Sri Dasam Granth Sahib

Displaying Page 250 of 2820

ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ

Ghure Damaame Dohare Jama Baahan Jiau Arrhaaee ॥

The double-trumpets sounded like the loud voice of the male buffalo, the vehicle of Yama.

ਚੰਡੀ ਦੀ ਵਾਰ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਉ ਦਾਨੋ ਲੁਝਣ ਆਏ ॥੨੩॥

Deau Daano Lujhan Aaee ॥23॥

The gods and demons have gathered to fight.23.

ਚੰਡੀ ਦੀ ਵਾਰ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨੋ ਦੇਉ ਅਨਾਗੀ ਸੰਘਰੁ ਰਚਿਆ

Daano Deau Anaagee Saangharu Rachiaa ॥

The demons and gods have started a continuous war.

ਚੰਡੀ ਦੀ ਵਾਰ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੁਲ ਖਿੜੇ ਜਣੁ ਬਾਗੀ ਬਾਣੈ ਜੋਧਿਆ

Phula Khirhe Janu Baagee Baani Jodhiaa ॥

The garments of the warriors appear like flowers in the garden.

ਚੰਡੀ ਦੀ ਵਾਰ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤਾ ਇਲਾ ਕਾਗੀ ਗੋਸਤ ਭਖਿਆ

Bhootaa Eilaa Kaagee Gosata Bhakhiaa ॥

The ghosts, vultures and crows have eaten the flesh.

ਚੰਡੀ ਦੀ ਵਾਰ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਮੜ ਧੁਮੜ ਜਾਗੀ ਘਤੀ ਸੂਰਿਆ ॥੨੪॥

Humarha Dhumarha Jaagee Ghatee Sooriaa ॥24॥

The brave fighters have begun to run about.24.

ਚੰਡੀ ਦੀ ਵਾਰ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਟ ਪਈ ਨਗਾਰੇ ਦਲਾ ਮੁਕਾਬਲਾ

Satta Paeee Nagaare Dalaa Mukaabalaa ॥

The trumpet was beaten and the armies attack each other.

ਚੰਡੀ ਦੀ ਵਾਰ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਤੇ ਦੇਉ ਭਜਾਈ ਮਿਲ ਕੈ ਰਾਕਸੀ

Dite Deau Bhajaaeee Mila Kai Raakasee ॥

The demons have gathered together and have caused the gods to flee.

ਚੰਡੀ ਦੀ ਵਾਰ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕੀ ਤਿਹੀ ਫਿਰਾਹੀ ਦੋਹੀ ਆਪਣੀ

Lokee Tihee Phiraahee Dohee Aapanee ॥

They exhibited their authority in the three worlds.

ਚੰਡੀ ਦੀ ਵਾਰ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਦੀ ਸਾਮ ਤਕਾਈ ਦੇਵਾ ਡਰਦਿਆ

Durgaa Dee Saam Takaaeee Devaa Dardiaa ॥

The gods, having been frightened went under the refuge of Durga.

ਚੰਡੀ ਦੀ ਵਾਰ - ੨੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਆਦੀ ਚੰਡਿ ਚੜਾਈ ਉਤੇ ਰਾਕਸਾ ॥੨੫॥

Aadee Chaandi Charhaaeee Aute Raakasaa ॥25॥

They caused the goddess Chandi to wage war with demons.25.

ਚੰਡੀ ਦੀ ਵਾਰ - ੨੫/(੫) - ਸ੍ਰੀ ਦਸਮ ਗ੍ਰੰਥ ਸਾਹਿਬ


ਆਈ ਫੇਰਿ ਭਵਾਨੀ ਖਬਰੀ ਪਾਈਆ

Aaeee Pheri Bhavaanee Khbaree Paaeeeaa ॥

The demons hear the news that the goddess Bhavani has come again.

ਚੰਡੀ ਦੀ ਵਾਰ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਵਡੇ ਅਭਿਮਾਨੀ ਹੋਏ ਏਕਠੇ

Daita Vade Abhimaanee Hoee Eekatthe ॥

The highly egoist demons gathered together.

ਚੰਡੀ ਦੀ ਵਾਰ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਚਨ ਧੂਮ ਗੁਮਾਨੀ ਰਾਇ ਬੁਲਾਇਆ

Lochan Dhooma Gumaanee Raaei Bulaaeiaa ॥

The king Sumbh sent for the egoist Lochan Dhum.

ਚੰਡੀ ਦੀ ਵਾਰ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਡਾ ਜਗ ਵਿਚ ਦਾਨੋ ਆਪ ਕਹਾਇਆ

Vadaa Jaga Vicha Daano Aapa Kahaaeiaa ॥

He caused himself to be called the great demon.

ਚੰਡੀ ਦੀ ਵਾਰ - ੨੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥

Chotta Paeee Khrachaamee Durgaa Liaavanee ॥26॥

The drum enveloped with the hide of donkey was struck and it was proclaimed that Durga would be brought.26.

ਚੰਡੀ ਦੀ ਵਾਰ - ੨੬/(੫) - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕਿ ਉਠੀ ਰਣਿ ਚੰਡੀ ਫਉਜਾ ਦੇਖਿ ਕੈ

Karhaki Autthee Rani Chaandi Phaujaa Dekhi Kai ॥

Seeing the armies in the battlefield, Chandi shouted loudly.

ਚੰਡੀ ਦੀ ਵਾਰ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਹਿ ਮਿਆਨੋ ਖੰਡਾ ਧਾਈ ਸਾਮ੍ਹਣੇ

Dhoohi Miaano Khaandaa Dhaaeee Saamhane ॥

She pulled her double-edged sword from her scabbard and came before the enemy.

ਚੰਡੀ ਦੀ ਵਾਰ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਬੀਰ ਸੰਘਾਰੇ ਧੂਮਰ ਨੈਣ ਦੇ

Sabhe Beera Saanghaare Dhoomar Nain De ॥

She killed all the warriors of Dhumar Nain.

ਚੰਡੀ ਦੀ ਵਾਰ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਲੈ ਕਟੇ ਆਰੇ ਦਰਖਤ ਬਾਢੀਆ ॥੨੭॥

Janu Lai Katte Aare Darkhta Baadheeaa ॥27॥

It seems that the carpenters have chopped the trees with the saw.27.

ਚੰਡੀ ਦੀ ਵਾਰ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਬੀ ਧਉਸ ਵਜਾਈ ਦਲਾ ਮੁਕਾਬਲਾ

Chobee Dhaus Vajaaeee Dalaa Mukaabalaa ॥

The drummers sounded the drums and the armies attacked each other.

ਚੰਡੀ ਦੀ ਵਾਰ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹਿ ਭਵਾਨੀ ਆਈ ਉਤੈ ਰਾਖਸਾ

Rohi Bhavaanee Aaeee Autai Raakhsaa ॥

The infuriated Bhavani lodged the attack over the demons.

ਚੰਡੀ ਦੀ ਵਾਰ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਬੇ ਦਸਤ ਨਚਾਈ ਸੀਹਣ ਸਾਰ ਦੀ

Khbe Dasata Nachaaeee Seehan Saara Dee ॥

With her left hand, she caused the dance of the lionss of steel (sword).

ਚੰਡੀ ਦੀ ਵਾਰ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹ ਦਿਖਾਲੀ ਦਿਤੀਆ ਵਰਿਆਮੀ ਤੁਰੇ ਨਚਾਏ

Roha Dikhaalee Diteeaa Variaamee Ture Nachaaee ॥

Great fury was visulised and the brave fighters caused the horses to dance.

ਚੰਡੀ ਦੀ ਵਾਰ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ