Sri Dasam Granth Sahib

Displaying Page 260 of 2820

ਨਹੀ ਜਾਨ ਜਾਈ ਕਛੂ ਰੂਪ ਰੇਖੰ

Nahee Jaan Jaaeee Kachhoo Roop Rekhna ॥

His form and mark cannot be comprehended at all.

ਗਿਆਨ ਪ੍ਰਬੋਧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਬਾਸੁ ਤਾ ਕੋ ਫਿਰੈ ਕਉਨ ਭੇਖੰ

Kahaa Baasu Taa Ko Phrii Kauna Bhekhna ॥

Where doth He live? and in what guise He moves?

ਗਿਆਨ ਪ੍ਰਬੋਧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਨਾਮ ਤਾ ਕੋ ਕਹਾ ਕੈ ਕਹਾਵੈ

Kahaa Naam Taa Ko Kahaa Kai Kahaavai ॥

What is His Name? and how is He called?

ਗਿਆਨ ਪ੍ਰਬੋਧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਮੈ ਬਖਾਨੋ ਕਹੈ ਮੈ ਆਵੈ ॥੬॥

Kahaa Mai Bakhaano Kahai Mai Na Aavai ॥6॥

What should I say? I lack expression.6.

ਗਿਆਨ ਪ੍ਰਬੋਧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ

Ajonee Ajai Parma Roopee Pardhaani ॥

He is Unborn, Unconquerable, Most beautiful and Supreme.

ਗਿਆਨ ਪ੍ਰਬੋਧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੀ ਅਭੇਦੀ ਅਰੂਪੀ ਮਹਾਨੈ

Achhedee Abhedee Aroopee Mahaani ॥

He is Unassailable, Indiscriminate, Formless and Unmatchable.

ਗਿਆਨ ਪ੍ਰਬੋਧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਾਧੇ ਅਗਾਧੇ ਅਗੰਜੁਲ ਗਨੀਮੇ

Asaadhe Agaadhe Agaanjula Ganeeme ॥

He is Incorrigible, Unfathomable, and Indestructible by enemies.

ਗਿਆਨ ਪ੍ਰਬੋਧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੰਜੁਲ ਅਰਾਧੇ ਰਹਾਕੁਲ ਰਹੀਮੇ ॥੭॥

Araanjula Araadhe Rahaakula Raheeme ॥7॥

He, who rememberest Thee, Thou makest him griefless, He is the Deliverer and Merciful Lord.7.

ਗਿਆਨ ਪ੍ਰਬੋਧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਰਬਦਾ ਸਿਧਦਾ ਬੁਧਿ ਦਾਤਾ

Sadaa Sarabdaa Sidhadaa Budhi Daataa ॥

He is ever the Giver of Power and intellect to all.

ਗਿਆਨ ਪ੍ਰਬੋਧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਲੋਕ ਲੋਕੇਸ੍ਵਰੰ ਲੋਕ ਗ੍ਯਾਤਾ

Namo Loka Lokesavaraan Loka Gaiaataa ॥

Salutations to Him, the Knower of the secrets of the people and their Lord.

ਗਿਆਨ ਪ੍ਰਬੋਧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੀ ਅਭੈ ਆਦਿ ਰੂਪੰ ਅਨੰਤੰ

Achhedee Abhai Aadi Roopaan Anaantaan ॥

He is unassailable, fearless, the Primal Entity and Boundless.

ਗਿਆਨ ਪ੍ਰਬੋਧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੀ ਅਛੈ ਆਦਿ ਅਦ੍ਵੈ ਦੁਰੰਤੰ ॥੮॥

Achhedee Achhai Aadi Adavai Duraantaan ॥8॥

He is unassailable, invincible, PrimE6268:E6298al, non-dual and very difficult to realise.8.

ਗਿਆਨ ਪ੍ਰਬੋਧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਅਨੰਤ ਆਦਿ ਦੇਵ ਹੈ

Anaanta Aadi Dev Hai ॥

He is Boundless and Primal Lord

ਗਿਆਨ ਪ੍ਰਬੋਧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਭਰਮ ਭੇਵ ਹੈ

Biaanta Bharma Bheva Hai ॥

He is endless and Indiscriminate from illusion.

ਗਿਆਨ ਪ੍ਰਬੋਧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧਿ ਬਿਆਧਿ ਨਾਸ ਹੈ

Agaadhi Biaadhi Naasa Hai ॥

He is Unfathomable and Destroyer of ailments

ਗਿਆਨ ਪ੍ਰਬੋਧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਰਬ ਪਾਸ ਹੈ ॥੧॥੯॥

Sadaiva Sarab Paasa Hai ॥1॥9॥

He is always with everyone.1.9.

ਗਿਆਨ ਪ੍ਰਬੋਧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਿਤ੍ਰ ਚਿਤ੍ਰ ਚਾਂਪ ਹੈ

Bachitar Chitar Chaanpa Hai ॥

His painting is marvelous

ਗਿਆਨ ਪ੍ਰਬੋਧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡ ਦੁਸਟ ਖਾਪ ਹੈ

Akhaanda Dustta Khaapa Hai ॥

He is Indivisible and Destroyer on tyrants.

ਗਿਆਨ ਪ੍ਰਬੋਧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੇਦ ਆਦਿ ਕਾਲ ਹੈ

Abheda Aadi Kaal Hai ॥

ਗਿਆਨ ਪ੍ਰਬੋਧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵ ਸਰਬ ਪਾਲ ਹੈ ॥੨॥੧੦॥

Sadaiva Sarab Paala Hai ॥2॥10॥

He is Indiscriminate from the very beginning and always sustains all.2.10.

ਗਿਆਨ ਪ੍ਰਬੋਧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡ ਚੰਡ ਰੂਪ ਹੈ

Akhaanda Chaanda Roop Hai ॥

He is Indivisible and hast terrible form

ਗਿਆਨ ਪ੍ਰਬੋਧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਚੰਡ ਸਰਬ ਸ੍ਰੂਪ ਹੈ

Parchaanda Sarab Sar¨pa Hai ॥

His Powerful Entity manifests all.

ਗਿਆਨ ਪ੍ਰਬੋਧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੂੰ ਕੇ ਕਾਲ ਹੈ

Kaal Hooaan Ke Kaal Hai ॥

ਗਿਆਨ ਪ੍ਰਬੋਧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ