Sri Dasam Granth Sahib

Displaying Page 2540 of 2820

ਚਾਹਤ ਪ੍ਰੀਤਿ ਨ੍ਰਿਪਤਿ ਸੌ ਬਨੈ

Chaahata Pareeti Nripati Sou Bani ॥

ਚਰਿਤ੍ਰ ੩੩੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਜਤਨ ਤਬ ਕਿਯਾ ਪਿਆਰੀ

Eeka Jatan Taba Kiyaa Piaaree ॥

ਚਰਿਤ੍ਰ ੩੩੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਕਹਤ ਹੌ ਕਥਾ ਬਿਚਾਰੀ ॥੪॥

Sunahu Kahata Hou Kathaa Bichaaree ॥4॥

ਚਰਿਤ੍ਰ ੩੩੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਾ ਕਰਤ ਲਖਿਯੋ ਜਬ ਰਾਜਾ

Poojaa Karta Lakhiyo Jaba Raajaa ॥

ਚਰਿਤ੍ਰ ੩੩੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਨ ਸਜਾ ਸਕਲ ਤ੍ਰਿਯ ਸਾਜਾ

Taba Tan Sajaa Sakala Triya Saajaa ॥

ਚਰਿਤ੍ਰ ੩੩੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਕੋ ਭੇਸ ਬਨਾਇ

Mahaa Rudar Ko Bhesa Banaaei ॥

ਚਰਿਤ੍ਰ ੩੩੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੈ ਅੰਗ ਬਿਭੂਤਿ ਚੜਾਇ ॥੫॥

Apani Aanga Bibhooti Charhaaei ॥5॥

ਚਰਿਤ੍ਰ ੩੩੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਹੁਤੋ ਰਾਜਾ ਜਪੁ ਜਹਾ

Karta Huto Raajaa Japu Jahaa ॥

ਚਰਿਤ੍ਰ ੩੩੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਬਨਿ ਆਨਿ ਠਾਂਢਿ ਭੀ ਤਹਾ

Siva Bani Aani Tthaandhi Bhee Tahaa ॥

ਚਰਿਤ੍ਰ ੩੩੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜੈ ਤਿਹ ਰੂਪ ਨਿਹਰਾ

Jaba Raajai Tih Roop Nihraa ॥

ਚਰਿਤ੍ਰ ੩੩੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਈਸ ਜਾਨਿ ਪਗ ਪਰਾ ॥੬॥

Man Karma Eeesa Jaani Paga Paraa ॥6॥

ਚਰਿਤ੍ਰ ੩੩੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਫਲ ਭਯੋ ਅਬ ਜਨਮ ਹਮਾਰਾ

Suphala Bhayo Aba Janaam Hamaaraa ॥

ਚਰਿਤ੍ਰ ੩੩੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੇਵ ਕੋ ਦਰਸ ਨਿਹਾਰਾ

Mahaadev Ko Darsa Nihaaraa ॥

ਚਰਿਤ੍ਰ ੩੩੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਕਰੀ ਮੈ ਬਡੀ ਕਮਾਈ

Kahiyo Karee Mai Badee Kamaaeee ॥

ਚਰਿਤ੍ਰ ੩੩੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਦੀਨੀ ਰੁਦ੍ਰ ਦਿਖਾਈ ॥੭॥

Jaa Te Deenee Rudar Dikhaaeee ॥7॥

ਚਰਿਤ੍ਰ ੩੩੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰੰਬ੍ਰੂਹ ਤਿਹ ਕਹਾ ਨਾਰਿ ਤਬ

Baraanbar¨ha Tih Kahaa Naari Taba ॥

ਚਰਿਤ੍ਰ ੩੩੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਜੜ ਰੁਦ੍ਰ ਲਖਿਯੋ ਜਾਨਾ ਜਬ

Jou Jarha Rudar Lakhiyo Jaanaa Jaba ॥

ਚਰਿਤ੍ਰ ੩੩੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਮੁਰਿ ਕਰੀ ਸੇਵ ਭਾਖਾ ਅਤਿ

Tai Muri Karee Seva Bhaakhaa Ati ॥

ਚਰਿਤ੍ਰ ੩੩੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਹਿ ਦਰਸੁ ਦਿਯੋ ਮੈ ਸੁਭ ਮਤਿ ॥੮॥

Taba Tahi Darsu Diyo Mai Subha Mati ॥8॥

ਚਰਿਤ੍ਰ ੩੩੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਨਾਰਿ ਰਾਇ ਹਰਖਾਨਾ

Suni Bacha Naari Raaei Harkhaanaa ॥

ਚਰਿਤ੍ਰ ੩੩੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੂ ਜਾਨਾ

Bheda Abheda Jarha Kachhoo Na Jaanaa ॥

ਚਰਿਤ੍ਰ ੩੩੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੇ ਚਰਨ ਰਹਾ ਲਪਟਾਈ

Triya Ke Charn Rahaa Lapattaaeee ॥

ਚਰਿਤ੍ਰ ੩੩੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਚਰਿਤ ਕੀ ਬਾਤ ਪਾਈ ॥੯॥

Naari Charita Kee Baata Na Paaeee ॥9॥

ਚਰਿਤ੍ਰ ੩੩੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਐਸਾ ਤ੍ਰਿਯ ਕਿਯਾ ਉਚਾਰਾ

Taba Aaisaa Triya Kiyaa Auchaaraa ॥

ਚਰਿਤ੍ਰ ੩੩੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ