Sri Dasam Granth Sahib

Displaying Page 2542 of 2820

ਕਸਿ ਦੈ ਹੈ ਤੁਹਿ ਯਹ ਮੁਰਦਾਰੀ ॥੨॥

Kasi Dai Hai Tuhi Yaha Murdaaree ॥2॥

ਚਰਿਤ੍ਰ ੩੪੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਲੀ ਅਬਲਾ ਤਿਨ ਭਾਖੀ

Bhalee Bhalee Abalaa Tin Bhaakhee ॥

ਚਰਿਤ੍ਰ ੩੪੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮਹਿ ਰਾਖਿ ਕਾਹੂ ਆਖੀ

Chita Mahi Raakhi Na Kaahoo Aakhee ॥

ਚਰਿਤ੍ਰ ੩੪੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮਥੁਰਾ ਆਯੋ ਤਿਹ ਧਾਮਾ

Jaba Mathuraa Aayo Tih Dhaamaa ॥

ਚਰਿਤ੍ਰ ੩੪੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਸਿ ਬਚਨ ਬਖਾਨ੍ਯੋ ਬਾਮਾ ॥੩॥

Taba Asi Bachan Bakhaanio Baamaa ॥3॥

ਚਰਿਤ੍ਰ ੩੪੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਚੰਦ ਰਾਜਾ ਜਗ ਭਯੋ

Haree Chaanda Raajaa Jaga Bhayo ॥

ਚਰਿਤ੍ਰ ੩੪੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਕਾਲ ਸੋ ਭੀ ਮਰਿ ਗਯੋ

Aanta Kaal So Bhee Mari Gayo ॥

ਚਰਿਤ੍ਰ ੩੪੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਧਾਤ ਪ੍ਰਭ ਭੂਪ ਬਢਾਯੋ

Maandhaata Parbha Bhoop Badhaayo ॥

ਚਰਿਤ੍ਰ ੩੪੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਕਾਲ ਸੋਊ ਕਾਲ ਖਪਾਯੋ ॥੪॥

Aanta Kaal Soaoo Kaal Khpaayo ॥4॥

ਚਰਿਤ੍ਰ ੩੪੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨਰ ਨਾਰਿ ਭਯੋ ਸੋ ਮਰਾ

Jo Nar Naari Bhayo So Maraa ॥

ਚਰਿਤ੍ਰ ੩੪੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਜਗ ਮਹਿ ਕੋਊ ਉਬਰਾ

Yaa Jaga Mahi Koaoo Na Aubaraa ॥

ਚਰਿਤ੍ਰ ੩੪੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਜਗ ਥਿਰ ਏਕੈ ਕਰਤਾਰਾ

Eih Jaga Thri Eekai Kartaaraa ॥

ਚਰਿਤ੍ਰ ੩੪੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਮ੍ਰਿਤਕ ਇਹ ਸਗਲ ਸੰਸਾਰਾ ॥੫॥

Aour Mritaka Eih Sagala Saansaaraa ॥5॥

ਚਰਿਤ੍ਰ ੩੪੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਯਾ ਜਗ ਮਹਿ ਸੋਈ ਜਿਯਤ ਪੁੰਨ੍ਯ ਦਾਨ ਜਿਨ ਕੀਨ

Yaa Jaga Mahi Soeee Jiyata Puaanni Daan Jin Keena ॥

ਚਰਿਤ੍ਰ ੩੪੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖਿਯਨ ਕੀ ਸੇਵਾ ਕਰੀ ਜੋ ਮਾਂਗੈ ਸੋ ਦੀਨ ॥੬॥

Sikhiyan Kee Sevaa Karee Jo Maangai So Deena ॥6॥

ਚਰਿਤ੍ਰ ੩੪੦ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਯਹ ਉਪਦੇਸ ਸੁਨਤ ਜੜ ਢਰਿਯੋ

Yaha Aupadesa Sunata Jarha Dhariyo ॥

ਚਰਿਤ੍ਰ ੩੪੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਨਾਰਿ ਸੌ ਬਚਨ ਉਚਰਿਯੋ

Bahuri Naari Sou Bachan Auchariyo ॥

ਚਰਿਤ੍ਰ ੩੪੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਉਪਜੈ ਜਿਯ ਭਲੀ ਤਿਹਾਰੈ

Jo Aupajai Jiya Bhalee Tihaarai ॥

ਚਰਿਤ੍ਰ ੩੪੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਕਾਮ ਮੈ ਕਰੌ ਸਵਾਰੈ ॥੭॥

Vahai Kaam Mai Karou Savaarai ॥7॥

ਚਰਿਤ੍ਰ ੩੪੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਬਾਚ

Triya Baacha ॥


ਫਟਾ ਬਸਤ੍ਰ ਜਾ ਕਾ ਲਖਿ ਲੀਜੈ

Phattaa Basatar Jaa Kaa Lakhi Leejai ॥

ਚਰਿਤ੍ਰ ੩੪੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਨਵੀਨ ਤੁਰਤ ਤਿਹ ਦੀਜੈ

Basatar Naveena Turta Tih Deejai ॥

ਚਰਿਤ੍ਰ ੩੪੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ