Sri Dasam Granth Sahib

Displaying Page 2656 of 2820

ਜਿਹ ਬਿਲੋਕਿ ਕੰਦ੍ਰਪ ਦ੍ਰਪ ਕਹ ਖੋਇ ਹੈ

Jih Biloki Kaandarpa Darpa Kaha Khoei Hai ॥

ਚਰਿਤ੍ਰ ੩੯੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਿਹ ਸਮ ਸੁੰਦਰ ਭਯੋ ਆਗੇ ਹੋਇ ਹੈ ॥੩॥

Ho Jih Sama Suaandar Bhayo Na Aage Hoei Hai ॥3॥

ਚਰਿਤ੍ਰ ੩੯੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਇਕ ਦਿਨ ਤਿਹ ਰੂਪ ਨਿਹਾਰਿ ਕੈ

Raaja Sutaa Eika Din Tih Roop Nihaari Kai ॥

ਚਰਿਤ੍ਰ ੩੯੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਮਗਨ ਹ੍ਵੈ ਮਨ ਮਹਿ ਕ੍ਰਿਯਾ ਬਿਚਾਰਿ ਕੈ

Rahee Magan Havai Man Mahi Kriyaa Bichaari Kai ॥

ਚਰਿਤ੍ਰ ੩੯੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਸ ਕਰੌ ਉਪਾਇ ਜੁ ਯਾਹੀ ਕਹ ਬਰੌ

Aba Kasa Karou Aupaaei Ju Yaahee Kaha Barou ॥

ਚਰਿਤ੍ਰ ੩੯੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਨੁ ਸਾਜਨ ਕੇ ਮਿਲੇ ਅਗਨਿ ਭੀਤਰ ਜਰੌ ॥੪॥

Ho Binu Saajan Ke Mile Agani Bheetr Jarou ॥4॥

ਚਰਿਤ੍ਰ ੩੯੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤੂ ਸਹਚਰੀ ਸਮਝਿਕ ਲਈ ਬੁਲਾਇ ਕੈ

Hitoo Sahacharee Samajhika Laeee Bulaaei Kai ॥

ਚਰਿਤ੍ਰ ੩੯੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਤਿਹ ਭੇਦ ਕੁਅਰ ਤਨ ਦਈ ਪਠਾਇ ਕੈ

Kahi Tih Bheda Kuar Tan Daeee Patthaaei Kai ॥

ਚਰਿਤ੍ਰ ੩੯੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਮੈ ਤੁਮੈ ਕਛੁ ਕਹਿਯੋ ਸੁ ਮੀਤਹਿ ਆਖਿਯੋ

Ju Mai Tumai Kachhu Kahiyo Su Meethi Aakhiyo ॥

ਚਰਿਤ੍ਰ ੩੯੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਚਿਤ ਮਹਿ ਰਖਿਯਹੁ ਭੇਦ ਕਾਹੂ ਭਾਖਿਯੋ ॥੫॥

Ho Chita Mahi Rakhiyahu Bheda Na Kaahoo Bhaakhiyo ॥5॥

ਚਰਿਤ੍ਰ ੩੯੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸਖੀ ਕੁਅਰ ਪਹਿ ਦਈ ਪਠਾਈ

Sakhee Kuar Pahi Daeee Patthaaeee ॥

ਚਰਿਤ੍ਰ ੩੯੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਭਾਂਤਿ ਪ੍ਰਬੋਧਿ ਲ੍ਯਾਈ

Jih Tih Bhaanti Parbodhi Laiaaeee ॥

ਚਰਿਤ੍ਰ ੩੯੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਹਿ ਤਿਨ ਆਨ ਮਿਲਾਯੋ

Raaja Sutahi Tin Aan Milaayo ॥

ਚਰਿਤ੍ਰ ੩੯੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜਨ ਮਿਲਤ ਸਜਨਿ ਸੁਖ ਪਾਯੋ ॥੬॥

Saajan Milata Sajani Sukh Paayo ॥6॥

ਚਰਿਤ੍ਰ ੩੯੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੇਤੀ ਕਿਯ ਭੋਗਾ

Bhaanti Bhaanti Setee Kiya Bhogaa ॥

ਚਰਿਤ੍ਰ ੩੯੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਟ ਗਯੋ ਸਕਲ ਦੁਹਨ ਕੋ ਸੋਗਾ

Mitta Gayo Sakala Duhan Ko Sogaa ॥

ਚਰਿਤ੍ਰ ੩੯੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਕਰੈ ਬਿਲਾਸਾ

Bhaanti Bhaanti Tan Kari Bilaasaa ॥

ਚਰਿਤ੍ਰ ੩੯੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਪਤਿ ਕੋ ਤਜਿ ਕਰਿ ਕੈ ਤ੍ਰਾਸਾ ॥੭॥

Nija Pati Ko Taji Kari Kai Taraasaa ॥7॥

ਚਰਿਤ੍ਰ ੩੯੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਚਤੁਰਿਯਾ ਦੋਈ ਕਲੋਲਹਿ

Chatur Chaturiyaa Doeee Kalolahi ॥

ਚਰਿਤ੍ਰ ੩੯੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਮਿਲਿ ਬੈਨ ਮਧੁਰਿ ਧੁਨ ਬੋਲਹਿ

Mili Mili Bain Madhuri Dhuna Bolahi ॥

ਚਰਿਤ੍ਰ ੩੯੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਕੀ ਕੈਫ ਮੰਗਾਵੈਂ

Bhaanti Anika Kee Kaipha Maangaavaina ॥

ਚਰਿਤ੍ਰ ੩੯੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪਲੰਘ ਬੈਠਿ ਪਰ ਚੜਾਵੈਂ ॥੮॥

Eeka Palaangha Baitthi Par Charhaavaina ॥8॥

ਚਰਿਤ੍ਰ ੩੯੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਭਾਂਤਿ ਭਾਂਤਿ ਕੇ ਲੇਹੀ

Aasan Bhaanti Bhaanti Ke Lehee ॥

ਚਰਿਤ੍ਰ ੩੯੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ