Sri Dasam Granth Sahib

Displaying Page 264 of 2820

ਰਾਗ ਰੰਗਿ ਜਿਹ ਰੇਖ ਰੂਪੰ

Raaga Raangi Jih Rekh Na Roopaan ॥

Thou art without affection, colour, mark and form.

ਗਿਆਨ ਪ੍ਰਬੋਧ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕ ਭਯੋ ਰਾਵਤ ਕਹੂੰ ਭੂਪੰ

Raanka Bhayo Raavata Kahooaan Bhoopaan ॥

Somewhere Thou art pauper, somewhere chieftain and somwerher king.

ਗਿਆਨ ਪ੍ਰਬੋਧ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸਮੁੰਦ੍ਰ ਸਰਤਾ ਕਹੂੰ ਕੂਪੰ ॥੭॥੨੭॥

Kahooaan Samuaandar Sartaa Kahooaan Koopaan ॥7॥27॥

Somewhere Thou art ocean, somewhere stream and somewhere a well.7.27.

ਗਿਆਨ ਪ੍ਰਬੋਧ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਸਰਤਾ ਕਹੂੰ ਕੂਪੰ ਸਮੁਦ ਸਰੂਪੰ ਅਲਖ ਬਿਭੂਤੰ ਅਮਿਤ ਗਤੰ

Sartaa Kahooaan Koopaan Samuda Saroopaan Alakh Bibhootaan Amita Gataan ॥

Somewhere Thou art in the form of stream, somewhere well and somewhere Ocean Thou art of Incomprehensible wealth and Unlimited movement.

ਗਿਆਨ ਪ੍ਰਬੋਧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈ ਅਬਿਨਾਸੀ ਪਰਮ ਪ੍ਰਕਾਸੀ ਤੇਜ ਸੁਰਾਸੀ ਅਕ੍ਰਿਤ ਕ੍ਰਿਤੰ

Adavai Abinaasee Parma Parkaasee Teja Suraasee Akrita Kritaan ॥

Thou art Non-dual, Indestructible, Illuminator of thy light, the outlay of splendour and Creator of the Uncreated.

ਗਿਆਨ ਪ੍ਰਬੋਧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਰੂਪ ਰੇਖੰ ਅਲਖ ਅਭੇਖੰ ਅਮਿਤ ਅਦ੍ਵੈਖੰ ਸਰਬ ਮਈ

Jih Roop Na Rekhna Alakh Abhekhna Amita Adavaikhaan Sarab Maeee ॥

Thou art without form and mark, Thou art Incomprehensible, Guiseless, Unlimited, Unblemished, manifesting all forms.

ਗਿਆਨ ਪ੍ਰਬੋਧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਿਲਵਿਖ ਹਰਣੰ ਪਤਿਤ ਉਧਰਣੰ ਅਸਰਣਿ ਸਰਣੰ ਏਕ ਦਈ ॥੮॥੨੮॥

Sabha Kilavikh Harnaan Patita Audharnaan Asarni Sarnaan Eeka Daeee ॥8॥28॥

Thou art the remover of sins, the redeemer of sinners and the only Motivator of keeping the patronless under refuge.8.28.

ਗਿਆਨ ਪ੍ਰਬੋਧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਸ

Kalas ॥


ਆਜਾਨੁ ਬਾਹੁ ਸਾਰੰਗ ਕਰ ਧਰਣੰ

Aajaanu Baahu Saaraanga Kar Dharnaan ॥

Thou hast long arms uptil Thy Kness, thou holdest the bow in Thy hand.

ਗਿਆਨ ਪ੍ਰਬੋਧ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਜੋਤਿ ਜਗ ਜੋਤ ਪ੍ਰਕਰਣੰ

Amita Joti Jaga Jota Parkarnaan ॥

Thou hast unlimited light, Thou art the illuminator of light in the world.

ਗਿਆਨ ਪ੍ਰਬੋਧ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗ ਪਾਣ ਖਲ ਦਲ ਬਲ ਹਰਣੰ

Khrhaga Paan Khla Dala Bala Harnaan ॥

Thou art the bearer of sword in Thy hand and remover of the strength of the forces of foolish tyrants.

ਗਿਆਨ ਪ੍ਰਬੋਧ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਬਾਹੁ ਬਿਸ੍ਵੰਭਰ ਭਰਣੰ ॥੯॥੨੯॥

Mahaabaahu Bisavaanbhar Bharnaan ॥9॥29॥

Thou art the Most Powerful and Sustainer of the Universe.9.29.

ਗਿਆਨ ਪ੍ਰਬੋਧ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਖਲ ਦਲ ਬਲ ਹਰਣੰ ਦੁਸਟ ਬਿਦਰਣੰ ਅਸਰਣ ਸਰਣੰ ਅਮਿਤ ਗਤੰ

Khla Dala Bala Harnaan Dustta Bidarnaan Asarn Sarnaan Amita Gataan ॥

Thou art the remover of the strength of the forces of foolish tyrants and causest fear fear amongst them Thou art the Keeper of patroness under Thy refuge and hast Unlimited movement.

ਗਿਆਨ ਪ੍ਰਬੋਧ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲ ਚਖ ਚਾਰਣ ਮਛ ਬਿਡਾਰਣ ਪਾਪ ਪ੍ਰਹਾਰਣ ਅਮਿਤ ਮਤੰ

Chaanchala Chakh Chaaran Machha Bidaaran Paapa Parhaaran Amita Mataan ॥

Thy mercurial eyes even undo the movement of the fishes Thou art the destroyer of sins and hast Unlimited intellect.

ਗਿਆਨ ਪ੍ਰਬੋਧ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨ ਸੁ ਬਾਹੰ ਸਾਹਨ ਸਾਹੰ ਮਹਿਮਾ ਮਾਹੰ ਸਰਬ ਮਈ

Aajaan Su Baahaan Saahan Saahaan Mahimaa Maahaan Sarab Maeee ॥

Thou hast long arms upto the Knees and art the king of kings, Thy Praise Pervades all likewise.

ਗਿਆਨ ਪ੍ਰਬੋਧ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਥਲ ਬਨ ਰਹਿਤਾ ਬਨ ਤ੍ਰਿਨਿ ਕਹਿਤਾ ਖਲ ਦਲਿ ਦਹਿਤਾ ਸੁ ਨਰਿ ਸਹੀ ॥੧੦॥੩੦॥

Jala Thala Ban Rahitaa Ban Trini Kahitaa Khla Dali Dahitaa Su Nari Sahee ॥10॥30॥

Thou abidest in waters, on land and in forests, Thou art praised by forest and blades of grass O Supreme Purusha! Thou art the consumer of the forces of foolish tyrants.10.30.

ਗਿਆਨ ਪ੍ਰਬੋਧ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਸ

Kalas ॥


ਅਤਿ ਬਲਿਸਟ ਦਲ ਦੁਸਟ ਨਿਕੰਦਨ

Ati Balisatta Dala Dustta Nikaandan ॥

Thou art Most Powerful and Destroyer of the forces of the tyrants.

ਗਿਆਨ ਪ੍ਰਬੋਧ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਪ੍ਰਤਾਪ ਸਗਲ ਜਗ ਬੰਦਨ

Amita Partaapa Sagala Jaga Baandan ॥

Thy Glory is unlimited and all the world bows before Thee.

ਗਿਆਨ ਪ੍ਰਬੋਧ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਹਤ ਚਾਰੁ ਚਿਤ੍ਰ ਕਰ ਚੰਦਨ

Sohata Chaaru Chitar Kar Chaandan ॥

The beautiful painting appears good-looking like the moon.

ਗਿਆਨ ਪ੍ਰਬੋਧ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਪ੍ਰਹਾਰਣ ਦੁਸਟ ਦਲ ਦੰਡਨ ॥੧੧॥੩੧॥

Paapa Parhaaran Dustta Dala Daandan ॥11॥31॥

Thou art the Destroyer of sins Punisher of the forces of the tyrants.11.31.

ਗਿਆਨ ਪ੍ਰਬੋਧ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਪੈ ਛੰਦ

Chhapai Chhaand ॥

CHAPAI STANZA