Sri Dasam Granth Sahib

Displaying Page 2526 of 2820

ਕਹ ਲਗਿ ਪ੍ਰਭਾ ਕਰੈ ਕਵਨੈ ਕਬਿ

Kaha Lagi Parbhaa Kari Kavani Kabi ॥

ਚਰਿਤ੍ਰ ੩੩੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸੂਰ ਸਸਿ ਰਹਤ ਇੰਦ੍ਰ ਦਬਿ ॥੩॥

Nrikhi Soora Sasi Rahata Eiaandar Dabi ॥3॥

ਚਰਿਤ੍ਰ ੩੩੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੈਲ ਛਬੀਲੋ ਕੁਅਰ ਅਪਾਰਾ

Chhaila Chhabeelo Kuar Apaaraa ॥

ਚਰਿਤ੍ਰ ੩੩੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਘੜਾ ਜਾਨੁਕ ਕਰਤਾਰਾ

Aapu Gharhaa Jaanuka Kartaaraa ॥

ਚਰਿਤ੍ਰ ੩੩੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨ ਢਾਰਿਯੋ

Kanka Avatti Saanche Jan Dhaariyo ॥

ਚਰਿਤ੍ਰ ੩੩੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਰਹਤ ਜਿਨ ਬ੍ਰਹਮ ਸਵਾਰਿਯੋ ॥੪॥

Reejhi Rahata Jin Barhama Savaariyo ॥4॥

ਚਰਿਤ੍ਰ ੩੩੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਫਬਤ ਮ੍ਰਿਗ ਸੇ ਕਜਰਾਰੇ

Nain Phabata Mriga Se Kajaraare ॥

ਚਰਿਤ੍ਰ ੩੩੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸ ਜਾਲ ਜਨੁ ਫਾਸ ਸਵਾਰੇ

Kesa Jaala Janu Phaasa Savaare ॥

ਚਰਿਤ੍ਰ ੩੩੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਪਰੇ ਗਰੈ ਸੋਈ ਜਾਨੈ

Jaa Ke Pare Gari Soeee Jaani ॥

ਚਰਿਤ੍ਰ ੩੩੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਬੂਝੈ ਕੋਈ ਕਹਾ ਪਛਾਨੈ ॥੫॥

Binu Boojhai Koeee Kahaa Pachhaani ॥5॥

ਚਰਿਤ੍ਰ ੩੩੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤਿਕ ਦੇਤ ਪ੍ਰਭਾ ਸਭ ਹੀ ਕਬਿ

Jetika Deta Parbhaa Sabha Hee Kabi ॥

ਚਰਿਤ੍ਰ ੩੩੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਤਿਕ ਹੁਤੀ ਤਵਨ ਭੀਤਰਿ ਛਬਿ

Tetika Hutee Tavan Bheetri Chhabi ॥

ਚਰਿਤ੍ਰ ੩੩੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖ ਨਾਰਿ ਚਿਤਵਹ ਜੋ ਤਾਹਿ

Purkh Naari Chitavaha Jo Taahi ॥

ਚਰਿਤ੍ਰ ੩੩੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਸੰਭਾਰ ਰਹਤ ਤਬ ਵਾਹਿ ॥੬॥

Kachhu Na Saanbhaara Rahata Taba Vaahi ॥6॥

ਚਰਿਤ੍ਰ ੩੩੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਰੀਟ ਦੁਤਿ ਦੇਖਿ ਬਿਕਾਨੇ

Chaanchareetta Duti Dekhi Bikaane ॥

ਚਰਿਤ੍ਰ ੩੩੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਰ ਆਜੁ ਲਗਿ ਫਿਰਤਿ ਦਿਵਾਨੇ

Bhavar Aaju Lagi Phriti Divaane ॥

ਚਰਿਤ੍ਰ ੩੩੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੇਵ ਤੇ ਨੈਕ ਨਿਹਾਰੇ

Mahaadev Te Naika Nihaare ॥

ਚਰਿਤ੍ਰ ੩੩੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲਗਿ ਬਨ ਮੈ ਬਸਤ ਉਘਾਰੇ ॥੭॥

Aba Lagi Ban Mai Basata Aughaare ॥7॥

ਚਰਿਤ੍ਰ ੩੩੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਚਤੁਰਾਨਨ ਮੁਖ ਚਤੁਰ ਲਖਿ ਯਾਹੀ ਤੇ ਕਰੈ

Chaturaann Mukh Chatur Lakhi Yaahee Te Kari ॥

ਚਰਿਤ੍ਰ ੩੩੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖਿ ਬਾਹਨ ਖਟ ਬਦਨ ਸੁ ਯਾਹੀ ਤੇ ਧਰੈ

Sikhi Baahan Khtta Badan Su Yaahee Te Dhari ॥

ਚਰਿਤ੍ਰ ੩੩੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਚਾਨਨ ਯਾ ਤੇ ਸਿਵ ਭਏ ਬਚਾਰਿ ਕਰਿ

Paanchaann Yaa Te Siva Bhaee Bachaari Kari ॥

ਚਰਿਤ੍ਰ ੩੩੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਹਸਾਨਨ ਨਹੁ ਸਕਾ ਪ੍ਰਭਾ ਕੋ ਸਿੰਧੁ ਤਰਿ ॥੮॥

Ho Sahasaann Nahu Sakaa Parbhaa Ko Siaandhu Tari ॥8॥

ਚਰਿਤ੍ਰ ੩੩੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥