Sri Dasam Granth Sahib

Displaying Page 2631 of 2820

ਤਾ ਕੇ ਧਰਿ ਛਤਿਯਾ ਪਰੁ ਚੂਤ੍ਰਨ

Taa Ke Dhari Chhatiyaa Paru Chootarn ॥

ਚਰਿਤ੍ਰ ੩੮੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕੀਨਾ ਤਿਹ ਪਤਿ ਤਨ ॥੮॥

Kaam Bhoga Keenaa Tih Pati Tan ॥8॥

ਚਰਿਤ੍ਰ ੩੮੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਰਹੀ ਚੜੇ ਮਦ ਨਾਰੀ

Sovata Rahee Charhe Mada Naaree ॥

ਚਰਿਤ੍ਰ ੩੮੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕੀ ਗਤਿ ਬਿਚਾਰੀ

Bheda Abheda Kee Gati Na Bichaaree ॥

ਚਰਿਤ੍ਰ ੩੮੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੀਠੀ ਏਕ ਲਿਖੀ ਨਿਜ ਅੰਗਾ

Cheetthee Eeka Likhee Nija Aangaa ॥

ਚਰਿਤ੍ਰ ੩੮੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਗਈ ਤਾ ਕੇ ਸਿਰ ਸੰਗਾ ॥੯॥

Baadhi Gaeee Taa Ke Sri Saangaa ॥9॥

ਚਰਿਤ੍ਰ ੩੮੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਖ੍ਯਾਲ ਤ੍ਰਿਯਨ ਕੇ ਪਰਿ ਹੈ

Jo Triya Khiaala Triyan Ke Pari Hai ॥

ਚਰਿਤ੍ਰ ੩੮੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਬਿਧਿ ਐਸੀ ਗਤਿ ਕਰਿ ਹੈ

Taa Kee Bidhi Aaisee Gati Kari Hai ॥

ਚਰਿਤ੍ਰ ੩੮੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮ ਤ੍ਰਿਯ ਐਸ ਕੀਜੈ

Taa Te Tuma Triya Aaisa Na Keejai ॥

ਚਰਿਤ੍ਰ ੩੮੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਰੋ ਸੁਭਾਇ ਸਕਲ ਤਜਿ ਦੀਜੈ ॥੧੦॥

Buro Subhaaei Sakala Taji Deejai ॥10॥

ਚਰਿਤ੍ਰ ੩੮੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਕੇਸ ਪਾਸ ਤੇ ਛੋਰਿ ਕੈ ਬਾਚਤ ਪਤਿਯਾ ਅੰਗ

Kesa Paasa Te Chhori Kai Baachata Patiyaa Aanga ॥

ਚਰਿਤ੍ਰ ੩੮੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਤੇ ਤ੍ਰਿਯ ਤਜਿ ਦਿਯਾ ਬਾਦ ਤ੍ਰਿਯਨ ਕੇ ਸੰਗ ॥੧੧॥

Taa Din Te Triya Taji Diyaa Baada Triyan Ke Saanga ॥11॥

ਚਰਿਤ੍ਰ ੩੮੧ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੧॥੬੮੫੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Eikaasee Charitar Samaapatama Satu Subhama Satu ॥381॥6858॥aphajooaan॥


ਚੌਪਈ

Choupaee ॥


ਬਿਸਨ ਧੁਜਾ ਇਕ ਭੂਪ ਸੁਲਛਨ

Bisan Dhujaa Eika Bhoop Sulachhan ॥

ਚਰਿਤ੍ਰ ੩੮੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪੁਰੀ ਜਾ ਕੀ ਦਿਸਿ ਦਛਿਨ

Bisanpuree Jaa Kee Disi Dachhin ॥

ਚਰਿਤ੍ਰ ੩੮੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਨਿ ਨੀਲ ਮਤੀ ਤਿਹ ਰਾਨੀ

Sree Mani Neela Matee Tih Raanee ॥

ਚਰਿਤ੍ਰ ੩੮੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਸਕਲ ਭਵਨ ਮੌ ਜਾਨੀ ॥੧॥

Suaandari Sakala Bhavan Mou Jaanee ॥1॥

ਚਰਿਤ੍ਰ ੩੮੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲੀ ਰਾਇ ਏਕ ਤਹ ਛਤ੍ਰੀ

Achhalee Raaei Eeka Taha Chhataree ॥

ਚਰਿਤ੍ਰ ੩੮੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਨਿਛਤ੍ਰੀ

Soorabeera Balavaan Nichhataree ॥

ਚਰਿਤ੍ਰ ੩੮੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਦਨ ਪ੍ਰਭਾ ਤਿਹ ਜਾਤ ਭਾਖੀ

Badan Parbhaa Tih Jaata Na Bhaakhee ॥

ਚਰਿਤ੍ਰ ੩੮੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਮੁਖ ਚੀਰ ਚਾਂਦ ਕੀ ਰਾਖੀ ॥੨॥

Janu Mukh Cheera Chaanda Kee Raakhee ॥2॥

ਚਰਿਤ੍ਰ ੩੮੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਪ੍ਰੀਤਿ ਤਵਨ ਸੌ ਲਾਗੀ

Triya Kee Pareeti Tavan Sou Laagee ॥

ਚਰਿਤ੍ਰ ੩੮੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ