Sri Dasam Granth Sahib

Displaying Page 251 of 2820

ਭਾਈਆ ਮਾਰਨਿ ਭਾਈ ਦੁਰਗਾ ਜਾਣਿ ਕੈ

Bhaaeeeaa Maarani Bhaaeee Durgaa Jaani Kai ॥

The brothers kill brothers mistaking them for Durga.

ਚੰਡੀ ਦੀ ਵਾਰ - ੨੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹੈ ਹੋਇ ਚਲਾਈ ਰਾਕਸਿ ਰਾਇ ਨੋ

Rohai Hoei Chalaaeee Raakasi Raaei No ॥

Having been infuriated, she struck it on the king of the demons.

ਚੰਡੀ ਦੀ ਵਾਰ - ੨੮/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਪੁਰਿ ਦੀਆ ਪਠਾਈ ਲੋਚਨ ਧੂਮ ਨੋ

Jamapuri Deeaa Patthaaeee Lochan Dhooma No ॥

Lochan Dhum was sent to the city of Yama.

ਚੰਡੀ ਦੀ ਵਾਰ - ੨੮/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਪੇ ਦਿਤੀ ਸਾਈ ਮਾਰਣ ਸੁੰਭ ਦੀ ॥੨੮॥

Jaape Ditee Saaeee Maaran Suaanbha Dee ॥28॥

It seems the she gave the advance money for the killing of Sumbh.28.

ਚੰਡੀ ਦੀ ਵਾਰ - ੨੮/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ

Bhaanne Daita Pukaare Raaje Suaanbha Thai ॥

The demons ran to their king Sumbh and beseeched

ਚੰਡੀ ਦੀ ਵਾਰ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆ

Lochan Dhooma Saanghaare Sane Sipaaheeaa ॥

“Lochan Dhum has been killed alongwith his soldiers

ਚੰਡੀ ਦੀ ਵਾਰ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ

Chuni Chuni Jodhe Maare Aandar Kheta Dai ॥

“She hath seleted the warriors and killed them in the battlefield

ਚੰਡੀ ਦੀ ਵਾਰ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਪਨਿ ਅੰਬਰਿ ਤਾਰੇ ਡਿਗਨਿ ਸੂਰਮੇ

Jaapani Aanbari Taare Digani Soorame ॥

“It seems that the warriors have fallen like the stars from the sky

ਚੰਡੀ ਦੀ ਵਾਰ - ੨੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਪਰਬਤ ਭਾਰੇ ਮਾਰੇ ਬ੍ਰਿਜੁ ਦੇ

Gire Parbata Bhaare Maare Briju De ॥

“The huge mountains have fallen, having been smote by the lightning

ਚੰਡੀ ਦੀ ਵਾਰ - ੨੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਾ ਦੇ ਦਲ ਹਾਰੇ ਦਹਸਤ ਖਾਇ ਕੈ

Daitaa De Dala Haare Dahasata Khaaei Kai ॥

“The forces of the demons have been defeated on becoming panicky

ਚੰਡੀ ਦੀ ਵਾਰ - ੨੯/੬ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥

Bache Su Maare Maare Rahade Raaei Thai ॥29॥

“Those who were left have also been killed and the remaining have come to the king.”29.

ਚੰਡੀ ਦੀ ਵਾਰ - ੨੯/(੭) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹੈ ਹੋਇ ਬੁਲਾਏ ਰਾਕਸ ਸੁੰਭ ਨੈ

Rohai Hoei Bulaaee Raakasa Suaanbha Nai ॥

Highly enraged, the king called the demons.

ਚੰਡੀ ਦੀ ਵਾਰ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੇ ਮਤਾ ਪਕਾਏ ਦੇਵੀ ਲਿਆਵਣੀ

Baitthe Mataa Pakaaee Devee Liaavanee ॥

They decided to capture Durga.

ਚੰਡੀ ਦੀ ਵਾਰ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਅਰੁ ਮੁੰਡ ਪਠਾਏ ਬਹੁਤਾ ਕਟਕ ਦੈ

Chaanda Aru Muaanda Patthaaee Bahutaa Kattaka Dai ॥

Chand and Mund were sent with huge forces.

ਚੰਡੀ ਦੀ ਵਾਰ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਪੇ ਛਪਰ ਛਾਏ ਬਣੀਆ ਕੇਜਮਾ

Jaape Chhapar Chhaaee Baneeaa Kejamaa ॥

It seemed that the swords coming together were like the thatched roofs.

ਚੰਡੀ ਦੀ ਵਾਰ - ੩੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤੇ ਰਾਇ ਬੁਲਾਇ ਚਲੇ ਜੁਧ ਨੋ

Jete Raaei Bulaaei Chale Judha No ॥

All those who were called, marched for war.

ਚੰਡੀ ਦੀ ਵਾਰ - ੩੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਜਮਿ ਪਕੜਿ ਚਲਾਏ ਸਭੇ ਮਾਰਣੇ ॥੩੦॥

Janu Jami Pakarhi Chalaaee Sabhe Maarane ॥30॥

It appear that they were all caught and sent to the city of Yama for killing.30.

ਚੰਡੀ ਦੀ ਵਾਰ - ੩੦/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਢੋਲ ਨਗਾਰੇ ਵਾਏ ਦਲਾ ਮੁਕਾਬਲਾ

Dhola Nagaare Vaaee Dalaa Mukaabalaa ॥

The drums and trumpets were sounded and the armies attacked each other.

ਚੰਡੀ ਦੀ ਵਾਰ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹਿ ਰੁਹੇਲੇ ਆਏ ਉਤੇ ਰਾਕਸਾ

Rohi Ruhele Aaee Aute Raakasaa ॥

The enraged warriors marched against the demons.

ਚੰਡੀ ਦੀ ਵਾਰ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਨੀ ਤੁਰੇ ਨਚਾਏ ਬਰਛੇ ਪਕੜਿ ਕੇ

Sabhanee Ture Nachaaee Barchhe Pakarhi Ke ॥

All of them holding their daggers, caused their horses to dance.

ਚੰਡੀ ਦੀ ਵਾਰ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤੇ ਮਾਰਿ ਗਿਰਾਏ ਅੰਦਰਿ ਖੇਤ ਦੈ

Bahute Maari Giraaee Aandari Kheta Dai ॥

Many were killed and thrown in the battlefield.

ਚੰਡੀ ਦੀ ਵਾਰ - ੩੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰੀ ਛਹਬਰ ਲਾਏ ਬੁਠੀ ਦੇਵਤਾ ॥੩੧॥

Teeree Chhahabar Laaee Butthee Devataa ॥31॥

The arrows shot by the goddess came in showers.31.

ਚੰਡੀ ਦੀ ਵਾਰ - ੩੧/(੫) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਰੀ ਸੰਖ ਬਜਾਏ ਸੰਘਰ ਰਚਿਆ

Bheree Saankh Bajaaee Saanghar Rachiaa ॥

The drums and conches were sounded and the war began.

ਚੰਡੀ ਦੀ ਵਾਰ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤਿਆ ਦੇ ਤਨਿ ਲਾਈ ਕੀਤੀ ਰੰਗੁਲੀ

Bahutiaa De Tani Laaeee Keetee Raangulee ॥

She struck it on the bodies of many worriors and made it colourful.

ਚੰਡੀ ਦੀ ਵਾਰ - ੨੮/੪ - ਸ੍ਰੀ ਦਸਮ ਗ੍ਰੰਥ ਸਾਹਿਬ