Sri Dasam Granth Sahib

Displaying Page 2655 of 2820

ਜਬ ਮਧ੍ਯਾਨ ਸਮੋ ਭਯੋ ਜਾਨ੍ਯੋ

Jaba Madhaiaan Samo Bhayo Jaanio ॥

ਚਰਿਤ੍ਰ ੩੯੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਲੋਗਨ ਇਹ ਭਾਂਤਿ ਬਖਾਨ੍ਯੋ

Sabha Logan Eih Bhaanti Bakhaanio ॥

ਚਰਿਤ੍ਰ ੩੯੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸਭ ਚਲੋ ਭੂਪ ਕੇ ਸਾਥਾ

Tuma Sabha Chalo Bhoop Ke Saathaa ॥

ਚਰਿਤ੍ਰ ੩੯੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਸੇਵਾ ਕਰਿ ਹੈ ਜਗਨਾਥਾ ॥੧੭॥

Hama Sevaa Kari Hai Jaganaathaa ॥17॥

ਚਰਿਤ੍ਰ ੩੯੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜਨ ਪਠੈ ਭੂਪ ਕੇ ਸਾਥਾ

Sabha Jan Patthai Bhoop Ke Saathaa ॥

ਚਰਿਤ੍ਰ ੩੯੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਈ ਰਹੇ ਨਾਰਿ ਅਰ ਨਾਥਾ

Doeee Rahe Naari Ar Naathaa ॥

ਚਰਿਤ੍ਰ ੩੯੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਦਾ ਐਚਿ ਦਸੌ ਦਿਸਿ ਲਿਯਾ

Pardaa Aaichi Dasou Disi Liyaa ॥

ਚਰਿਤ੍ਰ ੩੯੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਹਸਿ ਹਸਿ ਰਸਿ ਕਿਯਾ ॥੧੮॥

Kaam Bhoga Hasi Hasi Rasi Kiyaa ॥18॥

ਚਰਿਤ੍ਰ ੩੯੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਚਰਿਤ੍ਰ ਦੋਈ ਬਿਹਸਿ ਰਮਤ ਭਏ ਨਰ ਨਾਰਿ

Eih Charitar Doeee Bihsi Ramata Bhaee Nar Naari ॥

ਚਰਿਤ੍ਰ ੩੯੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਸਹਿਤ ਰਾਜਾ ਛਲਾ ਸਕਾ ਭੂਪ ਬਿਚਾਰਿ ॥੧੯॥

Parjaa Sahita Raajaa Chhalaa Sakaa Na Bhoop Bichaari ॥19॥

ਚਰਿਤ੍ਰ ੩੯੩ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੩॥੬੯੯੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Tiraanvo Charitar Samaapatama Satu Subhama Satu ॥393॥6996॥aphajooaan॥


ਚੌਪਈ

Choupaee ॥


ਦੇਵ ਛਤ੍ਰ ਇਕ ਭੂਪ ਬਖਨਿਯਤਿ

Dev Chhatar Eika Bhoop Bakhniyati ॥

ਚਰਿਤ੍ਰ ੩੯੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਰਰਾਜਵਤੀ ਪੁਰ ਜਨਿਯਤ

Sree Surraajavatee Pur Janiyata ॥

ਚਰਿਤ੍ਰ ੩੯੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੁ ਸੰਗ ਚੜਤ ਅਮਿਤਿ ਚਤੁਰੰਗਾ

Tihu Saanga Charhata Amiti Chaturaangaa ॥

ਚਰਿਤ੍ਰ ੩੯੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਮਡਿ ਚਲਤ ਜਿਹ ਬਿਧਿ ਕਰਿ ਗੰਗਾ ॥੧॥

Aumadi Chalata Jih Bidhi Kari Gaangaa ॥1॥

ਚਰਿਤ੍ਰ ੩੯੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸ੍ਰੀ ਅਲਕੇਸ ਮਤੀ ਤਿਹ ਸੁਤਾ ਬਖਾਨਿਯੈ

Sree Alakesa Matee Tih Sutaa Bakhaaniyai ॥

ਚਰਿਤ੍ਰ ੩੯੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪਦੁਮਨੀ ਪ੍ਰਾਤ ਕਿ ਪ੍ਰਕ੍ਰਿਤਿ ਪ੍ਰਮਾਨਿਯੈ

Paree Padumanee Paraata Ki Parkriti Parmaaniyai ॥

ਚਰਿਤ੍ਰ ੩੯੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਨਿਸੁਪਤਿ ਸੁਰ ਜਾਇ ਕਿ ਦਿਨਕਰ ਜੂਝਈ

Kai Nisupati Sur Jaaei Ki Dinkar Joojhaeee ॥

ਚਰਿਤ੍ਰ ੩੯੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਿਹ ਸਮ ਹ੍ਵੈ ਹੈ ਨਾਰਿ ਪਾਛੈ ਹੈ ਭਈ ॥੨॥

Ho Jih Sama Havai Hai Naari Na Paachhai Hai Bhaeee ॥2॥

ਚਰਿਤ੍ਰ ੩੯੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਰਾਇ ਜੁਲਫ ਸੁ ਛਤ੍ਰੀ ਜਾਨਿਯੈ

Taha Eika Raaei Julapha Su Chhataree Jaaniyai ॥

ਚਰਿਤ੍ਰ ੩੯੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਸੁਘਰ ਪਹਿਚਾਨਿਯੈ

Roopvaan Gunavaan Sughar Pahichaaniyai ॥

ਚਰਿਤ੍ਰ ੩੯੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ