Sri Dasam Granth Sahib

Displaying Page 2498 of 2820

ਕੁਅਰ ਬਿਲੋਕ ਥਕਿਤ ਹ੍ਵੈ ਰਹੀ

Kuar Biloka Thakita Havai Rahee ॥

ਚਰਿਤ੍ਰ ੩੨੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਖੁਦਾਇਨ ਦੁਹੂੰ ਕਹ ਬਰਿਯੋ ਆਨਿ ਕਰ ਮਿਤ

Maari Khudaaein Duhooaan Kaha Bariyo Aani Kar Mita ॥

ਚਰਿਤ੍ਰ ੩੨੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੌਸ ਮਿਲਨ ਕੀ ਹ੍ਰਿਦੈ ਬਢਾਈ

Hous Milan Kee Hridai Badhaaeee ॥

ਚਰਿਤ੍ਰ ੩੨੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਹਚਰੀ ਤਹਾ ਪਠਾਈ ॥੫॥

Eeka Sahacharee Tahaa Patthaaeee ॥5॥

ਚਰਿਤ੍ਰ ੩੨੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਕੁਅਰ ਤਨ ਬ੍ਰਿਥਾ ਜਨਾਈ

Sakhee Kuar Tan Brithaa Janaaeee ॥

ਚਰਿਤ੍ਰ ੩੨੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਤਵ ਹੇਰਿ ਲੁਭਾਈ

Saaha Sutaa Tava Heri Lubhaaeee ॥

ਚਰਿਤ੍ਰ ੩੨੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਹੁ ਸਜਨ ਤਿਹ ਧਾਮ ਪਯਾਨਾ

Karhu Sajan Tih Dhaam Payaanaa ॥

ਚਰਿਤ੍ਰ ੩੨੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰੋ ਵਾ ਸੌ ਬਿਧਿ ਨਾਨਾ ॥੬॥

Bhoga Karo Vaa Sou Bidhi Naanaa ॥6॥

ਚਰਿਤ੍ਰ ੩੨੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਹੈਗੇ ਇਹ ਨਗਰ ਖੁਦਾਈ

Davai Haige Eih Nagar Khudaaeee ॥

ਚਰਿਤ੍ਰ ੩੨੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਦੁਹੂੰਅਨ ਮੌ ਰਾਰਿ ਬਢਾਈ

Tin Duhooaann Mou Raari Badhaaeee ॥

ਚਰਿਤ੍ਰ ੩੨੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੂ ਦੁਹੂੰ ਜਿਯਨ ਤੈ ਮਾਰੈ

Jou Too Duhooaan Jiyan Tai Maarai ॥

ਚਰਿਤ੍ਰ ੩੨੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਹਮਾਰੋ ਸਾਥ ਬਿਹਾਰੈ ॥੭॥

Bahuri Hamaaro Saatha Bihaarai ॥7॥

ਚਰਿਤ੍ਰ ੩੨੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਭੇਸ ਤੁਰਕ ਤ੍ਰਿਯ ਧਰਾ

Suni Bacha Bhesa Turka Triya Dharaa ॥

ਚਰਿਤ੍ਰ ੩੨੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਾ ਵਹੈ ਆਪਨੋ ਕਰਾ

Baanaa Vahai Aapano Karaa ॥

ਚਰਿਤ੍ਰ ੩੨੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਕ੍ਰਿਪਾਨ ਤਿਹ ਕਿਯੋ ਪਯਾਨਾ

Gahi Kripaan Tih Kiyo Payaanaa ॥

ਚਰਿਤ੍ਰ ੩੨੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਨਿਮਾਜੀ ਪੜਤ ਦੁਗਾਨਾ ॥੮॥

Jahaa Nimaajee Parhata Dugaanaa ॥8॥

ਚਰਿਤ੍ਰ ੩੨੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਪੜੀ ਨਿਮਾਜ ਤਿਨੋ ਸਬ

Jaba Hee Parhee Nimaaja Tino Saba ॥

ਚਰਿਤ੍ਰ ੩੨੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਜਦਾ ਬਿਖੈ ਸੁ ਗਏ ਤੁਰਕ ਜਬ

Sijadaa Bikhi Su Gaee Turka Jaba ॥

ਚਰਿਤ੍ਰ ੩੨੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਇਹ ਘਾਤ ਭਲੀ ਕਰਿ ਪਾਈ

Taba Eih Ghaata Bhalee Kari Paaeee ॥

ਚਰਿਤ੍ਰ ੩੨੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਮੂੰਡ ਦੁਹੂੰਅਨ ਕੇ ਆਈ ॥੯॥

Kaatti Mooaanda Duhooaann Ke Aaeee ॥9॥

ਚਰਿਤ੍ਰ ੩੨੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਦੋਊ ਖੁਦਾਈ ਮਾਰੇ

Eih Bidhi Doaoo Khudaaeee Maare ॥

ਚਰਿਤ੍ਰ ੩੨੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਮੀ ਆਨਿ ਕਰਿ ਸਾਥ ਪ੍ਯਾਰੇ

Ramee Aani Kari Saatha Paiaare ॥

ਚਰਿਤ੍ਰ ੩੨੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੀ ਬਿਚਾਰਾ

Bheda Abheda Na Kinee Bichaaraa ॥

ਚਰਿਤ੍ਰ ੩੨੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੀ ਦੁਸਟ ਕਹਿਯੋ ਇਨ ਮਾਰਾ ॥੧੦॥

Kinhee Dustta Kahiyo Ein Maaraa ॥10॥

ਚਰਿਤ੍ਰ ੩੨੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥