Sri Dasam Granth Sahib

Displaying Page 252 of 2820

ਜਿਨ੍ਹੀ ਦਸਤ ਉਠਾਏ ਰਹੇ ਜੀਵਦੇ

Jinhee Dasata Autthaaee Rahe Na Jeevade ॥

Those who raised their hands against the goddess, did not survive.

ਚੰਡੀ ਦੀ ਵਾਰ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਅਰੁ ਮੁੰਡ ਖਪਾਏ ਦੋਨੋ ਦੇਵਤਾ ॥੩੨॥

Chaanda Aru Muaanda Khpaaee Dono Devataa ॥32॥

She destroyed both Chand and Mund.32.

ਚੰਡੀ ਦੀ ਵਾਰ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣਿ

Suaanbha Nisuaanbha Risaaee Maare Daita Suni ॥

Sumbh and Nisumbh were highly enraged on hearing this killing.

ਚੰਡੀ ਦੀ ਵਾਰ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧੇ ਸਭੈ ਬੁਲਾਏ ਆਪਣੀ ਮਜਲਸੈ

Jodhe Sabhai Bulaaee Aapanee Majalasai ॥

They called all the brave fighters, who were their advisers.

ਚੰਡੀ ਦੀ ਵਾਰ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ੍ਹੀ ਦੈਵ ਭਜਾਏ ਇੰਦ੍ਰ ਜੇਵਹੇ

Jinhee Daiva Bhajaaee Eiaandar Jevahe ॥

Those who had caused the gods like Indra run away.

ਚੰਡੀ ਦੀ ਵਾਰ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਈ ਮਾਰਿ ਗਿਰਾਏ ਪਲ ਵਿਚ ਦੇਵਤੇ

Teeee Maari Giraaee Pala Vicha Devate ॥

The goddess killed them in an instant.

ਚੰਡੀ ਦੀ ਵਾਰ - ੩੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਦਸਤੀ ਦਸਤ ਵਜਾਏ ਉਨ੍ਹਾ ਚਿਤ ਕਰਿ

Dasatee Dasata Vajaaee Aunahaa Chita Kari ॥

Keeping Chand Mund in their mind, they rubbed their hands in sorrow.

ਚੰਡੀ ਦੀ ਵਾਰ - ੩੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ

Phri Sarnvata Beeja Chalaaee Beerhe Raaei De ॥

Then Sranwat Beej was prepared and sent by the king.

ਚੰਡੀ ਦੀ ਵਾਰ - ੩੩/੬ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਜ ਪਟੈਲਾ ਪਾਏ ਚਿਲਕਤ ਟੋਪੀਆ

Saanja Pattailaa Paaee Chilakata Ttopeeaa ॥

He wore the armour with belts and the helmet which glistened.

ਚੰਡੀ ਦੀ ਵਾਰ - ੩੩/੭ - ਸ੍ਰੀ ਦਸਮ ਗ੍ਰੰਥ ਸਾਹਿਬ


ਲੁਝਣ ਨੂੰ ਅਰੜਾਏ ਰਾਕਸ ਰੋਹਲੇ

Lujhan Nooaan Arrhaaee Raakasa Rohale ॥

The infuriated demons shouted loudly for war.

ਚੰਡੀ ਦੀ ਵਾਰ - ੩੩/੮ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੈ ਕਦੇ ਹਟਾਏ ਜੁਧ ਮਚਾਇਕੈ

Kini Na Kade Hattaaee Judha Machaaeikai ॥

After waging war, none could get their retreat.

ਚੰਡੀ ਦੀ ਵਾਰ - ੩੩/੯ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਤੇਈ ਦਾਨੋ ਆਏ ਹੁਣ ਸੰਘਰ ਵੇਖਣਾ ॥੩੩॥

Mili Teeee Daano Aaee Huna Saanghar Vekhnaa ॥33॥

Such demons have gathered together and come, now see the ensuing war.33.

ਚੰਡੀ ਦੀ ਵਾਰ - ੩੩/(੧੦) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤੀ ਡੰਡ ਉਭਾਰੀ ਨੇੜੇ ਆਇ ਕੈ

Daitee Daanda Aubhaaree Nerhe Aaei Kai ॥

On coming near, the demons raised the din.

ਚੰਡੀ ਦੀ ਵਾਰ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣਿ

Siaangha Karee Asavaaree Durgaa Sora Suni ॥

Hearing this clamour, Durga mounted her lion.

ਚੰਡੀ ਦੀ ਵਾਰ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਬੇ ਦਸਤ ਉਭਾਰੀ ਗਦਾ ਫਿਰਾਇ ਕੈ

Khbe Dasata Aubhaaree Gadaa Phiraaei Kai ॥

She twirled her mace, raising it with her left hand.

ਚੰਡੀ ਦੀ ਵਾਰ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ

Sainaa Sabha Saanghaaree Sarnvata Beeja Dee ॥

She killed all the army of Sranwat Beej.

ਚੰਡੀ ਦੀ ਵਾਰ - ੩੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਮਦ ਖਾਇ ਮਦਾਰੀ ਘੂਮਨ ਸੂਰਮੇ

Janu Mada Khaaei Madaaree Ghooman Soorame ॥

It appears that the warriors were roaming like the drug addicts taking drugs.

ਚੰਡੀ ਦੀ ਵਾਰ - ੩੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿਚਿ

Aganta Paau Pasaaree Rule Ahaarha Vichi ॥

Innumerable warriors are lying neglected in the battlefield, stretching their legs.

ਚੰਡੀ ਦੀ ਵਾਰ - ੩੪/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਕਰਿ ਖੇਲਿ ਖਿਲਾਰੀ ਸੁਤੇ ਫਾਗ ਨੋ ॥੩੪॥

Janu Kari Kheli Khilaaree Sute Phaaga No ॥34॥

It seems that the revelers playing Holi are sleeping.34.

ਚੰਡੀ ਦੀ ਵਾਰ - ੩੪/(੭) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ

Sarnvata Beeja Hakaare Rahiaande Soorame ॥

Sranwat Beej called all the remaining warriors.

ਚੰਡੀ ਦੀ ਵਾਰ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧੇ ਵਡੇ ਮੁਨਾਰੇ ਦਿਸਣ ਖੇਤ ਵਿਚ

Jodhe Vade Munaare Disan Kheta Vicha ॥

They seem like minarets in the battlefield.

ਚੰਡੀ ਦੀ ਵਾਰ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਨੀ ਦਸਤ ਉਭਾਰੇ ਤੇਗਾ ਧੂਹਿ ਕੈ

Sabhanee Dasata Aubhaare Tegaa Dhoohi Kai ॥

All of them pulling their swords, raised their hands.

ਚੰਡੀ ਦੀ ਵਾਰ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੋ ਮਾਰੁ ਪੁਕਾਰੇ ਆਏ ਸਾਮ੍ਹਣੇ

Maaro Maaru Pukaare Aaee Saamhane ॥

They came in front shouting “kill, kill”.

ਚੰਡੀ ਦੀ ਵਾਰ - ੩੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਤਣਿ ਤਣਿ ਤੀਰ ਚਲਾਏ ਦੁਰਗਾ ਧਨੁਖ ਲੈ

Tani Tani Teera Chalaaee Durgaa Dhanukh Lai ॥

Durga, taking her bow, stretched it again and again for shooting arrows.

ਚੰਡੀ ਦੀ ਵਾਰ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ