Sri Dasam Granth Sahib

Displaying Page 2501 of 2820

ਚਕ੍ਰਿਤ ਭਯੋ ਰਾਜਾ ਇਨ ਬਚਨਨ

Chakrita Bhayo Raajaa Ein Bachanna ॥

ਚਰਿਤ੍ਰ ੩੨੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਹਿਤ ਬਿਚਾਰ ਕਿਯੋ ਮਨ

Raanee Sahita Bichaara Kiyo Man ॥

ਚਰਿਤ੍ਰ ੩੨੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਕਹਾ ਕਹਤ ਬੈਨਨ ਕਹ

Duhitaa Kahaa Kahata Bainn Kaha ॥

ਚਰਿਤ੍ਰ ੩੨੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਰਜ ਸੋ ਆਵਤ ਹੈ ਜਿਯ ਮਹ ॥੧੨॥

Acharja So Aavata Hai Jiya Maha ॥12॥

ਚਰਿਤ੍ਰ ੩੨੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਬਸਤ੍ਰ ਛੋਰਿ ਨ੍ਰਿਪ ਲਹਾ

Jaba Tih Basatar Chhori Nripa Lahaa ॥

ਚਰਿਤ੍ਰ ੩੨੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਕਸ੍ਯੋ ਵਹੈ ਜੁ ਦੁਹਿਤਾ ਕਹਾ

Nrikasaio Vahai Ju Duhitaa Kahaa ॥

ਚਰਿਤ੍ਰ ੩੨੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸਤੀ ਤਾ ਕਹਿ ਕਰਿ ਜਾਨਾ

Adhika Satee Taa Kahi Kari Jaanaa ॥

ਚਰਿਤ੍ਰ ੩੨੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਬੁਰਾ ਨਹਿ ਮੂੜ ਪਛਾਨਾ ॥੧੩॥

Bhalaa Buraa Nahi Moorha Pachhaanaa ॥13॥

ਚਰਿਤ੍ਰ ੩੨੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੪॥੬੧੦੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Choubeesa Charitar Samaapatama Satu Subhama Satu ॥324॥6108॥aphajooaan॥


ਚੌਪਈ

Choupaee ॥


ਸ੍ਰੀ ਸੁਲਤਾਨ ਸੈਨ ਇਕ ਰਾਜਾ

Sree Sulataan Sain Eika Raajaa ॥

ਚਰਿਤ੍ਰ ੩੨੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੁਤਿਯ ਬਿਧਨਾ ਸਾਜਾ

Jaa Sama Dutiya Na Bidhanaa Saajaa ॥

ਚਰਿਤ੍ਰ ੩੨੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਲਤਾਨ ਦੇਇ ਤਿਹ ਨਾਰੀ

Sree Sulataan Deei Tih Naaree ॥

ਚਰਿਤ੍ਰ ੩੨੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਉਜਿਯਾਰੀ ॥੧॥

Roopvaan Gunavaan Aujiyaaree ॥1॥

ਚਰਿਤ੍ਰ ੩੨੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਭਵਨ ਭਈ ਇਕ ਬਾਲਾ

Taa Ke Bhavan Bhaeee Eika Baalaa ॥

ਚਰਿਤ੍ਰ ੩੨੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਸਿਥਰ ਅਗਨਿ ਕੀ ਜ੍ਵਾਲਾ

Jaanuka Sithar Agani Kee Javaalaa ॥

ਚਰਿਤ੍ਰ ੩੨੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਲਤਾਨ ਕੁਅਰਿ ਉਜਿਯਾਰੀ

Sree Sulataan Kuari Aujiyaaree ॥

ਚਰਿਤ੍ਰ ੩੨੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨ ਢਾਰੀ ॥੨॥

Kanka Avatti Saanche Jan Dhaaree ॥2॥

ਚਰਿਤ੍ਰ ੩੨੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨੰਗ ਤਾ ਕੇ ਜਬ ਭਯੋ

Jobanaanga Taa Ke Jaba Bhayo ॥

ਚਰਿਤ੍ਰ ੩੨੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਾਪਨ ਤਬ ਹੀ ਸਭ ਗਯੋ

Baalaapan Taba Hee Sabha Gayo ॥

ਚਰਿਤ੍ਰ ੩੨੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਦਯੋ ਅਨੰਗ ਦਮਾਮਾ

Aanga Aanga Dayo Anaanga Damaamaa ॥

ਚਰਿਤ੍ਰ ੩੨੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿਰ ਭਈ ਜਗਤ ਮਹਿ ਬਾਮਾ ॥੩॥

Jaahri Bhaeee Jagata Mahi Baamaa ॥3॥

ਚਰਿਤ੍ਰ ੩੨੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸੁਨਿ ਪ੍ਰਭਾ ਕੁਅਰ ਤਹ ਆਵੈ

Suni Suni Parbhaa Kuar Taha Aavai ॥

ਚਰਿਤ੍ਰ ੩੨੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਰੈ ਭੀਰ ਬਾਰ ਨਹਿ ਪਾਵੈ

Davaarai Bheera Baara Nahi Paavai ॥

ਚਰਿਤ੍ਰ ੩੨੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ