Sri Dasam Granth Sahib

Displaying Page 2653 of 2820

ਭਾਂਤਿ ਭਾਂਤਿ ਤਨ ਰਮੇ ਬਿਹਸਿ ਕਰਿ ਨਾਰਿ ਨਰ

Bhaanti Bhaanti Tan Rame Bihsi Kari Naari Nar ॥

ਚਰਿਤ੍ਰ ੩੯੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕ ਸਾਸਤ੍ਰ ਤੇ ਮਤ ਕੌ ਬਿਹਸਿ ਉਚਾਰਿ ਕੈ

Koka Saastar Te Mata Kou Bihsi Auchaari Kai ॥

ਚਰਿਤ੍ਰ ੩੯੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਆਪੁ ਬੀਚ ਕੰਧਨ ਪਰ ਹਾਥਨ ਡਾਰਿ ਕੈ ॥੫॥

Ho Aapu Beecha Kaandhan Par Haathan Daari Kai ॥5॥

ਚਰਿਤ੍ਰ ੩੯੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਜੋਰ ਤਨ ਦੋਊ ਤਹਾਂ ਕ੍ਰੀੜਾ ਕਰੈਂ

Adhika Jora Tan Doaoo Tahaan Kareerhaa Karina ॥

ਚਰਿਤ੍ਰ ੩੯੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਭਏ ਅਨੰਦ ਕਾਹੂੰ ਤੇ ਡਰੈਂ

Man Mai Bhaee Anaanda Na Kaahooaan Te Darina ॥

ਚਰਿਤ੍ਰ ੩੯੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਕਰ ਜਾਹਿ ਸੁ ਛਿਨਿਕ ਛੋਰਹੀ

Lapatti Lapatti Kar Jaahi Su Chhinika Na Chhorahee ॥

ਚਰਿਤ੍ਰ ੩੯੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਦ੍ਰਪ ਕੰਦ੍ਰਪ ਕੋ ਤਹਾ ਮਰੋਰਹੀ ॥੬॥

Ho Sakala Darpa Kaandarpa Ko Tahaa Marorahee ॥6॥

ਚਰਿਤ੍ਰ ੩੯੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਭੋਗ ਕਰਤ ਤਰੁਨੀ ਸੁਖ ਪਾਯੋ

Bhoga Karta Tarunee Sukh Paayo ॥

ਚਰਿਤ੍ਰ ੩੯੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਕੇਲ ਰਜਨਿਯਹਿ ਬਿਤਾਯੋ

Karta Kela Rajaniyahi Bitaayo ॥

ਚਰਿਤ੍ਰ ੩੯੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਲੀ ਰਾਤਿ ਬੀਤ ਜਬ ਗਈ

Pahilee Raati Beet Jaba Gaeee ॥

ਚਰਿਤ੍ਰ ੩੯੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਛਿਲ ਰੈਨਿ ਰਹਤ ਸੁਧਿ ਲਈ ॥੭॥

Paachhila Raini Rahata Sudhi Laeee ॥7॥

ਚਰਿਤ੍ਰ ੩੯੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕੁਅਰਿ ਉਠਿ ਰਾਜ ਕੁਅਰ ਸੰਗ

Kahaa Kuari Autthi Raaja Kuar Saanga ॥

ਚਰਿਤ੍ਰ ੩੯੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਛਾਡ ਹਮਾਰਾ ਤੈ ਅੰਗ

Kabahooaan Chhaada Hamaaraa Tai Aanga ॥

ਚਰਿਤ੍ਰ ੩੯੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਈ ਪੁਰਖ ਹਮੈ ਲਹਿ ਜੈਹੈ

Jo Koeee Purkh Hamai Lahi Jaihi ॥

ਚਰਿਤ੍ਰ ੩੯੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਰਾਵ ਤਨ ਭੇਦ ਬਤੈਹੈ ॥੮॥

Jaaei Raava Tan Bheda Bataihi ॥8॥

ਚਰਿਤ੍ਰ ੩੯੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਇਹ ਭਾਂਤਿ ਉਚਾਰਾ

Saahu Sutaa Eih Bhaanti Auchaaraa ॥

ਚਰਿਤ੍ਰ ੩੯੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਨ ਸੁਨੋ ਮਮ ਰਾਜ ਕੁਮਾਰਾ

Bain Suno Mama Raaja Kumaaraa ॥

ਚਰਿਤ੍ਰ ੩੯੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਨ ਲਖਤ ਤੁਹਿ ਕੈਫ ਪਿਲਾਊਂ

Sabhan Lakhta Tuhi Kaipha Pilaaoona ॥

ਚਰਿਤ੍ਰ ੩੯੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਸਾਹ ਕੀ ਸੁਤਾ ਕਹਾਊਂ ॥੯॥

Tabai Saaha Kee Sutaa Kahaaoona ॥9॥

ਚਰਿਤ੍ਰ ੩੯੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹੀ ਰਮੋ ਤਿਹਾਰੇ ਸੰਗਾ

Taha Hee Ramo Tihaare Saangaa ॥

ਚਰਿਤ੍ਰ ੩੯੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਜੋਰਿ ਅੰਗ ਸੌ ਅੰਗਾ

Apane Jori Aanga Sou Aangaa ॥

ਚਰਿਤ੍ਰ ੩੯੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮੈ ਤੁਮੈ ਸਭ ਲੋਗ ਨਿਹਾਰੈ

Hamai Tumai Sabha Loga Nihaarai ॥

ਚਰਿਤ੍ਰ ੩੯੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਬੁਰੋ ਨਹਿ ਭੇਦ ਬਿਚਾਰੈ ॥੧੦॥

Bhalo Buro Nahi Bheda Bichaarai ॥10॥

ਚਰਿਤ੍ਰ ੩੯੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ