Sri Dasam Granth Sahib

Displaying Page 253 of 2820

ਘਾਟ ਘੜਨਿ ਠਠਿਆਰੇ ਜਾਣਿ ਬਣਾਇ ਕੇ ॥੩੫॥

Ghaatta Gharhani Tthatthiaare Jaani Banaaei Ke ॥35॥

It seems that the tinkers are fashioning the vessels with the blows of hammer.35.

ਚੰਡੀ ਦੀ ਵਾਰ - ੩੫/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਸਟ ਪਈ ਜਮਧਾਣੀ ਦਲਾ ਮੁਕਾਬਲਾ

Satta Paeee Jamadhaanee Dalaa Mukaabalaa ॥

When the trumpet enveloped by the hide of the male buffalo, the vehicle of Yama, sounded, the armies attacked each other.

ਚੰਡੀ ਦੀ ਵਾਰ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਮਰੁ ਬਰਗਸਤਾਣੀ ਰਣ ਵਿਚ ਘਤਿਓ

Ghumaru Bargasataanee Ran Vicha Ghatiao ॥

(The goddess) was the cause of flight and consternation in the battlefield.

ਚੰਡੀ ਦੀ ਵਾਰ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਣੇ ਤੁਰਾ ਪਲਾਣੀ ਡਿਗਣ ਸੂਰਮੇ

Sane Turaa Palaanee Digan Soorame ॥

The warriors fall alongwith their horses and saddles.

ਚੰਡੀ ਦੀ ਵਾਰ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਉਠਿ ਮੰਗਨਿ ਪਾਣੀ ਘਾਇਲ ਘੂਮਦੇ

Autthi Autthi Maangani Paanee Ghaaeila Ghoomade ॥

The wounded ones arise and ask for water while roaming.

ਚੰਡੀ ਦੀ ਵਾਰ - ੩੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਏਵਡ ਮਾਰੁ ਵਿਹਾਣੀ ਉਤੈ ਰਾਕਸਾ

Eevada Maaru Vihaanee Autai Raakasaa ॥

Such a great calamity fell on the demons.

ਚੰਡੀ ਦੀ ਵਾਰ - ੩੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜਲਿ ਜਿਉ ਝਰਲਾਣੀ ਉਠੀ ਦੇਵਤਾ ॥੩੬॥

Bijali Jiau Jharlaanee Autthee Devataa ॥36॥

From this side the goddess rose like thundering lightning.36.

ਚੰਡੀ ਦੀ ਵਾਰ - ੩੬/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਬੀ ਧਉਸ ਉਭਾਰੀ ਦਲਾ ਮੁਕਾਬਲਾ

Chobee Dhaus Aubhaaree Dalaa Mukaabalaa ॥

The drummer sounded the trumpet and the armies attacked each other.

ਚੰਡੀ ਦੀ ਵਾਰ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੋ ਸੈਨਾ ਮਾਰੀ ਪਲ ਵਿਚ ਦਾਨਵੀ

Sabho Sainaa Maaree Pala Vicha Daanvee ॥

All the army of the demons was killed in an instant.

ਚੰਡੀ ਦੀ ਵਾਰ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ

Durgaa Daano Maare Roha Badhaaei Kai ॥

Highly infuriated, Durga killed the demons.

ਚੰਡੀ ਦੀ ਵਾਰ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਵਿਚ ਤੇਗ ਵਗਾਈ ਸ੍ਰੋਣਵਤ ਬੀਜ ਦੈ ॥੩੭॥

Sri Vicha Tega Vagaaeee Saronavata Beeja Dai ॥37॥

She struck the sword on the head of Sranwat Beej.37.

ਚੰਡੀ ਦੀ ਵਾਰ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਗਣਤ ਦਾਨੋ ਭਾਰੇ ਹੋਏ ਲੋਹੂਆ

Aganta Daano Bhaare Hoee Lohooaa ॥

Innumerable mighty demons were steeped in blood.

ਚੰਡੀ ਦੀ ਵਾਰ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੇ

Jodhe Jeda Munaare Aandari Kheta De ॥

Those minarets-like demons in the battlefield

ਚੰਡੀ ਦੀ ਵਾਰ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਨੋ ਲਲਕਾਰੇ ਆਏ ਸਾਮ੍ਹਣੇ

Durgaa No Lalakaare Aaee Saamhane ॥

They challenged Durga and came in front of her.

ਚੰਡੀ ਦੀ ਵਾਰ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਸਭੇ ਸੰਘਾਰੇ ਰਾਕਸ ਆਵਦੇ

Durgaa Sabhe Saanghaare Raakasa Aavade ॥

Durga killed all the coming demons.

ਚੰਡੀ ਦੀ ਵਾਰ - ੩੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਰਤੂ ਦੇ ਪਰਨਾਲੇ ਤਿਨ ਤੇ ਭੁਇੰ ਪਏ

Ratoo De Parnaale Tin Te Bhueiaan Paee ॥

From their bodies the drains of blood fell on the ground.

ਚੰਡੀ ਦੀ ਵਾਰ - ੩੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਕਾਰਣਿਆਰੇ ਰਾਕਸ ਹੜਹੜਾਇ ॥੩੮॥

Autthe Kaaraniaare Raakasa Harhaharhaaei ॥38॥

Some of the active demons arise out of them laughingly.38.

ਚੰਡੀ ਦੀ ਵਾਰ - ੩੮/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਧਗਾ ਸੰਗਲੀਆਲੀ ਸੰਘਰ ਵਾਇਆ

Dhagaa Saangaleeaalee Saanghar Vaaeiaa ॥

The enchained trumpets and bugles sounded.

ਚੰਡੀ ਦੀ ਵਾਰ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਛੀ ਬੁੰਬਲਿਆਲੀ ਸੂਰੇ ਸੰਘਰੇ

Barchhee Buaanbaliaalee Soore Saanghare ॥

The warriors fought with daggers bedecked with tassels.

ਚੰਡੀ ਦੀ ਵਾਰ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇੜ ਪਇਆ ਬੀਰਾਲੀ ਦੁਰਗਾ ਦਾਨਵੀ

Bherha Paeiaa Beeraalee Durgaa Daanvee ॥

The war of bravery was waged between Durga and demos.

ਚੰਡੀ ਦੀ ਵਾਰ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੇ

Maara Machee Muharaalee Aandari Kheta De ॥

There had been extreme destruction in the battlefield.

ਚੰਡੀ ਦੀ ਵਾਰ - ੩੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਨਟ ਲਥੇ ਛਾਲੀ ਢੋਲ ਵਜਾਇ ਕੈ

Janu Natta Lathe Chhaalee Dhola Vajaaei Kai ॥

It appears that the actors, sounding their drum, have jumped into the war-arena.

ਚੰਡੀ ਦੀ ਵਾਰ - ੩੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਹੂ ਫਾਥੀ ਜਾਲੀ ਲੋਥੀ ਜਮਧੜੀ

Lohoo Phaathee Jaalee Lothee Jamadharhee ॥

The dagger penetrated in the corpse seems like a blood stained fish entrapped in the net.

ਚੰਡੀ ਦੀ ਵਾਰ - ੩੯/੬ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਜਾ ਤੇ ਠਣਕਾਰੇ ਤੇਗੀ ਉੱਭਰੇ

Saanjaa Te Tthankaare Tegee Auo`bhare ॥

With the striking of swords on the armour, the clatter arises.

ਚੰਡੀ ਦੀ ਵਾਰ - ੩੫/੫ - ਸ੍ਰੀ ਦਸਮ ਗ੍ਰੰਥ ਸਾਹਿਬ