Sri Dasam Granth Sahib

Displaying Page 256 of 2820

ਚਲੇ ਸਉਹੈ ਦੁਰਗਸਾਹ ਜਣੁ ਕਾਬੇ ਹਾਜੀ

Chale Sauhai Durgasaaha Janu Kaabe Haajee ॥

They marched in front of Durga, like pilgrims going for Haj to Kaabah (Mecca).

ਚੰਡੀ ਦੀ ਵਾਰ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰੀ ਤੇਗੀ ਜਮਧੜੀ ਰਣਿ ਵੰਡੀ ਭਾਜੀ

Teeree Tegee Jamadharhee Rani Vaandee Bhaajee ॥

They are inviting the warriors in the battlefield through the medium of arrows, swords and daggers.

ਚੰਡੀ ਦੀ ਵਾਰ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਘੁਮਨਿ ਘਾਇਲ ਸੂਰਮੇ ਜਣੁ ਮਕਤਬਿ ਕਾਜੀ

Eika Ghumani Ghaaeila Soorame Janu Makatabi Kaajee ॥

Some wounded warriors are swinging like the Quadis in the school, reciting the holy Quran.

ਚੰਡੀ ਦੀ ਵਾਰ - ੪੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਬੀਰ ਪਰੋਤੇ ਬਰਛੀਐ ਜਿਉ ਝੁਕਿ ਪਉਨ ਨਵਾਜੀ

Eika Beera Parote Barchheeaai Jiau Jhuki Pauna Navaajee ॥

Some brave fighters are pierced by daggers and lining like a devout Muslim performing prayer.

ਚੰਡੀ ਦੀ ਵਾਰ - ੪੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦੇਵੀ ਸਉਹੈ ਖੁਣਸ ਕੈ ਖੁਣਸਾਇਨ ਤਾਜੀ

Eika Devee Sauhai Khunasa Kai Khunasaaein Taajee ॥

Some go in front of Durga in great fury by inciting their malicious horses.

ਚੰਡੀ ਦੀ ਵਾਰ - ੪੫/੬ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਧਾਵਨਿ ਜਾਪਨਿ ਸਾਮ੍ਹਣੇ ਜਿਉ ਭੁਖਿਆਏ ਪਾਜੀ

Eika Dhaavani Jaapani Saamhane Jiau Bhukhiaaee Paajee ॥

Some run in front of Durga like the hungry scoundrels

ਚੰਡੀ ਦੀ ਵਾਰ - ੪੫/੭ - ਸ੍ਰੀ ਦਸਮ ਗ੍ਰੰਥ ਸਾਹਿਬ


ਕਦੇ ਰਜੇ ਜੁਧ ਤੇ ਰਜਿ ਹੋਏ ਰਾਜੀ ॥੪੫॥

Kade Na Raje Judha Te Raji Hoee Raajee ॥45॥

Who had never been satisfied in the war, but now they are satiated and pleased.45.

ਚੰਡੀ ਦੀ ਵਾਰ - ੪੫/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਸੰਗਲੀਆਲੇ ਸੰਘਰਿ ਡੋਹਰੇ

Baje Saangaleeaale Saanghari Dohare ॥

The enchained double trumpets sounded.

ਚੰਡੀ ਦੀ ਵਾਰ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਤ ਡਹੇ ਜਟਾਲੇ ਹਾਠਾ ਜੋੜਿ ਕੈ

Kheta Dahe Jattaale Haatthaa Jorhi Kai ॥

Gathering together in ranks, the warriors with matted hair are engaged in war in the battlefield.

ਚੰਡੀ ਦੀ ਵਾਰ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਜੇ ਬੰਬਲਿਆਲੇ ਦਿਸਿਨਿ ਓਰੜੈ

Neje Baanbaliaale Disini Aorrhai ॥

The lances bedecked with tassels seem leaning

ਚੰਡੀ ਦੀ ਵਾਰ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਜਾਣ ਜਟਾਲੇ ਨ੍ਹਾਵਣ ਗੰਗ ਨੂੰ ॥੪੬॥

Chale Jaan Jattaale Nahaavan Gaanga Nooaan ॥46॥

Like the hermits with matted locks going towards the Ganges for taking a bath.46.

ਚੰਡੀ ਦੀ ਵਾਰ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ

Durgaa Ate Daanvee Soola Hoeeeaana Kaangaan ॥

The forces of Durga and demons are piercing each other like sharp thorns.

ਚੰਡੀ ਦੀ ਵਾਰ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਛੜ ਘਤੀ ਸੂਰਿਆਂ ਵਿਚ ਖੇਤ ਖਤੰਗਾਂ

Vaachharha Ghatee Sooriaana Vicha Kheta Khtaangaan ॥

The warriors showered arrows in the battlefield.

ਚੰਡੀ ਦੀ ਵਾਰ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਹਿ ਕ੍ਰਿਪਾਣਾਂ ਤਿਖੀਆਂ ਬਢਿ ਲਾਹਨਿ ਅੰਗਾਂ

Dhoohi Kripaanaan Tikheeaana Badhi Laahani Aangaan ॥

Pulling their sharp swords, they chop the limbs.

ਚੰਡੀ ਦੀ ਵਾਰ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਲਾ ਦਲਾ ਮਿਲੰਦਿਆਂ ਭੇੜੁ ਪਾਇਆ ਨਿਹੰਗਾਂ ॥੪੭॥

Pahilaa Dalaa Milaandiaana Bherhu Paaeiaa Nihaangaan ॥47॥

When the forces met, at first there was war with swords.47.

ਚੰਡੀ ਦੀ ਵਾਰ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਰੜਿ ਫਉਜਾ ਆਈਆਂ ਬੀਰ ਚੜੇ ਕੰਧਾਰੀ

Aorrhi Phaujaa Aaeeeaana Beera Charhe Kaandhaaree ॥

The forces came in great numbers and the ranks of warriors marched forward

ਚੰਡੀ ਦੀ ਵਾਰ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੜਕਿ ਮਿਆਨਹੁਂ ਕਢੀਆ ਤਿਖੀਆ ਤਰਵਾਰੀ

Sarhaki Miaanhuna Kadheeaa Tikheeaa Tarvaaree ॥

They pulled their sharp swords from their scabbards.

ਚੰਡੀ ਦੀ ਵਾਰ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕਿ ਉੱਠੇ ਰਣ ਮਚਿਆ ਵਡੇ ਹੰਕਾਰੀ

Karhaki Auo`tthe Ran Machiaa Vade Haankaaree ॥

With the blazing of the war, the great egoist warriors shouted loudly.

ਚੰਡੀ ਦੀ ਵਾਰ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਧੜ ਬਾਹਾ ਗਨਲੇ ਫੁਲ ਜੇਹੇ ਬਾੜੀ

Sri Dharha Baahaa Ganle Phula Jehe Baarhee ॥

The pieces of head, trunk and arms look like garden-flowers.

ਚੰਡੀ ਦੀ ਵਾਰ - ੪੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਕਰਿ ਕਟੇ ਬਾਢੀਆਂ ਰੁਖ ਚੰਦਨਿ ਆਰੀ ॥੪੮॥

Janu Kari Katte Baadheeaana Rukh Chaandani Aaree ॥48॥

And (the bodies) appear like the trees of sandalwood cut and sawed by the carpenters.48.

ਚੰਡੀ ਦੀ ਵਾਰ - ੪੮/(੫) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਾਂ ਕੰਧਾਰਾ ਮੁਹਿ ਜੁੜੇ ਰਣਿ ਸਟ ਪਈ ਖਰਵਾਰ ਕਉ

Duhaan Kaandhaaraa Muhi Jurhe Rani Satta Paeee Khravaara Kau ॥

When the trumpet, enveloped by the hide of a donkey, was beaten, both the forces faced each other.

ਚੰਡੀ ਦੀ ਵਾਰ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਕ ਤਕ ਕੈ ਬਰ ਦੁਰਗਸਾਹ ਤਕਿ ਮਾਰੈ ਭਲੇ ਜੁਝਾਰ ਕਉ

Taka Taka Kai Bar Durgasaaha Taki Maarai Bhale Jujhaara Kau ॥

Looking at the warriors, Durga pointedly shot her arrows on the brave fighters.

ਚੰਡੀ ਦੀ ਵਾਰ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਦਲ ਮਾਰੇ ਹਾਥੀਆ ਸੰਗਿ ਰਥ ਗਿਰੇ ਅਸਵਾਰ ਕਉ

Paidala Maare Haatheeaa Saangi Ratha Gire Asavaara Kau ॥

The warriors on foot were killed, the elephants were killed alongwith the fall of the chariots and horse- riders.

ਚੰਡੀ ਦੀ ਵਾਰ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਹਰੁ ਮਿਲਿਆ ਆਹਰੀਆ ਸੈਨ ਸੂਰਿਆ ਸਾਜੀ

Aaharu Miliaa Aahareeaa Sain Sooriaa Saajee ॥

The willing workers got engaged in work and as warriors they equipped the army.

ਚੰਡੀ ਦੀ ਵਾਰ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ