Sri Dasam Granth Sahib

Displaying Page 2633 of 2820

ਚਿਤ ਮਹਿ ਧਰੀ ਪ੍ਰਗਟ ਬਖਾਨੀ ॥੩॥

Chita Mahi Dharee Na Pargatta Bakhaanee ॥3॥

ਚਰਿਤ੍ਰ ੩੮੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਧੀ ਰੈਨਿ ਹੋਤ ਭੀ ਜਬ ਹੀ

Aadhee Raini Hota Bhee Jaba Hee ॥

ਚਰਿਤ੍ਰ ੩੮੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਦੁਰਾ ਖਾਟ ਤਰ ਤਬ ਹੀ

Raajaa Duraa Khaatta Tar Taba Hee ॥

ਚਰਿਤ੍ਰ ੩੮੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭੇਦ ਵਾ ਕੋ ਪਾਯੋ

Raanee Bheda Na Vaa Ko Paayo ॥

ਚਰਿਤ੍ਰ ੩੮੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਜਾਰ ਕੌ ਨਿਕਟ ਬੁਲਾਯੋ ॥੪॥

Boli Jaara Kou Nikatta Bulaayo ॥4॥

ਚਰਿਤ੍ਰ ੩੮੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਚਿ ਭਰਿ ਭੋਗ ਤਵਨ ਸੌ ਕਰਾ

Ruchi Bhari Bhoga Tavan Sou Karaa ॥

ਚਰਿਤ੍ਰ ੩੮੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟ ਤਰੇ ਰਾਜਾ ਲਹਿ ਪਰਾ

Khaatta Tare Raajaa Lahi Paraa ॥

ਚਰਿਤ੍ਰ ੩੮੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨਾਰਿ ਮਨ ਮਹਿ ਡਰ ਪਾਈ

Adhika Naari Man Mahi Dar Paaeee ॥

ਚਰਿਤ੍ਰ ੩੮੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੌ ਦੈਵ ਅਬ ਕਵਨ ਉਪਾਈ ॥੫॥

Karou Daiva Aba Kavan Aupaaeee ॥5॥

ਚਰਿਤ੍ਰ ੩੮੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਮੂਰਖ ਤੈ ਬਾਤ ਪਾਵੈ

Sunu Moorakh Tai Baata Na Paavai ॥

ਚਰਿਤ੍ਰ ੩੮੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਨਾਰੀ ਕਹ ਹਾਥ ਲਗਾਵੈ

Nripa Naaree Kaha Haatha Lagaavai ॥

ਚਰਿਤ੍ਰ ੩੮੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਸੁਘਰਿ ਜੈਸੇ ਮੁਰ ਰਾਜਾ

Suaandari Sughari Jaise Mur Raajaa ॥

ਚਰਿਤ੍ਰ ੩੮੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸੋ ਦੁਤਿਯ ਬਿਧਨਾ ਸਾਜਾ ॥੬॥

Taiso Dutiya Na Bidhanaa Saajaa ॥6॥

ਚਰਿਤ੍ਰ ੩੮੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਜੋ ਪਰ ਨਰ ਕਹ ਪਿਯ ਬਿਨੁ ਨਾਰਿ ਨਿਹਾਰਈ

Jo Par Nar Kaha Piya Binu Naari Nihaaraeee ॥

ਚਰਿਤ੍ਰ ੩੮੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਨਰਕ ਮਹਿ ਤਾਹਿ ਬਿਧਾਤਾ ਡਾਰਈ

Mahaa Narka Mahi Taahi Bidhaataa Daaraeee ॥

ਚਰਿਤ੍ਰ ੩੮੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਸੁੰਦਰ ਛਾਡਿ ਤੁਮਹਿ ਨਿਹਾਰਿਹੌ

Niju Pati Suaandar Chhaadi Na Tumahi Nihaarihou ॥

ਚਰਿਤ੍ਰ ੩੮੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਜੁ ਕੁਲ ਕੀ ਤਜਿ ਕਾਨਿ ਧਰਮਹਿ ਟਾਰਿਹੌ ॥੭॥

Ho Niju Kula Kee Taji Kaani Na Dharmahi Ttaarihou ॥7॥

ਚਰਿਤ੍ਰ ੩੮੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜੈਸੋ ਅਤਿ ਸੁੰਦਰ ਮੇਰੋ ਬਰ

Jaiso Ati Suaandar Mero Bar ॥

ਚਰਿਤ੍ਰ ੩੮੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਵਾਰੌ ਵਾ ਕੇ ਇਕ ਪਗ ਪਰ

Tuhi Vaarou Vaa Ke Eika Paga Par ॥

ਚਰਿਤ੍ਰ ੩੮੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਜਿ ਤੁਹਿ ਕੈਸੇ ਹੂੰ ਭਜਿ ਹੋਂ

Tih Taji Tuhi Kaise Hooaan Na Bhaji Hona ॥

ਚਰਿਤ੍ਰ ੩੮੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਕੁਲ ਕਾਨਿ ਤਜਿ ਹੋਂ ॥੮॥

Loka Laaja Kula Kaani Na Taji Hona ॥8॥

ਚਰਿਤ੍ਰ ੩੮੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਮੂਰਖ ਹਰਖਾਨ੍ਯੋ

Sunata Bachan Moorakh Harkhaanio ॥

ਚਰਿਤ੍ਰ ੩੮੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ