Sri Dasam Granth Sahib

Displaying Page 2654 of 2820

ਯੌ ਕਹਿ ਕੁਅਰਿ ਬਿਦਾ ਕਰਿ ਦੀਨਾ

You Kahi Kuari Bidaa Kari Deenaa ॥

ਚਰਿਤ੍ਰ ੩੯੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਭੇਸ ਨਰ ਕੋ ਧਰਿ ਲੀਨਾ

Paraata Bhesa Nar Ko Dhari Leenaa ॥

ਚਰਿਤ੍ਰ ੩੯੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਅਸ ਕੁਅਰ ਕੇ ਧਾਮ ਪਯਾਨਾ

Keeasa Kuar Ke Dhaam Payaanaa ॥

ਚਰਿਤ੍ਰ ੩੯੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੀ ਪਛਾਨਾ ॥੧੧॥

Bheda Abheda Na Kinee Pachhaanaa ॥11॥

ਚਰਿਤ੍ਰ ੩੯੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਕਰ ਰਾਖਿ ਕੁਅਰ ਤਿਹ ਲਿਯੋ

Chaakar Raakhi Kuar Tih Liyo ॥

ਚਰਿਤ੍ਰ ੩੯੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਮੁਸਾਹਿਬ ਕੋ ਤਿਹ ਕਿਯੋ

Beecha Musaahib Ko Tih Kiyo ॥

ਚਰਿਤ੍ਰ ੩੯੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਪਾਨ ਸਭ ਸੋਈ ਪਿਲਾਵੈ

Khaan Paan Sabha Soeee Pilaavai ॥

ਚਰਿਤ੍ਰ ੩੯੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਨਾਰੀ ਕੋਈ ਜਾਨਿ ਜਾਵੈ ॥੧੨॥

Nar Naaree Koeee Jaani Na Jaavai ॥12॥

ਚਰਿਤ੍ਰ ੩੯੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਪਿਯ ਲੈ ਗਈ ਸਿਕਾਰਾ

Eika Din Piya Lai Gaeee Sikaaraa ॥

ਚਰਿਤ੍ਰ ੩੯੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਸਰਾਹੀ ਕੇ ਮਦ ਡਾਰਾ

Beecha Saraahee Ke Mada Daaraa ॥

ਚਰਿਤ੍ਰ ੩੯੩ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਕੈ ਸਾਥ ਭਿਗਾਇ ਉਛਾਰਾ

Jala Kai Saatha Bhigaaei Auchhaaraa ॥

ਚਰਿਤ੍ਰ ੩੯੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਵਤ ਜਾਤ ਜਵਨ ਤੇ ਬਾਰਾ ॥੧੩॥

Chovata Jaata Javan Te Baaraa ॥13॥

ਚਰਿਤ੍ਰ ੩੯੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੋਈ ਲਖੈ ਤਵਨ ਕਹ ਪਾਨੀ

Sabha Koeee Lakhi Tavan Kaha Paanee ॥

ਚਰਿਤ੍ਰ ੩੯੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਈ ਸਮੁਝਿ ਸਕੈ ਮਦ ਗ੍ਯਾਨੀ

Koeee Na Samujhi Sakai Mada Gaiaanee ॥

ਚਰਿਤ੍ਰ ੩੯੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਕਾਨਨ ਕੇ ਗਏ ਮੰਝਾਰਾ

Jaba Kaann Ke Gaee Maanjhaaraa ॥

ਚਰਿਤ੍ਰ ੩੯੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਸੌ ਬਾਲ ਉਚਾਰਾ ॥੧੪॥

Raaja Kuar Sou Baala Auchaaraa ॥14॥

ਚਰਿਤ੍ਰ ੩੯੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕੋ ਲਗੀ ਤ੍ਰਿਖਾ ਅਭਿਮਾਨੀ

Tuma Ko Lagee Trikhaa Abhimaanee ॥

ਚਰਿਤ੍ਰ ੩੯੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਤਲ ਲੇਹੁ ਪਿਯਹੁ ਇਹ ਪਾਨੀ

Seetla Lehu Piyahu Eih Paanee ॥

ਚਰਿਤ੍ਰ ੩੯੩ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਿ ਪ੍ਯਾਲਾ ਲੈ ਤਾਹਿ ਪਿਯਾਰਾ

Bhari Paiaalaa Lai Taahi Piyaaraa ॥

ਚਰਿਤ੍ਰ ੩੯੩ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕਰਿ ਜਲ ਤਾਹਿ ਬਿਚਾਰਾ ॥੧੫॥

Sabhahin Kari Jala Taahi Bichaaraa ॥15॥

ਚਰਿਤ੍ਰ ੩੯੩ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਤ੍ਰਿਯ ਲਿਯਾ ਕਬਾਬ ਹਾਥਿ ਕਰਿ

Puni Triya Liyaa Kabaaba Haathi Kari ॥

ਚਰਿਤ੍ਰ ੩੯੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਕਿ ਖਾਹੁ ਰਾਜ ਸੁਤ ਬਨ ਫਰ

Kahiyo Ki Khaahu Raaja Suta Ban Phar ॥

ਚਰਿਤ੍ਰ ੩੯੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਨਿਮਿਤਿ ਤੋਰਿ ਇਨ ਆਨਾ

Tumare Nimiti Tori Ein Aanaa ॥

ਚਰਿਤ੍ਰ ੩੯੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਛਨ ਕਰਹੁ ਸ੍ਵਾਦ ਅਬ ਨਾਨਾ ॥੧੬॥

Bhachhan Karhu Savaada Aba Naanaa ॥16॥

ਚਰਿਤ੍ਰ ੩੯੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ