Sri Dasam Granth Sahib

Displaying Page 2563 of 2820

ਧੰਨਿ ਧੰਨਿ ਮੁਖ ਤੇ ਬਹੁਰਿ ਉਚਾਰਾ

Dhaanni Dhaanni Mukh Te Bahuri Auchaaraa ॥

ਚਰਿਤ੍ਰ ੩੫੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕਰਤੈ ਇਹ ਕੁਅਰ ਸਵਾਰਾ ॥੮॥

Jin Kartai Eih Kuar Savaaraa ॥8॥

ਚਰਿਤ੍ਰ ੩੫੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨਾ ਸਖੀ ਪਠਾਇ ਤਿਸੈ ਘਰਿ

Leenaa Sakhee Patthaaei Tisai Ghari ॥

ਚਰਿਤ੍ਰ ੩੫੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਿਯ ਲਪਟਿ ਲਪਟਿ ਕਰਿ

Kaam Bhoga Kiya Lapatti Lapatti Kari ॥

ਚਰਿਤ੍ਰ ੩੫੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤਰੁਨ ਅਰੁ ਭਾਂਗ ਚੜਾਈ

Eeka Taruna Aru Bhaanga Charhaaeee ॥

ਚਰਿਤ੍ਰ ੩੫੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਪਹਰਿ ਨਿਸਿ ਨਾਰਿ ਬਜਾਈ ॥੯॥

Chaara Pahari Nisi Naari Bajaaeee ॥9॥

ਚਰਿਤ੍ਰ ੩੫੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਂਠੀ ਸੌ ਬਧਿ ਗਯੋ ਸਨੇਹਾ

Aainatthee Sou Badhi Gayo Sanehaa ॥

ਚਰਿਤ੍ਰ ੩੫੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਹਿ ਕਹੇ ਆਵਤ ਨੇਹਾ

Jo Muhi Kahe Na Aavata Nehaa ॥

ਚਰਿਤ੍ਰ ੩੫੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਸਿਖੈ ਤਿਹ ਧਾਮ ਪਠਾਯੋ

Bheda Sikhi Tih Dhaam Patthaayo ॥

ਚਰਿਤ੍ਰ ੩੫੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਧੀ ਰੈਨਿ ਨਰੇਸਹਿ ਘਾਯੋ ॥੧੦॥

Aadhee Raini Naresahi Ghaayo ॥10॥

ਚਰਿਤ੍ਰ ੩੫੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤਿ ਚਲੀ ਜਰਬੇ ਕੇ ਕਾਜਾ

Paraati Chalee Jarbe Ke Kaajaa ॥

ਚਰਿਤ੍ਰ ੩੫੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬੁ ਲੁਟਾਵਤ ਨਾਰਿ ਨ੍ਰਿਲਾਜਾ

Darbu Luttaavata Naari Nrilaajaa ॥

ਚਰਿਤ੍ਰ ੩੫੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟ ਬੰਧੁ ਸਭ ਕੀ ਅਸਿ ਕਰੀ

Drisatta Baandhu Sabha Kee Asi Karee ॥

ਚਰਿਤ੍ਰ ੩੫੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹੂੰ ਲਖਾ ਅਬਲਾ ਜਰਿ ਮਰੀ ॥੧੧॥

Sabhahooaan Lakhaa Abalaa Jari Maree ॥11॥

ਚਰਿਤ੍ਰ ੩੫੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਿ ਜਾਰਿ ਸੰਗ ਆਪੁ ਸਿਧਾਰੀ

Nikasi Jaari Saanga Aapu Sidhaaree ॥

ਚਰਿਤ੍ਰ ੩੫੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਖੈ ਪੁਰਖ ਅਰੁ ਨਾਰੀ

Bheda Na Lakhi Purkh Aru Naaree ॥

ਚਰਿਤ੍ਰ ੩੫੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਬੰਦ ਕਰਤ ਅਸ ਭਈ

Drisatti Baanda Karta Asa Bhaeee ॥

ਚਰਿਤ੍ਰ ੩੫੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਡਿ ਮੂੰਡਿ ਸਭਹਿਨ ਕੋ ਗਈ ॥੧੨॥

Mooaandi Mooaandi Sabhahin Ko Gaeee ॥12॥

ਚਰਿਤ੍ਰ ੩੫੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੦॥੬੪੭੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Pachaasavo Charitar Samaapatama Satu Subhama Satu ॥350॥6470॥aphajooaan॥


ਚੌਪਈ

Choupaee ॥


ਸੁਨੋ ਭੂਪ ਇਕ ਕਹੌ ਕਹਾਨੀ

Suno Bhoop Eika Kahou Kahaanee ॥

ਚਰਿਤ੍ਰ ੩੫੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਸੁਨੀ ਆਗੇ ਜਾਨੀ

Kinhooaan Sunee Na Aage Jaanee ॥

ਚਰਿਤ੍ਰ ੩੫੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਸੁ ਬਸਤ੍ਰ ਸੈਨ ਇਕ ਸੋਹੈ

Bhoop Su Basatar Sain Eika Sohai ॥

ਚਰਿਤ੍ਰ ੩੫੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸਮ ਨਰਾਧਿਪ ਕੋ ਹੈ ॥੧॥

Taa Ke Sama Na Naraadhipa Ko Hai ॥1॥

ਚਰਿਤ੍ਰ ੩੫੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ