Sri Dasam Granth Sahib

Displaying Page 258 of 2820

ਲੈ ਕੇ ਬਰਛੀ ਦੁਰਗਸਾਹ ਬਹੁ ਦਾਨਵ ਮਾਰੇ

Lai Ke Barchhee Durgasaaha Bahu Daanva Maare ॥

Durga holding her dagger, killed many demons.

ਚੰਡੀ ਦੀ ਵਾਰ - ੫੨/੫ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਰਥੀ ਗਜ ਘੋੜਿਈ ਮਾਰਿ ਭੁਇ ਤੇ ਡਾਰੇ

Charhe Rathee Gaja Ghorhieee Maari Bhuei Te Daare ॥

She killed and threw those on the round who were riding chariots, elephants and horses.

ਚੰਡੀ ਦੀ ਵਾਰ - ੫੨/੬ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਹਲਵਾਈ ਸੀਖ ਨਾਲ ਬਿੰਨ੍ਹ ਵੜੇ ਉਤਾਰੇ ॥੫੨॥

Janu Halavaaeee Seekh Naala Biaannha Varhe Autaare ॥52॥

It appear that the confectioner has cooked small round cakes of grounded pulse, piercing them with a spike.52.

ਚੰਡੀ ਦੀ ਵਾਰ - ੫੨/(੭) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਾ ਕੰਧਾਰਾ ਮੁਹਿ ਜੁੜੇ ਨਾਲ ਧਉਸਾ ਭਾਰੀ

Duhaa Kaandhaaraa Muhi Jurhe Naala Dhausaa Bhaaree ॥

Alongwith the sounding of the large trumpet, both the forces faced each other.

ਚੰਡੀ ਦੀ ਵਾਰ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਈ ਭਗਉਤੀ ਦੁਰਗਸਾਹਿ ਵਰ ਜਾਗਣਿ ਭਾਰੀ

Laeee Bhagautee Durgasaahi Var Jaagani Bhaaree ॥

Durga held out her sword, appearing like great lustrous fire

ਚੰਡੀ ਦੀ ਵਾਰ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਈ ਰਾਜੇ ਸੁੰਭ ਨੋ ਰਤ ਪੀਐ ਪਿਆਰੀ

Laaeee Raaje Suaanbha No Rata Peeaai Piaaree ॥

She struck it on the king Sumbh and this lovely weapon drinks blood.

ਚੰਡੀ ਦੀ ਵਾਰ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਪਾਲਾਣੋ ਡਿਗਿਆ ਉਪਮਾ ਵੀਚਾਰੀ

Suaanbha Paalaano Digiaa Aupamaa Veechaaree ॥

Sumbh fell down from the saddle for which the following simile hath been thought.

ਚੰਡੀ ਦੀ ਵਾਰ - ੫੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਡੁਬਿ ਰਤੁ ਨਾਲਹੁ ਨਿਕਲੀ ਬਰਛੀ ਦੋਧਾਰੀ

Dubi Ratu Naalahu Nikalee Barchhee Dodhaaree ॥

That the double-edged dagger, smeared with blood, which hath come out (from the body of Sumbh)

ਚੰਡੀ ਦੀ ਵਾਰ - ੫੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਣੁ ਰਜਾਦੀ ਉਤਰੀ ਪੈਨ੍ਹਿ ਸੂਹੀ ਸਾਰ੍ਹੀ ॥੫੩॥

Jaanu Rajaadee Autaree Painih Soohee Saarahee ॥53॥

Seems like a princess coming down from her loft, wearing the red sari.53.

ਚੰਡੀ ਦੀ ਵਾਰ - ੫੩/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਅਤੇ ਦਾਨਵੀ ਭੇੜ ਪਇਆ ਸਬਾਹੀਂ

Durgaa Ate Daanvee Bherha Paeiaa Sabaaheena ॥

The war between Durga and the demons started early in the morning.

ਚੰਡੀ ਦੀ ਵਾਰ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਪਜੂਤੇ ਦੁਰਗਸਾਹ ਗਹਿ ਸਭਨੀ ਬਾਹੀਂ

Sasatar Pajoote Durgasaaha Gahi Sabhanee Baaheena ॥

Durga held her weapons firmly in all her arms.

ਚੰਡੀ ਦੀ ਵਾਰ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀਂ

Suaanbha Nisuaanbha Saanghaariaa Vatha Je Hai Saaheena ॥

She killed both Sumbh and Nisumbh, who were the masters of all the materials.

ਚੰਡੀ ਦੀ ਵਾਰ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਉਜਾ ਰਾਕਸ ਆਰੀਆਂ ਵੇਖ ਰੋਵਨਿ ਧਾਹੀਂ

Phaujaa Raakasa Aareeaana Vekh Rovani Dhaaheena ॥

Seeing this, the helpless forces of the demons, weep bitterly.

ਚੰਡੀ ਦੀ ਵਾਰ - ੫੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਕੜੂਚੇ ਘਾਹੁ ਦੇ ਛਡਿ ਘੋੜੇ ਰਾਹੀਂ

Muhi Karhooche Ghaahu De Chhadi Ghorhe Raaheena ॥

Accepting their defeat (by putting the straws of grass in their mouth), and leaving their horses in the way

ਚੰਡੀ ਦੀ ਵਾਰ - ੫੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭਜਦੇ ਹੋਇ ਮਾਰੀਅਨ ਮੁੜਿ ਝਾਕਨਿ ਨਾਹੀਂ ॥੫੪॥

Bhajade Hoei Maareean Murhi Jhaakani Naaheena ॥54॥

They are being killed, while fleeing, without looking back.54.

ਚੰਡੀ ਦੀ ਵਾਰ - ੫੪/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ

Suaanbha Nisuaanbha Patthaaeiaa Jama De Dhaam No ॥

Sumbh and Nisumbh were dispatched to the abode of Yama

ਚੰਡੀ ਦੀ ਵਾਰ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ

Eiaandar Sadi Bulaaeiaa Raaja Abhikhekh No ॥

And Indra was called for crowning him.

ਚੰਡੀ ਦੀ ਵਾਰ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ

Sri Par Chhatar Phiraaeiaa Raaje Eiaandar De ॥

The canopy was held up over the head of king Indra.

ਚੰਡੀ ਦੀ ਵਾਰ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ

Chaudee Lokee Chhaaeiaa Jasu Jagamaata Daa ॥

The praise of the mother of the universe spread over all the fourteen worlds.

ਚੰਡੀ ਦੀ ਵਾਰ - ੫੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਪਾਠ ਬਣਾਇਆ ਸਭੇ ਪਉੜੀਆ

Durgaa Paattha Banaaeiaa Sabhe Paurheeaa ॥

All the Pauris (stanza) of this DURGA PATH (The text about the exploits of Durga) have been composed

ਚੰਡੀ ਦੀ ਵਾਰ - ੫੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰਿ ਜੂਨੀ ਆਇਆ ਜਿਨਿ ਇਹ ਗਾਇਆ ॥੫੫॥

Pheri Na Joonee Aaeiaa Jini Eih Gaaeiaa ॥55॥

And that person who sings it, will not take birth again.55.

ਚੰਡੀ ਦੀ ਵਾਰ - ੫੫/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ

Eiti Sree Durgaa Kee Vaara Samaapataan Satu Subhama Satu ॥


ਟੋਪ ਪਟੇਲਾ ਪਾਖਰਾ ਗਲਿ ਸੰਜ ਸਵਾਰੇ

Ttopa Pattelaa Paakhraa Gali Saanja Savaare ॥

They have bedecked themselves with helmets on their heads, and armour around their necks alongwith their horse-sddles with belts.

ਚੰਡੀ ਦੀ ਵਾਰ - ੫੨/੪ - ਸ੍ਰੀ ਦਸਮ ਗ੍ਰੰਥ ਸਾਹਿਬ