Sri Dasam Granth Sahib

Displaying Page 265 of 2820

ਬੇਦ ਭੇਦ ਨਹੀ ਲਖੈ ਬ੍ਰਹਮ ਬ੍ਰਹਮਾ ਨਹੀ ਬੁਝੈ

Beda Bheda Nahee Lakhi Barhama Barhamaa Nahee Bujhai ॥

The Vedas and even Brahma do not know the secret of Brahman.

ਗਿਆਨ ਪ੍ਰਬੋਧ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਆਸ ਪਰਾਸੁਰ ਸੁਕ ਸਨਾਦਿ ਸਿਵ ਅੰਤੁ ਸੁਝੈ

Biaasa Paraasur Suka Sanaadi Siva Aantu Na Sujhai ॥

Vyas, Parashar, Sukhedev, Sanak etc., and Shiva do not know His Limits.

ਗਿਆਨ ਪ੍ਰਬੋਧ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਨਤਿ ਕੁਆਰ ਸਨਕਾਦਿ ਸਰਬ ਜਉ ਸਮਾ ਪਾਵਹਿ

Santi Kuaara Sankaadi Sarab Jau Samaa Na Paavahi ॥

Sanat Kumar, Sanak etc., all of them do not comprehend the time.

ਗਿਆਨ ਪ੍ਰਬੋਧ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖ ਲਖਮੀ ਲਖ ਬਿਸਨ ਕਿਸਨ ਕਈ ਨੇਤ ਬਤਾਵਹਿ

Lakh Lakhmee Lakh Bisan Kisan Kaeee Neta Bataavahi ॥

Lakhs of Lakshmis and Vishnus and many Krishnas call Him “NETI”.

ਗਿਆਨ ਪ੍ਰਬੋਧ - ੩੨/੪ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੰਭ ਰੂਪ ਅਨਭੈ ਪ੍ਰਭਾ ਅਤਿ ਬਲਿਸਟ ਜਲਿ ਥਲਿ ਕਰਣ

Asaanbha Roop Anbhai Parbhaa Ati Balisatta Jali Thali Karn ॥

He is an Unborn Entity, His Glory is manifested through knowledge, He is most powerful and cause of the creation of water and land.

ਗਿਆਨ ਪ੍ਰਬੋਧ - ੩੨/੫ - ਸ੍ਰੀ ਦਸਮ ਗ੍ਰੰਥ ਸਾਹਿਬ


ਅਚੁਤ ਅਨੰਤ ਅਦ੍ਵੈ ਅਮਿਤ ਨਾਥ ਨਿਰੰਜਨ ਤਵ ਸਰਣ ॥੧॥੩੨॥

Achuta Anaanta Adavai Amita Naatha Nrinjan Tava Sarn ॥1॥32॥

He is imperishable, boundless, Non-dual, Unlimited and the Transcendent Lord, I am in Thy Refuge. 1 .32

ਗਿਆਨ ਪ੍ਰਬੋਧ - ੩੨/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਅਚੁਤ ਅਭੈ ਅਭੇਦ ਅਮਿਤ ਆਖੰਡ ਅਤੁਲ ਬਲ

Achuta Abhai Abheda Amita Aakhaanda Atula Bala ॥

He is imperishable, boundless, Non-dual, Unlimited, Indivisible, and hath Unweighable Strenght.

ਗਿਆਨ ਪ੍ਰਬੋਧ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਲ ਅਨੰਤ ਅਨਾਦਿ ਅਖੈ ਅਖੰਡ ਪ੍ਰਬਲ ਦਲ

Attala Anaanta Anaadi Akhi Akhaanda Parbala Dala ॥

He is Eternal, Infinite, Beginningless, Indivisible, and Master of Mighty forces.

ਗਿਆਨ ਪ੍ਰਬੋਧ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਅਮਿਤ ਅਨਤੋਲ ਅਭੂ ਅਨਭੇਦ ਅਭੰਜਨ

Amita Amita Antola Abhoo Anbheda Abhaanjan ॥

He is Limits Boundless, Unweighable, elementless, indiscriminated and Invincible.

ਗਿਆਨ ਪ੍ਰਬੋਧ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਬਿਕਾਰ ਆਤਮ ਸਰੂਪ ਸੁਰ ਨਰ ਮੁਨ ਰੰਜਨ

Anbikaara Aatama Saroop Sur Nar Muna Raanjan ॥

He is Spiritual Entity without vices, pleasing to gods, men and sages.

ਗਿਆਨ ਪ੍ਰਬੋਧ - ੩੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਕਾਰ ਰੂਪ ਅਨਭੈ ਸਦਾ ਮੁਨ ਜਨ ਗਨ ਬੰਦਤ ਚਰਨ

Abikaara Roop Anbhai Sadaa Muna Jan Gan Baandata Charn ॥

He is and Entity without vices, always Fearless, the assemblies of sages and men bow at His Feet.

ਗਿਆਨ ਪ੍ਰਬੋਧ - ੩੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭਰਨ ਕਰਨ ਦੁਖ ਦੋਖ ਹਰਨ ਅਤਿ ਪ੍ਰਤਾਪ ਭ੍ਰਮ ਭੈ ਹਰਨ ॥੨॥੩੩॥

Bhava Bharn Karn Dukh Dokh Harn Ati Partaapa Bharma Bhai Harn ॥2॥33॥

He pervades the world, removes the sufferings and blemishes, Supremely Glorious and effacer of illusions and fears.2.33.

ਗਿਆਨ ਪ੍ਰਬੋਧ - ੩੩/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਛਪੈ ਛੰਦ ਤ੍ਵਪ੍ਰਸਾਦਿ

Chhapai Chhaand ॥ Tv Prasaadi॥

CHHAPAI STANZA : BY THY GRACE


ਮੁਖ ਮੰਡਲ ਪਰ ਲਸਤ ਜੋਤਿ ਉਦੋਤ ਅਮਿਤ ਗਤਿ

Mukh Maandala Par Lasata Joti Audota Amita Gati ॥

On his facial sphere glistens the brilliant light of infinite movement.

ਗਿਆਨ ਪ੍ਰਬੋਧ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਟਤ ਜੋਤ ਜਗਮਗਤ ਲਜਤ ਲਖ ਕੋਟਿ ਨਿਖਤਿ ਪਤਿ

Jattata Jota Jagamagata Lajata Lakh Kotti Nikhti Pati ॥

Such is the setting and illumination of that Light that lakhs and millions of moon feel shy before it.

ਗਿਆਨ ਪ੍ਰਬੋਧ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਵਰਤੀ ਚਕ੍ਰਵੈ ਚਕ੍ਰਤ ਚਉਚਕ੍ਰ ਕਰਿ ਧਰਿ

Chakarvartee Chakarvai Chakarta Chauchakar Kari Dhari ॥

He carries the four corners of the world on His hand and thus the universal monarchs are amazed.

ਗਿਆਨ ਪ੍ਰਬੋਧ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਦਮ ਨਾਥ ਪਦਮਾਛ ਨਵਲ ਨਾਰਾਇਣ ਨਰਿਹਰਿ

Padama Naatha Padamaachha Navala Naaraaein Narihri ॥

The Ever-new Lord with lotus-eyes, He is the Lord of men.

ਗਿਆਨ ਪ੍ਰਬੋਧ - ੩੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਖ ਬਿਹੰਡਣ ਕਿਲਵਿਖ ਹਰਣ ਸੁਰ ਨਰ ਮੁਨ ਬੰਦਤ ਚਰਣ

Kaalkh Bihaandan Kilavikh Harn Sur Nar Muna Baandata Charn ॥

Remover of darkness and destroyer of sins, all the gods, men and sages bow at His Feet.

ਗਿਆਨ ਪ੍ਰਬੋਧ - ੩੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡਣ ਅਖੰਡ ਮੰਡਣ ਅਭੈ ਨਮੋ ਨਾਥ ਭਉ ਭੈ ਹਰਣ ॥੩॥੩੪॥

Khaandan Akhaanda Maandan Abhai Namo Naatha Bhau Bhai Harn ॥3॥34॥

He is breaker of the unbreakable He is the establisher on the Fearless position Salutation to Thee, O Lord, the remover of fear.3.34.

ਗਿਆਨ ਪ੍ਰਬੋਧ - ੩੪/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਛਪੈ ਛੰਦ

Chhapai Chhaand ॥

CHHAPAI STANZA


ਨਮੋ ਨਾਥ ਨ੍ਰਿਦਾਇਕ ਨਮੋ ਨਿਮ ਰੂਪ ਨਿਰੰਜਨ

Namo Naatha Nridaaeika Namo Nima Roop Nrinjan ॥

Salutation to Him the Merciful Donor Lord! Salutation to Him, the Transcendent and Modest Lord!

ਗਿਆਨ ਪ੍ਰਬੋਧ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜਾਣ ਅਗੰਜਣ ਅਭੰਜ ਅਨਭੇਦ ਅਭੰਜਨ

Agaanjaan Agaanjan Abhaanja Anbheda Abhaanjan ॥

The Destroyer of Indestructible, Invincible, Indiscriminate and Imperishable Lord.

ਗਿਆਨ ਪ੍ਰਬੋਧ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਅਖੈ ਅਬਿਕਾਰ ਅਭੈ ਅਨਭਿਜ ਅਭੇਦਨ

Achhai Akhi Abikaara Abhai Anbhija Abhedan ॥

Inassailable, Incorruptible, Devoid of vices, Fearless, unattached and Undistinguishable Lord.

ਗਿਆਨ ਪ੍ਰਬੋਧ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੈਦਾਨ ਖੇਦਨ ਅਖਿਜ ਅਨਛਿਦ੍ਰ ਅਛੇਦਨ

Akhidaan Khedan Akhija Anchhidar Achhedan ॥

Affliction of the Unafflicted, Blissful without blemish and the Unassailable.

ਗਿਆਨ ਪ੍ਰਬੋਧ - ੩੫/੪ - ਸ੍ਰੀ ਦਸਮ ਗ੍ਰੰਥ ਸਾਹਿਬ