Sri Dasam Granth Sahib

Displaying Page 2635 of 2820

ਰਾਖਤ ਦਰਬ ਆਪਨੇ ਪਾਸਾ ॥੫॥

Raakhta Darba Aapane Paasaa ॥5॥

ਚਰਿਤ੍ਰ ੩੮੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਈ ਤਿਹ ਨਾਰਿ ਤਕਾਯੋ

Saaha Sueee Tih Naari Takaayo ॥

ਚਰਿਤ੍ਰ ੩੮੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰੀਤ ਕਰਿ ਤਾਹਿ ਬੁਲਾਯੋ

Adhika Pareet Kari Taahi Bulaayo ॥

ਚਰਿਤ੍ਰ ੩੮੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੁਤ ਮਾਲ ਕਹਾ ਤਵ ਖੈ ਹੈ

Triya Suta Maala Kahaa Tava Khi Hai ॥

ਚਰਿਤ੍ਰ ੩੮੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਾਮ ਫਿਰਿ ਤੁਮੈ ਦੈ ਹੈ ॥੬॥

Eeka Daam Phiri Tumai Na Dai Hai ॥6॥

ਚਰਿਤ੍ਰ ੩੮੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਮਾਲ ਕਹੂੰ ਅਨਤ ਰਖਾਇ

Saaha Maala Kahooaan Anta Rakhaaei ॥

ਚਰਿਤ੍ਰ ੩੮੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਖਤ ਤਾ ਤੇ ਲੇਹੁ ਲਿਖਾਇ

Sarkhta Taa Te Lehu Likhaaei ॥

ਚਰਿਤ੍ਰ ੩੮੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪੂਤ ਕੋਈ ਭੇਦ ਪਾਵੈ

Maata Poota Koeee Bheda Na Paavai ॥

ਚਰਿਤ੍ਰ ੩੮੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹੀ ਚਹਹੁ ਤਬੈ ਧਨ ਆਵੈ ॥੭॥

Tuma Hee Chahahu Tabai Dhan Aavai ॥7॥

ਚਰਿਤ੍ਰ ੩੮੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਬਹੁਰਿ ਤਿਨ ਸਾਹ ਬਖਾਨੋ

Bachan Bahuri Tin Saaha Bakhaano ॥

ਚਰਿਤ੍ਰ ੩੮੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤੇ ਔਰ ਭਲੋ ਨਹਿ ਜਾਨੋ

Tuma Te Aour Bhalo Nahi Jaano ॥

ਚਰਿਤ੍ਰ ੩੮੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਸਕਲ ਦਰਬੁ ਤੈ ਲੇਹਿ

Mero Sakala Darbu Tai Lehi ॥

ਚਰਿਤ੍ਰ ੩੮੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਖਤ ਗੁਪਤ ਮੁਝੈ ਲਿਖਿ ਦੇਹਿ ॥੮॥

Sarkhta Gupata Mujhai Likhi Dehi ॥8॥

ਚਰਿਤ੍ਰ ੩੮੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਲਾਖ ਤਾ ਤੇ ਧਨ ਲਿਯਾ

Beesa Laakh Taa Te Dhan Liyaa ॥

ਚਰਿਤ੍ਰ ੩੮੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਖਤ ਏਕ ਤਾਹਿ ਲਿਖਿ ਦਿਯਾ

Sarkhta Eeka Taahi Likhi Diyaa ॥

ਚਰਿਤ੍ਰ ੩੮੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੂ ਬੰਦ ਬੀਚ ਇਹ ਰਖਿਯਹੁ

Baajoo Baanda Beecha Eih Rakhiyahu ॥

ਚਰਿਤ੍ਰ ੩੮੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਪੁਰਖ ਸੌ ਭੇਵ ਭਖਿਯਹੁ ॥੯॥

Avar Purkh Sou Bheva Na Bhakhiyahu ॥9॥

ਚਰਿਤ੍ਰ ੩੮੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਧਨ ਸਾਹ ਜਬੈ ਘਰ ਗਯੋ

Dai Dhan Saaha Jabai Ghar Gayo ॥

ਚਰਿਤ੍ਰ ੩੮੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਮਜੂਰਨ ਕੋ ਤਿਨ ਲਯੋ

Bhekh Majooran Ko Tin Layo ॥

ਚਰਿਤ੍ਰ ੩੮੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਤਿਸੀ ਕੇ ਕਿਯਾ ਪਯਾਨਾ

Dhaam Tisee Ke Kiyaa Payaanaa ॥

ਚਰਿਤ੍ਰ ੩੮੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਤਿਨ ਮੂੜ ਜਾਨਾ ॥੧੦॥

Bheda Abheda Tin Moorha Na Jaanaa ॥10॥

ਚਰਿਤ੍ਰ ੩੮੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਕਿ ਏਕ ਟੂਕ ਮੁਹਿ ਦੇਹੁ

Kahee Ki Eeka Ttooka Muhi Dehu ॥

ਚਰਿਤ੍ਰ ੩੮੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਭਰਾਇਸ ਗਰਦਨਿ ਲੇਹੁ

Paan Bharaaeisa Gardani Lehu ॥

ਚਰਿਤ੍ਰ ੩੮੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਰਚ ਜਾਨਿ ਥੋਰੋ ਤਿਨ ਕਰੋ

Khracha Jaani Thoro Tin Karo ॥

ਚਰਿਤ੍ਰ ੩੮੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ