ੍ਰੀ ਦਸਮ ਗ੍ਰੰਥ ਸਾਹਿਬ