Sri Dasam Granth Sahib

Displaying Page 255 of 2820

ਦੁਹਾ ਕੰਧਾਰਾ ਮੁਹ ਜੁੜੇ ਅਣੀਆ ਚੋਈਆ

Duhaa Kaandhaaraa Muha Jurhe Aneeaa Choeeeaa ॥

Both the armies are facing each other and the blood is dripping from the tips of arrows.

ਚੰਡੀ ਦੀ ਵਾਰ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਹਿ ਕ੍ਰਿਪਾਨਾ ਤ੍ਰਿਖੀਆ ਨਾਲਿ ਲੋਹੂ ਧੋਈਆਂ

Dhoohi Kripaanaa Trikheeaa Naali Lohoo Dhoeeeaana ॥

Pulling the sharp swords, they have been washed with blood.

ਚੰਡੀ ਦੀ ਵਾਰ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੂਰਾ ਸ੍ਰੋਣਤਬੀਜ ਨੋ ਘਤਿ ਘੇਰ ਖਲੋਈਆ

Hooraa Saronatabeeja No Ghati Ghera Khloeeeaa ॥

The heavenly damsels (houris), surrounding Sranwat Beej, are standing

ਚੰਡੀ ਦੀ ਵਾਰ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾੜਾ ਵੇਖਣਿ ਲਾੜੀਆ ਚਉਗਿਰਦੈ ਹੋਈਆਂ ॥੪੨॥

Laarhaa Vekhni Laarheeaa Chaugridai Hoeeeaana ॥42॥

Like the brides surrounding the bridegroom in order to see him.42.

ਚੰਡੀ ਦੀ ਵਾਰ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਬੀ ਧਉਸੀ ਪਾਈਆ ਦਲਾ ਭਿੜੰਦਿਆ

Choubee Dhausee Paaeeeaa Dalaa Bhirhaandiaa ॥

The drummer beat the trumpet and armies attacked each other.

ਚੰਡੀ ਦੀ ਵਾਰ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸਤੀ ਧੂਹਿ ਨਚਾਈਆ ਤੇਗਾ ਤਿਖੀਆਂ

Dasatee Dhoohi Nachaaeeeaa Tegaa Tikheeaana ॥

ਚੰਡੀ ਦੀ ਵਾਰ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਿਆ ਦੇ ਤਨਿ ਲਾਈਆ ਗੋਸਤ ਗਿਧੀਆਂ

Sooriaa De Tani Laaeeeaa Gosata Gidheeaana ॥

With their hands they pulled the naked sword and caused their dance.

ਚੰਡੀ ਦੀ ਵਾਰ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਿਧਣ ਰਾਤੀ ਆਈਆਂ ਮਰਦਾ ਘੋੜਿਆਂ

Vidhan Raatee Aaeeeaana Mardaa Ghorhiaana ॥

These devourers of meat were struck on the bodies of the warriors.

ਚੰਡੀ ਦੀ ਵਾਰ - ੪੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਣੀਆ ਮਿਲਿ ਧਾਈਆਂ ਲੋਹੂ ਭਖਣਾ

Joganeeaa Mili Dhaaeeeaana Lohoo Bhakhnaa ॥

The nights of agony have come for the men and horses.

ਚੰਡੀ ਦੀ ਵਾਰ - ੪੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਮਾਰਿ ਹਟਾਈਆ ਫਉਜਾ ਦਾਨਵਾ

Sabhe Maari Hattaaeeeaa Phaujaa Daanvaa ॥

The Yoginis have come together speedily in order to drink the blood.

ਚੰਡੀ ਦੀ ਵਾਰ - ੪੩/੬ - ਸ੍ਰੀ ਦਸਮ ਗ੍ਰੰਥ ਸਾਹਿਬ


ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਨੋ

Bhajadee Kathaa Sunaaeeeaana Raaje Suaanbha No ॥

They told the story of their repulsion before the king Sumbh.

ਚੰਡੀ ਦੀ ਵਾਰ - ੪੩/੭ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਈ ਪਉਣੈ ਪਾਈਆਂ ਬੂੰਦਾ ਰਕਤ ਦੀਆ

Bhueee Na Paunai Paaeeeaana Booaandaa Rakata Deeaa ॥

The drops of blood (of Sranwat Beej) could not fall on the earth.

ਚੰਡੀ ਦੀ ਵਾਰ - ੪੩/੮ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲੀ ਖੇਤ ਖਪਾਈਆਂ ਸਭੈ ਸੂਰਤਾ

Kaalee Kheta Khpaaeeeaana Sabhai Soorataa ॥

Kali destroyed all the manifestations of (Sranwat Beej) in the battlefield.

ਚੰਡੀ ਦੀ ਵਾਰ - ੪੩/੯ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤੀ ਸਿਰੀ ਵਿਹਾਈਆ ਘੜੀਆ ਕਾਲ ਦੀਆ

Bahutee Siree Vihaaeeeaa Gharheeaa Kaal Deeaa ॥

The last moments of death came over the heads of many fighters.

ਚੰਡੀ ਦੀ ਵਾਰ - ੪੩/੧੦ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਣੁ ਜਾਏ ਮਾਈਆ ਜੂਝੇ ਸੂਰਮੇ ॥੪੩॥

Jaanu Na Jaaee Maaeeeaa Joojhe Soorame ॥43॥

The brave fighters could not even be recognized by their mothers, who gave birth to them.43.

ਚੰਡੀ ਦੀ ਵਾਰ - ੪੩/(੧੧) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਸੁਣੀ ਕਰਹਾਲੀ ਸ੍ਰੋਣਤ ਬੀਜ ਦੀ

Suaanbha Sunee Karhaalee Saronata Beeja Dee ॥

Sumbh heard the bad news about the death of Sranwat Beej

ਚੰਡੀ ਦੀ ਵਾਰ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਵਿਚਿ ਕਿਨੈ ਝਾਲੀ ਦੁਰਗਾ ਆਵਦੀ

Ran Vichi Kini Na Jhaalee Durgaa Aavadee ॥

And that none could withstand the marching Durga in the battlefield.

ਚੰਡੀ ਦੀ ਵਾਰ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤੇ ਬੀਰ ਜਟਲੀ ਉਠੇ ਆਖਿ ਕੈ

Bahute Beera Jattalee Autthe Aakhi Kai ॥

Many brave fighters with matted hair got up saing

ਚੰਡੀ ਦੀ ਵਾਰ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਟਾਂ ਪਾਨ ਤਬਾਲੀ ਜਾਸਨ ਜੁਧ ਨੋ

Chottaan Paan Tabaalee Jaasan Judha No ॥

That drummers should sound the drums because they would go for war.

ਚੰਡੀ ਦੀ ਵਾਰ - ੪੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਥਰ ਥਰ ਪਿਰਥੀ ਹਾਲੀ ਦਲਾ ਚੜੰਦਿਆਂ

Thar Thar Prithee Haalee Dalaa Charhaandiaana ॥

When the armies marched, the earth trembled

ਚੰਡੀ ਦੀ ਵਾਰ - ੪੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਉ ਜਿਵੈ ਹੈ ਹਾਲੀ ਸਹ ਦਰਿਆਉ ਵਿਚਿ

Naau Jivai Hai Haalee Saha Dariaaau Vichi ॥

Like the shaking boat, which is still in the river.

ਚੰਡੀ ਦੀ ਵਾਰ - ੪੪/੬ - ਸ੍ਰੀ ਦਸਮ ਗ੍ਰੰਥ ਸਾਹਿਬ


ਧੂੜਿ ਉਤਾਹਾ ਘਾਲੀ ਖੁਰੀ ਤਰੰਗਮਾਂ

Dhoorhi Autaahaa Ghaalee Khuree Taraangamaan ॥

The dust arose with the hooves of the horses

ਚੰਡੀ ਦੀ ਵਾਰ - ੪੪/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਣ ਪੁਕਾਰੂ ਚਾਲੀ ਧਰਤੀ ਇੰਦ੍ਰ ਥੈ ॥੪੪॥

Jaan Pukaaroo Chaalee Dhartee Eiaandar Thai ॥44॥

And it seemed that the earth is going to Indra for a complaint.44.

ਚੰਡੀ ਦੀ ਵਾਰ - ੪੪/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਕਾਲੀ ਗੁਸਾ ਖਾਇ ਕੈ ॥੪੧॥

Rani Kaalee Gusaa Khaaei Kai ॥41॥

In her fury, Kali hath done this in the battlefield.41.

ਚੰਡੀ ਦੀ ਵਾਰ - ੪੧/(੧੨) - ਸ੍ਰੀ ਦਸਮ ਗ੍ਰੰਥ ਸਾਹਿਬ