Sri Dasam Granth Sahib

Displaying Page 263 of 2820

ਬਿਸ੍ਵੰਭਰ ਭਰਣੰ ਜਗਤ ਪ੍ਰਕਰਣੰ ਅਧਰਣ ਧਰਣੰ ਸਿਸਟ ਕਰੰ

Bisavaanbhar Bharnaan Jagata Parkarnaan Adharn Dharnaan Sisatta Karaan ॥

Thou art the Sustainer of the Universe, the Creator of the world, the Support of the helpless and the author of macrocosm.

ਗਿਆਨ ਪ੍ਰਬੋਧ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਸਰੂਪੀ ਅਨਹਦ ਰੂਪੀ ਅਮਿਤ ਬਿਭੂਤੀ ਤੇਜ ਬਰੰ

Aanaanda Saroopee Anhada Roopee Amita Bibhootee Teja Baraan ॥

Thou art Blissful and Unlimited Entity, of Unlimited wealth and of Supreme magnificence.

ਗਿਆਨ ਪ੍ਰਬੋਧ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਪ੍ਰਤਾਪੰ ਸਭ ਜਗ ਥਾਪੰ ਅਲਖ ਅਤਾਪੰ ਬਿਸੁ ਕਰੰ

Ankhaanda Partaapaan Sabha Jaga Thaapaan Alakh Ataapaan Bisu Karaan ॥

Thy Glory is indivisible, Thou art the establisher of the whole world, Incomprehensible, without suffering and Creator of the world.

ਗਿਆਨ ਪ੍ਰਬੋਧ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈ ਅਬਿਨਾਸੀ ਤੇਜ ਪ੍ਰਕਾਸੀ ਸਰਬ ਉਦਾਸੀ ਏਕ ਹਰੰ ॥੨॥੨੨॥

Adavai Abinaasee Teja Parkaasee Sarab Audaasee Eeka Haraan ॥2॥22॥

Thou art Non-dual, indestructible, Illuminator of Thy Light, Detached from all and the only Lord.2.22.

ਗਿਆਨ ਪ੍ਰਬੋਧ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਖੰਡ ਅਮੰਡੰ ਤੇਜ ਪ੍ਰਚੰਡੰ ਜੋਤਿ ਉਦੰਡੰ ਅਮਿਤ ਮਤੰ

Ankhaanda Amaandaan Teja Parchaandaan Joti Audaandaan Amita Mataan ॥

Thou art indivisible, Unestablished, of Supreme Splendour and Light, and of Boundless intellect.

ਗਿਆਨ ਪ੍ਰਬੋਧ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੈ ਅਨਗਾਧੰ ਅਲਖ ਅਬਾਧੰ ਬਿਸੁ ਪ੍ਰਸਾਧੰ ਅਮਿਤ ਗਤੰ

Anbhai Angaadhaan Alakh Abaadhaan Bisu Parsaadhaan Amita Gataan ॥

Thou art Fearless, Unfathomable, Incomprehensible, Unttached, Keeper of the Universe under discipline and of infinite movement.

ਗਿਆਨ ਪ੍ਰਬੋਧ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਸਰੂਪੀ ਅਨਹਦ ਰੂਪੀ ਅਚਲ ਬਿਭੂਤੀ ਭਵ ਤਰਣੰ

Aanaanda Saroopee Anhada Roopee Achala Bibhootee Bhava Tarnaan ॥

Thou art Blissful and Unlimited Entity, of stable wealth and the causer of swimming across the dreadful world-ocean.

ਗਿਆਨ ਪ੍ਰਬੋਧ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗਾਧਿ ਅਬਾਧੰ ਜਗਤ ਪ੍ਰਸਾਧੰ ਸਰਬ ਅਰਾਧੰ ਤਵ ਸਰਣੰ ॥੩॥੨੩॥

Angaadhi Abaadhaan Jagata Parsaadhaan Sarab Araadhaan Tava Sarnaan ॥3॥23॥

Thou art the unfathomable, Unattached, Keeper of the world under discipline and meditated upon by all I am in Thy refuge.3.23.

ਗਿਆਨ ਪ੍ਰਬੋਧ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਲੰਕ ਅਬਾਧੰ ਬਿਸੁ ਪ੍ਰਸਾਧੰ ਜਗਤ ਅਰਾਧੰ ਭਵ ਨਾਸੰ

Akalaanka Abaadhaan Bisu Parsaadhaan Jagata Araadhaan Bhava Naasaan ॥

Thou art Unblemished, Unattached, Keeper of the Universe under discipline, remembered by the world and destroyer of fear.

ਗਿਆਨ ਪ੍ਰਬੋਧ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵੰਭਰ ਭਰਣੰ ਕਿਲਵਿਖ ਹਰਣੰ ਪਤਤ ਉਧਰਣੰ ਸਭ ਸਾਥੰ

Bisavaanbhar Bharnaan Kilavikh Harnaan Patata Audharnaan Sabha Saathaan ॥

Thou art the Sustainer of the universe, destroyer of sins, redeemer of the sinners and be comrade of all.

ਗਿਆਨ ਪ੍ਰਬੋਧ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਾਥਨ ਨਾਥੇ ਅਕ੍ਰਿਤ ਅਗਾਥੇ ਅਮਿਤ ਅਨਾਥੇ ਦੁਖ ਹਰਣੰ

Anaathan Naathe Akrita Agaathe Amita Anaathe Dukh Harnaan ॥

Thou art the Master of the masterless, Uncreated, Undescribed, Unlimited, Patronless and remover of sufferings.

ਗਿਆਨ ਪ੍ਰਬੋਧ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜ ਅਬਿਨਾਸੀ ਜੋਤਿ ਪ੍ਰਕਾਸੀ ਜਗਤ ਪ੍ਰਣਾਸੀ ਤੁਯ ਸਰਣੰ ॥੪॥੨੪॥

Agaanja Abinaasee Joti Parkaasee Jagata Parnaasee Tuya Sarnaan ॥4॥24॥

Thou art Invincible, Indestructible, Illuminator of Light, the destroyer of the world, I am in Thy refuge.4.24.

ਗਿਆਨ ਪ੍ਰਬੋਧ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਸ

Kalas ॥


ਅਮਿਤ ਤੇਜ ਜਗ ਜੋਤਿ ਪ੍ਰਕਾਸੀ

Amita Teja Jaga Joti Parkaasee ॥

Thou art of Unlimited brilliance and Thy Light hath illumined the world

ਗਿਆਨ ਪ੍ਰਬੋਧ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਛੇਦ ਅਭੈ ਅਬਿਨਾਸੀ

Aadi Achheda Abhai Abinaasee ॥

Thou art Primal, Unassailable, Fearless and Indestructible.

ਗਿਆਨ ਪ੍ਰਬੋਧ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਤਤ ਪਰਮਾਰਥ ਪ੍ਰਕਾਸੀ

Parma Tata Parmaaratha Parkaasee ॥

Thou art the Supreme Essence and enlightener of the path of subtle Truth

ਗਿਆਨ ਪ੍ਰਬੋਧ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਸਰੂਪ ਅਖੰਡ ਉਦਾਸੀ ॥੫॥੨੫॥

Aadi Saroop Akhaanda Audaasee ॥5॥25॥

Thou art Primal entity, Indivisible and Unattached.5.25.

ਗਿਆਨ ਪ੍ਰਬੋਧ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਅਖੰਡ ਉਦਾਸੀ ਪਰਮ ਪ੍ਰਕਾਸੀ ਆਦਿ ਅਨਾਸੀ ਬਿਸ੍ਵ ਕਰੰ

Akhaanda Audaasee Parma Parkaasee Aadi Anaasee Bisava Karaan ॥

Thou art Indivisible, Unattached, the Supreme Enlightener, Primal, Indestructible and Creator of the universe.

ਗਿਆਨ ਪ੍ਰਬੋਧ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤਾਵਲ ਕਰਤਾ ਜਗਤ ਪ੍ਰਹਰਤਾ ਸਭ ਜਗ ਭਰਤਾ ਸਿਧ ਭਰੰ

Jagataavala Kartaa Jagata Parhartaa Sabha Jaga Bhartaa Sidha Bharaan ॥

Thou art the creator, destroyer and Sustainer of the world and the Treasure of Powers.

ਗਿਆਨ ਪ੍ਰਬੋਧ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਅਬਿਨਾਸੀ ਤੇਜ ਪ੍ਰਕਾਸੀ ਰੂਪ ਸੁ ਰਾਸੀ ਸਰਬ ਛਿਤੰ

Achhai Abinaasee Teja Parkaasee Roop Su Raasee Sarab Chhitaan ॥

Thou art Unassailable, Indestructible, Illuminator of the Light, and the outlay of beauty of all the earth.

ਗਿਆਨ ਪ੍ਰਬੋਧ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਸਰੂਪੀ ਅਨਹਦ ਰੂਪੀ ਅਲਖ ਬਿਭੂਤੀ ਅਮਿਤ ਗਤੰ ॥੬॥੨੬॥

Aanaanda Saroopee Anhada Roopee Alakh Bibhootee Amita Gataan ॥6॥26॥

Thou art Blissful and Unlimited Entity, Incomprehensible wealth and of Unlimited movement.6.26.

ਗਿਆਨ ਪ੍ਰਬੋਧ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਸ

Kalas ॥


ਆਦਿ ਅਭੈ ਅਨਗਾਧਿ ਸਰੂਪੰ

Aadi Abhai Angaadhi Saroopaan ॥

Thou art Primal, fearless and Unfathomable Entity

ਗਿਆਨ ਪ੍ਰਬੋਧ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ