Sri Dasam Granth Sahib

Displaying Page 257 of 2820

ਗੁਸੇ ਆਈ ਕਾਲਿਕਾ ਹਥ ਸਜੇ ਲੈ ਤਰਵਾਰ ਕਉ

Guse Aaeee Kaalikaa Hatha Saje Lai Tarvaara Kau ॥

The goddess Kali got enraged, holding her sword in her right hand

ਚੰਡੀ ਦੀ ਵਾਰ - ੪੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਏਦੂੰ ਪਾਰੋ ਓਤ ਪਾਰ ਹਰਿਨਾਕਸਿ ਕਈ ਹਜ਼ਾਰ ਕਉ

Eedooaan Paaro Aota Paara Harinaakasi Kaeee Hazaara Kau ॥

She destroyed several thousand demons (Hiranayakashipus) from this end of the field to the other end.

ਚੰਡੀ ਦੀ ਵਾਰ - ੪੯/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਣਿ ਇਕੋ ਰਹੀ ਕੰਧਾਰ ਕਉ

Jini Eiko Rahee Kaandhaara Kau ॥

The only one is conquering the army

ਚੰਡੀ ਦੀ ਵਾਰ - ੪੯/੭ - ਸ੍ਰੀ ਦਸਮ ਗ੍ਰੰਥ ਸਾਹਿਬ


ਸਦ ਰਹਮਤਿ ਤੇਰੇ ਵਾਰ ਕਉ ॥੪੯॥

Sada Rahamati Tere Vaara Kau ॥49॥

O goddess! Hail, hail to Thy blow.49.

ਚੰਡੀ ਦੀ ਵਾਰ - ੪੯/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਾ ਕੰਧਾਰਾ ਮੁਹਿ ਜੁੜੇ ਸਟ ਪਈ ਜਮਧਾਣ ਕਉ

Duhaa Kaandhaaraa Muhi Jurhe Satta Paeee Jamadhaan Kau ॥

The trumpet, enveloped by the hide of the male buffalo, the vehicle of Yama, was beaten and both the armies faced each other.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਤਦਿ ਖਿੰਗ ਨਿਸੁੰਭ ਨਚਾਇਆ ਡਾਲਿ ਉਪਰ ਬਰਗੁਸਤਾਣ ਕਉ

Tadi Khiaanga Nisuaanbha Nachaaeiaa Daali Aupar Bargustaan Kau ॥

Then Nisumbh caused the horse to dance, putting on his back the saddle-armour.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਫੜੀ ਬਿਲੰਦ ਮੰਗਾਇਓਸੁ ਫਰਮਾਇਸ ਕਰਿ ਮੁਲਤਾਨ ਕਉ

Pharhee Bilaanda Maangaaeiaosu Pharmaaeisa Kari Mulataan Kau ॥

She held the big bow, which was caused to be brought on order form Musltan.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਸੇ ਆਈ ਸਾਮ੍ਹਣੇ ਰਣ ਅੰਦਰ ਘਤਣ ਘਾਣ ਕਉ

Guse Aaeee Saamhane Ran Aandar Ghatan Ghaan Kau ॥

In her fury, she came in front in order to fill the battlefield with the mud of blood and fat.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੇ ਤੇਗ ਵਗਾਈ ਦੁਰਗਸਾਹ ਬਢਿ ਸੁੰਭਨ ਬਹੀ ਪਲਾਣ ਕਉ

Age Tega Vagaaeee Durgasaaha Badhi Suaanbhan Bahee Palaan Kau ॥

Durga struck the sword in front of her, cutting the demon-king, penetrated through the horse-saddle.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਰੜਕੀ ਜਾਇ ਕੈ ਧਰਤ ਕਉ ਬਢਿ ਪਾਖਰ ਬਢਿ ਕਿਕਾਣ ਕਉ

Rarhakee Jaaei Kai Dharta Kau Badhi Paakhra Badhi Kikaan Kau ॥

Then it penetrated further and struck the earth after cutting the saddle-armour and the horse.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਪਲਾਣੋ ਡਿਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ

Beera Palaano Digiaa Kari Sijadaa Suaanbha Sujaan Kau ॥

The great hero (Nisumbh) fell down from the horse-saddle, offering salutation to the wise Sumbh.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਬਾਸ ਸਲੋਣੇ ਖਾਨ ਕਉ

Saabaasa Salone Khaan Kau ॥

Hail, hail, to the winsome chieftain (Khan).

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਸਦ ਸਾਬਾਸ ਤੇਰੇ ਤਾਣ ਕਉ

Sada Saabaasa Tere Taan Kau ॥

Hail, hail, ever to thy strength.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਰੀਫਾ ਪਾਨ ਚਬਾਣ ਕਉ

Taareephaa Paan Chabaan Kau ॥

Praises are offered for the chewing of betel.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਸਦ ਰਹਮਤ ਕੈਫਾ ਖਾਣ ਕਉ

Sada Rahamata Kaiphaa Khaan Kau ॥

Hail, hail to thy addiction.

ਚੰਡੀ ਦੀ ਵਾਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਸਦ ਰਹਮਤ ਤੁਰੇ ਨਚਾਣ ਕਉ ॥੫੦॥

Sada Rahamata Ture Nachaan Kau ॥50॥

Hail hail, to thy horse-control.50.

ਚੰਡੀ ਦੀ ਵਾਰ - ੫੦/(੧੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਅਤੇ ਦਾਨਵੀ ਗਹਿ ਸੰਘਰ ਕਥੇ

Durgaa Ate Daanvee Gahi Saanghar Kathe ॥

Durga and demons sounded their trumpets, in the remarkable war.

ਚੰਡੀ ਦੀ ਵਾਰ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਓਰੜ ਉਠੇ ਸੂਰਮੇ ਆਇ ਡਾਹੈ ਮਥੇ

Aorrha Autthe Soorame Aaei Daahai Mathe ॥

The warriors arose in great numbers and have come to fight.

ਚੰਡੀ ਦੀ ਵਾਰ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਤੁੰਫੰਗੀ ਕੈਬਰੀ ਦਲ ਸਾਹਿਬ ਨਿਕਥੇ

Katti Tuaanphaangee Kaibaree Dala Saahib Nikathe ॥

They have come to tread through the forces in order to destroy (the enemy) with guns and arrows.

ਚੰਡੀ ਦੀ ਵਾਰ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵੇਖਣਿ ਜੰਗ ਫਰੇਸਤੇ ਅਸਮਾਨਹੁੰ ਲਥੇ ॥੫੧॥

Vekhni Jaanga Pharesate Asamaanhuaan Lathe ॥51॥

The angels come down (to the earth) from the sky in order to see the war.51.

ਚੰਡੀ ਦੀ ਵਾਰ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਾਂ ਕੰਧਾਰਾ ਮੁਹ ਜੁੜੇ ਦਲ ਘੁਰੇ ਨਗਾਰੇ

Dohaan Kaandhaaraa Muha Jurhe Dala Ghure Nagaare ॥

The trumpets have sounded in the army and both the forces face each other.

ਚੰਡੀ ਦੀ ਵਾਰ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਓਰੜਿ ਆਏ ਸੂਰਮੇ ਸਿਰਦਾਰ ਰਣਿਆਰੇ

Aorrhi Aaee Soorame Sridaara Raniaare ॥

The chief and brave warriors swayed in the field.

ਚੰਡੀ ਦੀ ਵਾਰ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਲੈ ਤੇਗਾ ਬਰਛੀਆ ਹਥਿਆਰ ਉਭਾਰੇ

Lai Lai Tegaa Barchheeaa Hathiaara Aubhaare ॥

They raised their weapons including the swords and daggers.

ਚੰਡੀ ਦੀ ਵਾਰ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਹਨਿ ਸੰਜਾ ਬਾਗੜਾ ਜਣੁ ਲਗੇ ਫੁਲ ਅਨਾਰ ਕਉ

Sohani Saanjaa Baagarhaa Janu Lage Phula Anaara Kau ॥

The tips of arrows penetrated in the armour like the flowers on pomegranate-plants.

ਚੰਡੀ ਦੀ ਵਾਰ - ੪੯/੪ - ਸ੍ਰੀ ਦਸਮ ਗ੍ਰੰਥ ਸਾਹਿਬ