Sri Dasam Granth Sahib

Displaying Page 2525 of 2820

ਬਚਨ ਸੁਨਤ ਤਹ ਸਾਹੁ ਸਿਧਾਰਾ

Bachan Sunata Taha Saahu Sidhaaraa ॥

ਚਰਿਤ੍ਰ ੩੩੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਬੁਰੋ ਨਹਿ ਮੂੜ ਬਿਚਾਰਾ ॥੫॥

Bhalo Buro Nahi Moorha Bichaaraa ॥5॥

ਚਰਿਤ੍ਰ ੩੩੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਤ ਭਈ ਘਾਤ ਤ੍ਰਿਯ ਪਾਇ

Nikasata Bhaeee Ghaata Triya Paaei ॥

ਚਰਿਤ੍ਰ ੩੩੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕੀਆ ਰਾਜਾ ਸੋ ਜਾਇ

Bhoga Keeaa Raajaa So Jaaei ॥

ਚਰਿਤ੍ਰ ੩੩੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਮੂੜ ਪਰ ਦ੍ਵਾਰ ਬਹਿਠੋ

Rahiyo Moorha Par Davaara Bahittho ॥

ਚਰਿਤ੍ਰ ੩੩੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਬੁਰਾ ਕਛੁ ਲਗਿਯੋ ਡਿਠੋ ॥੬॥

Bhalaa Buraa Kachhu Lagiyo Na Dittho ॥6॥

ਚਰਿਤ੍ਰ ੩੩੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕਰਿ ਕੇਲ ਭੂਪ ਸੌ ਆਈ

Triya Kari Kela Bhoop Sou Aaeee ॥

ਚਰਿਤ੍ਰ ੩੩੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਸਾਹੁ ਘਰ ਬਹੁਰਿ ਬੁਲਾਈ

Layo Saahu Ghar Bahuri Bulaaeee ॥

ਚਰਿਤ੍ਰ ੩੩੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਪ੍ਰਾਤ ਹਮ ਤੁਮ ਦੋਊ ਜੈ ਹੈ

Kahiyo Paraata Hama Tuma Doaoo Jai Hai ॥

ਚਰਿਤ੍ਰ ੩੩੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕਹਤ ਵਹੈ ਕਰਿ ਐਹੈ ॥੭॥

Raajaa Kahata Vahai Kari Aaihi ॥7॥

ਚਰਿਤ੍ਰ ੩੩੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਮੂਰਖ ਤਿਹ ਛਲਾ ਸਕਿਯੋ ਭੇਦ ਬਿਚਾਰ

Eih Chhala Moorakh Tih Chhalaa Sakiyo Na Bheda Bichaara ॥

ਚਰਿਤ੍ਰ ੩੩੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਚਰਿਤ ਇਨ ਤ੍ਰਿਯ ਕਿਯਾ ਨ੍ਰਿਪ ਸੰਗ ਰਮੀ ਸੁਧਾਰਿ ॥੮॥

Kahaa Charita Ein Triya Kiyaa Nripa Saanga Ramee Sudhaari ॥8॥

ਚਰਿਤ੍ਰ ੩੩੪ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੪॥੬੨੪੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chouteesa Charitar Samaapatama Satu Subhama Satu ॥334॥6248॥aphajooaan॥


ਦੋਹਰਾ

Doharaa ॥


ਸਹਿਰ ਸਰੋਹੀ ਕੇ ਬਿਖੈ ਬਿਕ੍ਰਤ ਕਰਨ ਇਕ ਰਾਇ

Sahri Sarohee Ke Bikhi Bikarta Karn Eika Raaei ॥

ਚਰਿਤ੍ਰ ੩੩੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਬਡੋ ਬਾਂਕੋ ਰਥੀ ਰਾਖਤ ਸਭ ਕੋ ਭਾਇ ॥੧॥

Beera Bado Baanko Rathee Raakhta Sabha Ko Bhaaei ॥1॥

ਚਰਿਤ੍ਰ ੩੩੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਅਬਲਾ ਦੇ ਰਾਨੀ ਤਾ ਕੇ ਘਰ

Abalaa De Raanee Taa Ke Ghar ॥

ਚਰਿਤ੍ਰ ੩੩੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪੰਡਿਤਾ ਸਕਲ ਹੁਨਰ ਕਰਿ

Adhika Paanditaa Sakala Hunar Kari ॥

ਚਰਿਤ੍ਰ ੩੩੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਮ ਦੇਵ ਪੁਤ੍ਰ ਤਿਹ ਜਾਯੋ

Beerama Dev Putar Tih Jaayo ॥

ਚਰਿਤ੍ਰ ੩੩੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਬਲਵਾਨ ਸੁਹਾਯੋ ॥੨॥

Tejavaan Balavaan Suhaayo ॥2॥

ਚਰਿਤ੍ਰ ੩੩੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜਾਤ ਪ੍ਰਭਾ ਬਖਾਨੀ

Taa Kee Jaata Na Parbhaa Bakhaanee ॥

ਚਰਿਤ੍ਰ ੩੩੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਅਨੰਗ ਧਰਿਯੋ ਹੈ ਜਾਨੀ

Roop Anaanga Dhariyo Hai Jaanee ॥

ਚਰਿਤ੍ਰ ੩੩੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ