Sri Dasam Granth Sahib

Displaying Page 2629 of 2820

ਕਹੀ ਮਾਤ ਸੈ ਬਾਤ ਬਨਾਇ

Kahee Maata Sai Baata Banaaei ॥

ਚਰਿਤ੍ਰ ੩੮੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਮਾਤ ਜਾਮਾਤ ਤਿਹਾਰੋ

Sunahu Maata Jaamaata Tihaaro ॥

ਚਰਿਤ੍ਰ ੩੮੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕੋ ਅਧਿਕ ਪ੍ਰਾਨ ਤੇ ਪ੍ਯਾਰੋ ॥੧੨॥

Mo Ko Adhika Paraan Te Paiaaro ॥12॥

ਚਰਿਤ੍ਰ ੩੮੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਨੈਨ ਨੀਦ ਦੁਖ ਦਿਯੋ

Yaa Ko Nain Needa Dukh Diyo ॥

ਚਰਿਤ੍ਰ ੩੮੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸੈਨ ਸ੍ਰਮਿਤ ਹ੍ਵੈ ਕਿਯੋ

Taa Te Sain Sarmita Havai Kiyo ॥

ਚਰਿਤ੍ਰ ੩੮੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਯਾ ਕੋ ਨਹਿ ਸਕਤ ਜਗਾਈ

Mai Yaa Ko Nahi Sakata Jagaaeee ॥

ਚਰਿਤ੍ਰ ੩੮੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਸੋਇ ਗਯੋ ਸੁਖਦਾਈ ॥੧੩॥

Aba Hee Soei Gayo Sukhdaaeee ॥13॥

ਚਰਿਤ੍ਰ ੩੮੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਮਾਤ ਜਾਤ ਭੀ ਉਠ ਘਰ

Suni Bacha Maata Jaata Bhee Auttha Ghar ॥

ਚਰਿਤ੍ਰ ੩੮੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਸੇਜ ਪਰ ਤ੍ਰਿਯ ਪਿਯ ਭੁਜ ਭਰ

Layo Seja Par Triya Piya Bhuja Bhar ॥

ਚਰਿਤ੍ਰ ੩੮੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਭੋਗ ਕਮਾਏ

Bhaanti Bhaanti Tan Bhoga Kamaaee ॥

ਚਰਿਤ੍ਰ ੩੮੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਧਾਮ ਕੌ ਤਾਹਿ ਪਠਾਏ ॥੧੪॥

Bahuri Dhaam Kou Taahi Patthaaee ॥14॥

ਚਰਿਤ੍ਰ ੩੮੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਚਰਿਤ੍ਰ ਤਿਹ ਚੰਚਲਾਮ ਪਿਯਹਿ ਦਯੋ ਪਹੁਚਾਇ

Eih Charitar Tih Chaanchalaam Piyahi Dayo Pahuchaaei ॥

ਚਰਿਤ੍ਰ ੩੮੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਤ੍ਰਿਯਾਨ ਕੇ ਸਕਿਯੋ ਕੋਈ ਪਾਇ ॥੧੫॥

Bheda Abheda Triyaan Ke Sakiyo Na Koeee Paaei ॥15॥

ਚਰਿਤ੍ਰ ੩੮੦ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੦॥੬੮੪੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Asee Charitar Samaapatama Satu Subhama Satu ॥380॥6847॥aphajooaan॥


ਚੌਪਈ

Choupaee ॥


ਸੁਨਹੁ ਰਾਵ ਇਕ ਕਥਾ ਸ੍ਰਵਨ ਧਰਿ

Sunahu Raava Eika Kathaa Sarvan Dhari ॥

ਚਰਿਤ੍ਰ ੩੮੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧ ਕਿਯਾ ਚਰਿਤ੍ਰ ਤ੍ਰਿਯਾ ਬਰ

Jih Bidha Kiyaa Charitar Triyaa Bar ॥

ਚਰਿਤ੍ਰ ੩੮੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਏਕ ਮੁਲਤਾਨ ਭਨਿਜੈ

Peera Eeka Mulataan Bhanijai ॥

ਚਰਿਤ੍ਰ ੩੮੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵੰਤ ਤਿਹ ਅਧਿਕ ਕਹਿਜੈ ॥੧॥

Roopvaanta Tih Adhika Kahijai ॥1॥

ਚਰਿਤ੍ਰ ੩੮੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸਨ ਕਦਰ ਤਵਨ ਕੋ ਨਾਮਾ

Rosan Kadar Tavan Ko Naamaa ॥

ਚਰਿਤ੍ਰ ੩੮੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਿਤ ਜਿਹ ਨਿਰਖਤ ਬਾਮਾ

Thakita Rahita Jih Nrikhta Baamaa ॥

ਚਰਿਤ੍ਰ ੩੮੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨਿਰਖਤਿ ਤਿਯ ਪਤਿਹਿ ਨਿਹਾਰੈ

Jo Nrikhti Tiya Patihi Nihaarai ॥

ਚਰਿਤ੍ਰ ੩੮੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਐਂਚ ਜੂਤਯਨ ਮਾਰੈ ॥੨॥

Taa Kou Aainacha Jootayan Maarai ॥2॥

ਚਰਿਤ੍ਰ ੩੮੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ