Sri Dasam Granth Sahib

Displaying Page 2646 of 2820

ਇਹ ਬਿਧਿ ਤੇ ਲਿਖਿ ਪਠਿਯੋ ਸੰਦੇਸਾ

Eih Bidhi Te Likhi Patthiyo Saandesaa ॥

ਚਰਿਤ੍ਰ ੩੮੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਇਹ ਠੌਰ ਆਪੁ ਚੜਿ ਆਵਹੁ

Tuma Eih Tthour Aapu Charhi Aavahu ॥

ਚਰਿਤ੍ਰ ੩੮੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਜੀਤਿ ਮੁਝੈ ਲੈ ਜਾਵਹੁ ॥੩॥

Bhoopti Jeeti Mujhai Lai Jaavahu ॥3॥

ਚਰਿਤ੍ਰ ੩੮੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਬਰ ਸੁਨਤ ਬੈਨ ਉਠਿ ਧਯੋ

Akabar Sunata Bain Autthi Dhayo ॥

ਚਰਿਤ੍ਰ ੩੮੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਨ ਹੁਤੇ ਆਗੇ ਬਢਿ ਗਯੋ

Pavan Hute Aage Badhi Gayo ॥

ਚਰਿਤ੍ਰ ੩੮੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਨਾ ਆਯੋ ਨ੍ਰਿਪੁ ਜਬ ਹੀ

Saaha Sunaa Aayo Nripu Jaba Hee ॥

ਚਰਿਤ੍ਰ ੩੮੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਸੌ ਬਚਨ ਬਖਾਨਾ ਤਬ ਹੀ ॥੪॥

Pati Sou Bachan Bakhaanaa Taba Hee ॥4॥

ਚਰਿਤ੍ਰ ੩੮੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹ੍ਯਾਂ ਤੇ ਨ੍ਰਿਪ ਭਾਜਿ ਜੈਯਹੁ

Tuma Haiaan Te Nripa Bhaaji Na Jaiyahu ॥

ਚਰਿਤ੍ਰ ੩੮੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਸਾਮੁਹਿ ਹ੍ਵੈ ਜੁਧ ਮਚੈਯਹੁ

Ran Saamuhi Havai Judha Machaiyahu ॥

ਚਰਿਤ੍ਰ ੩੮੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤਜੌਗੀ ਤੁਮਰਾ ਸਾਥਾ

Mai Na Tajougee Tumaraa Saathaa ॥

ਚਰਿਤ੍ਰ ੩੮੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਰੇ ਜਰੋਗੀ ਤੁਮ ਸੌ ਨਾਥਾ ॥੫॥

Mare Jarogee Tuma Sou Naathaa ॥5॥

ਚਰਿਤ੍ਰ ੩੮੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਭੂਪਤਿ ਕਹ ਧੀਰ ਬੰਧਾਯੋ

Eita Bhoopti Kaha Dheera Baandhaayo ॥

ਚਰਿਤ੍ਰ ੩੮੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਲਿਖਾ ਲਿਖਿ ਤਹਾ ਪਠਾਯੋ

Autai Likhaa Likhi Tahaa Patthaayo ॥

ਚਰਿਤ੍ਰ ੩੮੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਈ ਸੈਨ ਸਾਹ ਕੀ ਜਬ ਹੀ

Aaeee Sain Saaha Kee Jaba Hee ॥

ਚਰਿਤ੍ਰ ੩੮੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਾ ਉਪਾਇ ਕਛੂ ਨਹਿ ਤਬ ਹੀ ॥੬॥

Rahaa Aupaaei Kachhoo Nahi Taba Hee ॥6॥

ਚਰਿਤ੍ਰ ੩੮੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਜੂਝਿ ਮਰਤ ਭਯੋ ਜਬੈ

Raajaa Joojhi Marta Bhayo Jabai ॥

ਚਰਿਤ੍ਰ ੩੮੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਚਲਤ ਭੀ ਪਰਜਾ ਤਬੈ

Bhaaja Chalata Bhee Parjaa Tabai ॥

ਚਰਿਤ੍ਰ ੩੮੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬਾਧਿ ਤਬੈ ਤਿਨ ਲਈ

Raanee Baadhi Tabai Tin Laeee ॥

ਚਰਿਤ੍ਰ ੩੮੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਧਾਮ ਮਿਤ੍ਰ ਕੇ ਗਈ ॥੭॥

Eih Chhala Dhaam Mitar Ke Gaeee ॥7॥

ਚਰਿਤ੍ਰ ੩੮੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਿਨਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੯॥੬੯੪੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Ninaanve Charitar Samaapatama Satu Subhama Satu ॥389॥6946॥aphajooaan॥


ਚੌਪਈ

Choupaee ॥


ਬਾਹੁਲੀਕ ਸੁਨਿਯਤ ਰਾਜਾ ਜਹ

Baahuleeka Suniyata Raajaa Jaha ॥

ਚਰਿਤ੍ਰ ੩੯੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਕੋਈ ਭਯੋ ਦੁਤਿਯ ਨਹ

Jih Samaan Koeee Bhayo Dutiya Naha ॥

ਚਰਿਤ੍ਰ ੩੯੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਗੌਹਰਾ ਰਾਇ ਦੁਲਾਰੀ

Dhaam Gouharaa Raaei Dulaaree ॥

ਚਰਿਤ੍ਰ ੩੯੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ