Sri Dasam Granth Sahib

Displaying Page 254 of 2820

ਘੁੰਮਰਿਆਰ ਸਿਆਲੀ ਬਣੀਆ ਕੇਜਮਾ ॥੩੯॥

Ghuaanmariaara Siaalee Baneeaa Kejamaa ॥39॥

The swords have covered (the battlefield) like the winter-fog.39.

ਚੰਡੀ ਦੀ ਵਾਰ - ੩੯/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਧਗਾ ਸੂਲ ਬਜਾਈਆ ਦਲਾ ਮੁਕਾਬਲਾ

Dhagaa Soola Bajaaeeeaa Dalaa Mukaabalaa ॥

The trumpets were sounded with the beating of drum-stick and the armies attacked each other.

ਚੰਡੀ ਦੀ ਵਾਰ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਹਿ ਮਿਆਨੇ ਲਈਆ ਜੁਆਨੀ ਸੂਰਮੀ

Dhoohi Miaane Laeeeaa Juaanee Sooramee ॥

The youthful warriors pulled out their swords from their scabbards.

ਚੰਡੀ ਦੀ ਵਾਰ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣਵਤਬੀਜਿ ਵਧਾਈਆ ਅਗਣਤ ਸੂਰਤਾ

Saronavatabeeji Vadhaaeeeaa Aganta Soorataa ॥

Sranwat Beej increased himself into innumerable forms.

ਚੰਡੀ ਦੀ ਵਾਰ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਸਉਹੈ ਆਈਆ ਰੋਹਿ ਬਢਾਇ ਕੈ

Durgaa Sauhai Aaeeeaa Rohi Badhaaei Kai ॥

Which came in front of Durga, highly enraged.

ਚੰਡੀ ਦੀ ਵਾਰ - ੪੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਨੀ ਆਨ ਵਗਾਈਆ ਤੇਗਾ ਧੂਹ ਕੈ

Sabhanee Aan Vagaaeeeaa Tegaa Dhooha Kai ॥

All of them pulled out their swords and struck.

ਚੰਡੀ ਦੀ ਵਾਰ - ੪੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਸਭ ਬਚਾਈਆ ਢਾਲ ਸੰਭਾਲ ਕੈ

Durgaa Sabha Bachaaeeeaa Dhaala Saanbhaala Kai ॥

Durga saved herself from all, holding her shield carefully.

ਚੰਡੀ ਦੀ ਵਾਰ - ੪੦/੬ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵੀ ਆਪ ਚਲਾਈਆ ਤਕਿ ਤਕਿ ਦਾਨਵੀ

Devee Aapa Chalaaeeeaa Taki Taki Daanvee ॥

The goddess herself then struck her sword looking carefully toward the demons.

ਚੰਡੀ ਦੀ ਵਾਰ - ੪੦/੭ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਹੂ ਨਾਲ ਡੁਬਾਈਆ ਤੇਗਾ ਨੰਗੀਆ

Lohoo Naala Dubaaeeeaa Tegaa Naangeeaa ॥

She steeped her naked swords in blood.

ਚੰਡੀ ਦੀ ਵਾਰ - ੪੦/੮ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰਸੁਤੀ ਜਣੁ ਨ੍ਹਾਈਆ ਮਿਲ ਕੈ ਦੇਵੀਆ

Saarasutee Janu Nahaaeeeaa Mila Kai Deveeaa ॥

It appeared that the goddesses gathering together, took their bath in river Saraswati.

ਚੰਡੀ ਦੀ ਵਾਰ - ੪੦/੯ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਮਾਰਿ ਗਿਰਾਈਆ ਅੰਦਰਿ ਖੇਤ ਦੇ

Sabhe Maari Giraaeeeaa Aandari Kheta De ॥

The goddess hath killed and thrown on the ground in the battlefield (all the forms of Sranwat Beej).

ਚੰਡੀ ਦੀ ਵਾਰ - ੪੦/੧੦ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਦੂੰ ਫੇਰਿ ਸਵਾਈਆ ਹੋਈਆ ਸੂਰਤਾ ॥੪੦॥

Tidooaan Pheri Savaaeeeaa Hoeeeaa Soorataa ॥40॥

Immediately then the forms again increased greatly.40.

ਚੰਡੀ ਦੀ ਵਾਰ - ੪੦/(੧੧) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰੀ ਸੰਘਰੁ ਰਚਿਆ ਢੋਲ ਸੰਖ ਨਗਾਰੇ ਵਾਇ ਕੈ

Sooree Saangharu Rachiaa Dhola Saankh Nagaare Vaaei Kai ॥

Sounding their drums, conches and trumpets, the warriors have begun the war.

ਚੰਡੀ ਦੀ ਵਾਰ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਚਿਤਾਰੀ ਕਾਲਿਕਾ ਮਨਿ ਬਾਹਲਾ ਰੋਹ ਬਢਾਇ ਕੈ

Chaandi Chitaaree Kaalikaa Mani Baahalaa Roha Badhaaei Kai ॥

Chandi, being highly enraged, remembered Kali in her mind.

ਚੰਡੀ ਦੀ ਵਾਰ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਲੀ ਮਥਾ ਫੋੜਿ ਕੈ ਜਣੁ ਫਤਹਿ ਨੀਸਾਨ ਬਜਾਇ ਕੈ

Nikalee Mathaa Phorhi Kai Janu Phatahi Neesaan Bajaaei Kai ॥

She came out shattering the forehead of Chandi, sounding the trumpet and flying flag of victory.

ਚੰਡੀ ਦੀ ਵਾਰ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗਿ ਸੁ ਜੁੰਮੀ ਜੁਧ ਨੋ ਜਰਵਾਣਾ ਜਣੁ ਮਰੜਾਇ ਕੈ

Jaagi Su Juaanmee Judha No Jarvaanaa Janu Marrhaaei Kai ॥

On manifesting herself, she marched for war, like Bir Bhadra manifesting from Shiva.

ਚੰਡੀ ਦੀ ਵਾਰ - ੪੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੁ ਵਿਚਿ ਘੇਰਾ ਘਤਿਆ ਜਣੁ ਸੀਂਹ ਤੁਰਿਆ ਗਣਣਾਇ ਕੈ

Ranu Vichi Gheraa Ghatiaa Janu Seenaha Turiaa Gannaaei Kai ॥

The battlefield was surrounded by her and she seemed moving like a roaring lion.

ਚੰਡੀ ਦੀ ਵਾਰ - ੪੧/੫ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਵਿਸੂਲਾ ਹੋਇਆ ਤਿਹੁੰ ਲੋਕਾ ਤੈ ਖੁਣਸਾਇ ਕੈ

Aapa Visoolaa Hoeiaa Tihuaan Lokaa Tai Khunasaaei Kai ॥

(The demon-king) himself was in great anguish, while exhibiting his anger over the three worlds.

ਚੰਡੀ ਦੀ ਵਾਰ - ੪੧/੬ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹ ਸਿਧਾਇਆ ਚਕ੍ਰ ਪਾਣਿ ਕਰਿ ਨੰਦਗ ਖੜਗ ਉਠਾਇ ਕੈ

Roha Sidhaaeiaa Chakar Paani Kari Naandaga Khrhaga Autthaaei Kai ॥

Durga, being enraged, hath marched, holding her disc in her hand and raising her sword.

ਚੰਡੀ ਦੀ ਵਾਰ - ੪੧/੭ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਕਸ ਬੈਠੇ ਰੋਹਲੇ ਤੀਰ ਤੇਗੀ ਛਹਬਰ ਲਾਇ ਕੈ

Raakasa Baitthe Rohale Teera Tegee Chhahabar Laaei Kai ॥

There before her there were infuriated demons, she caught and knocked down the demons.

ਚੰਡੀ ਦੀ ਵਾਰ - ੪੧/੮ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਪਛਾੜੇ ਰਾਕਸਾ ਦਲ ਦੈਤਾ ਅੰਦਰ ਜਾਇ ਕੈ

Bahuta Pachhaarhe Raakasaa Dala Daitaa Aandar Jaaei Kai ॥

Going within the forces of demons, she caught and knocked down the demons.

ਚੰਡੀ ਦੀ ਵਾਰ - ੪੧/੯ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰ ਧੁੰਮ ਰਚਾਇਕੈ

Bahu Kesee Pakarhi Pachhaarhiani Tin Aandar Dhuaanma Rachaaeikai ॥

She threw down by catching them from their hair and raising a tumult among their forces.

ਚੰਡੀ ਦੀ ਵਾਰ - ੪੧/੧੦ - ਸ੍ਰੀ ਦਸਮ ਗ੍ਰੰਥ ਸਾਹਿਬ


ਵਡੇ ਵਡੇ ਚੁਣਿ ਸੂਰਮੇ ਗਹਿ ਕੋਟੀ ਦਏ ਚਲਾਇ ਕੈ

Vade Vade Chuni Soorame Gahi Kottee Daee Chalaaei Kai ॥

She picked up mighty fighters by catching them with the corner of her bow and throwing them

ਚੰਡੀ ਦੀ ਵਾਰ - ੪੧/੧੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਣ ਵਿਚਿ ਜਿਉ ਚੰਚਾਲੀ ਤੇਗਾ ਹਸੀਆਂ

Ghan Vichi Jiau Chaanchaalee Tegaa Haseeaana ॥

The swords glistened like the lightning in the clouds.

ਚੰਡੀ ਦੀ ਵਾਰ - ੩੯/੭ - ਸ੍ਰੀ ਦਸਮ ਗ੍ਰੰਥ ਸਾਹਿਬ