Sri Dasam Granth Sahib

Displaying Page 2543 of 2820

ਜਾ ਕੈ ਘਰਿ ਮਹਿ ਹੋਇ ਦਾਰਾ

Jaa Kai Ghari Mahi Hoei Na Daaraa ॥

ਚਰਿਤ੍ਰ ੩੪੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਦੀਜੈ ਅਪਨੀ ਨਾਰਾ ॥੮॥

Taa Kaha Deejai Apanee Naaraa ॥8॥

ਚਰਿਤ੍ਰ ੩੪੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਦਾਸ ਤਬ ਤਾਹਿ ਨਿਹਾਰਿਯੋ

Raam Daasa Taba Taahi Nihaariyo ॥

ਚਰਿਤ੍ਰ ੩੪੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਬਿਹੀਨ ਬਿਨੁ ਨਾਰਿ ਬਿਚਾਰਿਯੋ

Dhan Biheena Binu Naari Bichaariyo ॥

ਚਰਿਤ੍ਰ ੩੪੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਹੂੰ ਦੀਯਾ ਨਾਰਿ ਹੂੰ ਦੀਨੀ

Dhan Hooaan Deeyaa Naari Hooaan Deenee ॥

ਚਰਿਤ੍ਰ ੩੪੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬੁਰੀ ਜੜ ਕਛੂ ਚੀਨੀ ॥੯॥

Bhalee Buree Jarha Kachhoo Na Cheenee ॥9॥

ਚਰਿਤ੍ਰ ੩੪੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਗਈ ਜਾਰ ਕੇ ਨਾਰਾ

Eih Chhala Gaeee Jaara Ke Naaraa ॥

ਚਰਿਤ੍ਰ ੩੪੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਦਰਬ ਲੈ ਸਾਥ ਅਪਾਰਾ

Basatar Darba Lai Saatha Apaaraa ॥

ਚਰਿਤ੍ਰ ੩੪੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਆਪਨ ਅਤਿ ਸਾਧ ਪਛਾਨਾ

Eih Aapan Ati Saadha Pachhaanaa ॥

ਚਰਿਤ੍ਰ ੩੪੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬੁਰੀ ਕਾ ਭੇਵ ਜਾਨਾ ॥੧੦॥

Bhalee Buree Kaa Bheva Na Jaanaa ॥10॥

ਚਰਿਤ੍ਰ ੩੪੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੦॥੬੩੫੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chaaleesa Charitar Samaapatama Satu Subhama Satu ॥340॥6352॥aphajooaan॥


ਚੌਪਈ

Choupaee ॥


ਸੁਕ੍ਰਿਤਾਵਤੀ ਨਗਰ ਇਕ ਸੁਨਾ

Sukritaavatee Nagar Eika Sunaa ॥

ਚਰਿਤ੍ਰ ੩੪੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ੍ਰਿਤ ਸੈਨ ਰਾਜਾ ਬਹੁ ਗੁਨਾ

Sukrita Sain Raajaa Bahu Gunaa ॥

ਚਰਿਤ੍ਰ ੩੪੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਲਛਨਿ ਦੇ ਨਾਰਿ ਬਿਰਾਜੈ

Subha Lachhani De Naari Biraajai ॥

ਚਰਿਤ੍ਰ ੩੪੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਕੀ ਲਖਿ ਦੁਤਿ ਲਾਜੈ ॥੧॥

Chaandar Soora Kee Lakhi Duti Laajai ॥1॥

ਚਰਿਤ੍ਰ ੩੪੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਪਛਰਾ ਦੇਇ ਸੁ ਬਾਲਾ

Sree Apachharaa Deei Su Baalaa ॥

ਚਰਿਤ੍ਰ ੩੪੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਕਲ ਰਾਗ ਕੀ ਮਾਲਾ

Maanhu Sakala Raaga Kee Maalaa ॥

ਚਰਿਤ੍ਰ ੩੪੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਜਾਤ ਤਵਨ ਕੀ ਸੋਭਾ

Kahee Na Jaata Tavan Kee Sobhaa ॥

ਚਰਿਤ੍ਰ ੩੪੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਜਸ ਰਵਿ ਲਖਿ ਲੋਭਾ ॥੨॥

Eiaandar Chaandar Jasa Ravi Lakhi Lobhaa ॥2॥

ਚਰਿਤ੍ਰ ੩੪੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਆਇ ਗਯੋ ਸੌਦਾਗਰ

Taha Eika Aaei Gayo Soudaagar ॥

ਚਰਿਤ੍ਰ ੩੪੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਸਾਥ ਤਿਹ ਜਾਨੁ ਪ੍ਰਭਾਕਰ

Poota Saatha Tih Jaanu Parbhaakar ॥

ਚਰਿਤ੍ਰ ੩੪੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਿਹ ਊਪਰ ਅਟਕੀ

Raaja Sutaa Tih Aoopra Attakee ॥

ਚਰਿਤ੍ਰ ੩੪੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਲਾਜ ਲੋਕ ਕੀ ਸਟਕੀ ॥੩॥

Chattapatta Laaja Loka Kee Sattakee ॥3॥

ਚਰਿਤ੍ਰ ੩੪੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ