Sri Dasam Granth Sahib

Displaying Page 259 of 2820

ਗਿਆਨ ਪ੍ਰਬੋਧ

Giaan Parbodha ॥

NAME OF THE BANI.


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

The Lord is one, He can be realized by the grace of the True Guru.


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let the Lord (The Primal Lord, who known as Sri Bhagauti Ji—The Primal Mother) be helpful.


ਅਥ ਗਿਆਨ ਪ੍ਰਬੋਧ ਗ੍ਰੰਥ ਲਿਖ੍ਯਤੇ

Atha Giaan Parbodha Graanth Likhite ॥

Thus the book named GYAN PRABODH (Unforldment of Knowledge) is being written.


ਪਾਤਿਸਾਹੀ ੧੦

Paatisaahee 10 ॥

Gyan Prabodh of Tenth Sovereign (Guru).


ਭੁਜੰਗ ਪ੍ਰਯਾਤ ਛੰਦ ਤ੍ਵਪ੍ਰਸਾਦਿ

Bhujang Prayaat Chhaand ॥ Tv Prasaadi॥

BHUJANG PRAYAAT STANZA BY THY GRACE.


ਨਮੋ ਨਾਥ ਪੂਰੇ ਸਦਾ ਸਿਧ ਕਰਮੰ

Namo Naatha Poore Sadaa Sidha Karmaan ॥

Salutation to Thee, O Perfectt Lord! Thou art the Doer of Perfect Karmas (actions).

ਗਿਆਨ ਪ੍ਰਬੋਧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੀ ਅਭੇਦੀ ਸਦਾ ਏਕ ਧਰਮੰ

Achhedee Abhedee Sadaa Eeka Dharmaan ॥

Thou art Unassailable, Indiscriminate and ever of One Discipline.

ਗਿਆਨ ਪ੍ਰਬੋਧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਲੰਕੰ ਬਿਨਾ ਨਿਹਕਲੰਕੀ ਸਰੂਪੇ

Kalaankaan Binaa Nihkalaankee Saroope ॥

Thou art without blemishes, O Unblemished entity.

ਗਿਆਨ ਪ੍ਰਬੋਧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥

Achhedaan Abhedaan Akhedaan Anoope ॥1॥

Invvincible, Unmysterious, Unharmed and Unequalled Lord.1.

ਗਿਆਨ ਪ੍ਰਬੋਧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਲੋਕ ਲੋਕੇਸ੍ਵਰੰ ਲੋਕ ਨਾਥੇ

Namo Loka Lokesavaraan Loka Naathe ॥

Salutation to Thee, O the Lord of people and Master of all.

ਗਿਆਨ ਪ੍ਰਬੋਧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵੰ ਸਦਾ ਸਰਬ ਸਾਥੰ ਅਨਾਥੇ

Sadaivaan Sadaa Sarab Saathaan Anaathe ॥

Thou art ever the Comrade and Lord of the patronless.

ਗਿਆਨ ਪ੍ਰਬੋਧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੋਮ ਏਕ ਰੂਪੰ ਅਨੇਕੰ ਸਰੂਪੇ

Noma Eeka Roopaan Anekaan Saroope ॥

Salutation to Thee, O One Lord pervading in many forms.

ਗਿਆਨ ਪ੍ਰਬੋਧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਰਬ ਸਾਹੰ ਸਦਾ ਸਰਬ ਭੂਪੇ ॥੨॥

Sadaa Sarab Saahaan Sadaa Sarab Bhoope ॥2॥

Always the king of all and always the monarch of all.2.

ਗਿਆਨ ਪ੍ਰਬੋਧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੰ ਅਭੇਦੰ ਅਨਾਮੰ ਅਠਾਮੰ

Achhedaan Abhedaan Anaamaan Atthaamaan ॥

Thou art unassailable, indiscriminate, without Name and place.

ਗਿਆਨ ਪ੍ਰਬੋਧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਰਬਦਾ ਸਿਧਦਾ ਬੁਧਿ ਧਾਮੰ

Sadaa Sarabdaa Sidhadaa Budhi Dhaamaan ॥

Thou art the Master of all powers and the home of intellect,

ਗਿਆਨ ਪ੍ਰਬੋਧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੰਤ੍ਰੰ ਅਮੰਤ੍ਰੰ ਅਕੰਤ੍ਰੰ ਅਭਰੰਮੰ

Ajaantaraan Amaantaraan Akaantaraan Abharaanmaan ॥

Thou art neither in yantras, nor in mantras, nor in other activities nor in any religious discipline.

ਗਿਆਨ ਪ੍ਰਬੋਧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੇਦੰ ਅਭੇਦੰ ਅਛੇਦੰ ਅਕਰਮੰ ॥੩॥

Akhedaan Abhedaan Achhedaan Akarmaan ॥3॥

Thou art without suffering. without mystery, without destruction and without action.3.

ਗਿਆਨ ਪ੍ਰਬੋਧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧੇ ਅਬਾਧੇ ਅਗੰਤੰ ਅਨੰਤੰ

Agaadhe Abaadhe Agaantaan Anaantaan ॥

Thou art unfathomable, unattached, inaccessible and endless.

ਗਿਆਨ ਪ੍ਰਬੋਧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੇਖੰ ਅਭੇਖੰ ਅਭੂਤੰ ਅਗੰਤੰ

Alekhna Abhekhna Abhootaan Agaantaan ॥

Thou art accountless, guiseless, elementless and innumerable.

ਗਿਆਨ ਪ੍ਰਬੋਧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੰ ਰੂਪੰ ਜਾਤੰ ਪਾਤੰ

Na Raangaan Na Roopaan Na Jaataan Na Paataan ॥

Thou art without colour, form, caste and lineage.

ਗਿਆਨ ਪ੍ਰਬੋਧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੋ ਮਿਤ੍ਰੋ ਪੁਤ੍ਰੋ ਮਾਤੰ ॥੪॥

Na Sataro Na Mitaro Na Putaro Na Maataan ॥4॥

Thou art without enemy, friend, son and mother.4.

ਗਿਆਨ ਪ੍ਰਬੋਧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤੰ ਅਭੰਗੰ ਅਭਿਖੰ ਭਵਾਨੰ

Abhootaan Abhaangaan Abhikhaan Bhavaanaan ॥

Thou art element less, indivisible, want less and only Thyself.

ਗਿਆਨ ਪ੍ਰਬੋਧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇਯੰ ਪੁਨੀਤੰ ਪਵਿਤ੍ਰੰ ਪ੍ਰਧਾਨੰ

Pareyaan Puneetaan Pavitaraan Pardhaanaan ॥

Thou art beyond everything. Thou art holy, immaculate and supreme.

ਗਿਆਨ ਪ੍ਰਬੋਧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜੇ ਅਭੰਜੇ ਅਕਾਮੰ ਅਕਰਮੰ

Agaanje Abhaanje Akaamaan Akarmaan ॥

Thou art invincible, indivisible, without desires and actions.

ਗਿਆਨ ਪ੍ਰਬੋਧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤੇ ਬਿਅੰਤੇ ਅਭੂਮੇ ਅਭਰਮੰ ॥੫॥

Anaante Biaante Abhoome Abharmaan ॥5॥

Thou art endless, boundless, all-pervasive and illusionless.5.

ਗਿਆਨ ਪ੍ਰਬੋਧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ