Sri Dasam Granth Sahib

Displaying Page 2657 of 2820

ਆਲਿੰਗ ਚੁੰਬਨ ਦੋਈ ਦੇਹੀ

Aaliaanga Chuaanban Doeee Dehee ॥

ਚਰਿਤ੍ਰ ੩੯੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਸਿ ਰਸਿ ਕਸਿ ਨਰ ਕੇਲ ਕਮਾਇ

Rasi Rasi Kasi Nar Kela Kamaaei ॥

ਚਰਿਤ੍ਰ ੩੯੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਤਰੁਨੀ ਤਰ ਜਾਇ ॥੯॥

Lapatti Lapatti Tarunee Tar Jaaei ॥9॥

ਚਰਿਤ੍ਰ ੩੯੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਇ ਤਰੁਨ ਬਿਜਿਯਾ ਦੁਹੂੰ ਖਾਈ

Doei Taruna Bijiyaa Duhooaan Khaaeee ॥

ਚਰਿਤ੍ਰ ੩੯੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਟਾਂਕ ਅਹਿਫੇਨ ਚੜਾਈ

Chaari Ttaanka Ahiphena Charhaaeee ॥

ਚਰਿਤ੍ਰ ੩੯੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਸਿ ਰਸਿ ਕਰਿ ਕਸਿ ਕਸਿ ਰਤਿ ਕਿਯੋ

Rasi Rasi Kari Kasi Kasi Rati Kiyo ॥

ਚਰਿਤ੍ਰ ੩੯੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਿ ਚੰਚਲਾ ਕੋ ਚਿਤ ਲਿਯੋ ॥੧੦॥

Chori Chaanchalaa Ko Chita Liyo ॥10॥

ਚਰਿਤ੍ਰ ੩੯੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਿਗੇ ਦੋਊ ਛੋਰਾ ਜਾਇ

Rasige Doaoo Na Chhoraa Jaaei ॥

ਚਰਿਤ੍ਰ ੩੯੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਬਾਤ ਇਹ ਘਾਤ ਬਨਾਇ

Kahee Baata Eih Ghaata Banaaei ॥

ਚਰਿਤ੍ਰ ੩੯੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮੰਤ੍ਰ ਹਮ ਤੇ ਪਿਯ ਲੀਜੈ

Eeka Maantar Hama Te Piya Leejai ॥

ਚਰਿਤ੍ਰ ੩੯੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਕੇ ਬਿਖੈ ਪਿਯਾਨਾ ਕੀਜੈ ॥੧੧॥

Jala Ke Bikhi Piyaanaa Keejai ॥11॥

ਚਰਿਤ੍ਰ ੩੯੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲਗੁ ਮੰਤ੍ਰੁਚਾਰ ਤੈ ਕਰ ਹੈ

Jaba Lagu Maantaruchaara Tai Kar Hai ॥

ਚਰਿਤ੍ਰ ੩੯੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਤੈ ਜਲ ਬੀਚ ਮਰ ਹੈ

Taba Lagi Tai Jala Beecha Na Mar Hai ॥

ਚਰਿਤ੍ਰ ੩੯੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਜਲ ਹੈ ਨੇਰੇ

Tumare Jala Aai Hai Na Nere ॥

ਚਰਿਤ੍ਰ ੩੯੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਓਰ ਰਹਿ ਹੈ ਤੁਹਿ ਘੇਰੇ ॥੧੨॥

Chaari Aor Rahi Hai Tuhi Ghere ॥12॥

ਚਰਿਤ੍ਰ ੩੯੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਮਿਤ੍ਰ ਤਾ ਤੇ ਤਬ ਲਿਯੋ

Maantar Mitar Taa Te Taba Liyo ॥

ਚਰਿਤ੍ਰ ੩੯੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਗਾ ਬੀਚ ਪਯਾਨਾ ਕਿਯੋ

Gaangaa Beecha Payaanaa Kiyo ॥

ਚਰਿਤ੍ਰ ੩੯੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਚਹੂੰ ਓਰ ਤਵਨ ਕੇ ਰਹਾ

Jala Chahooaan Aor Tavan Ke Rahaa ॥

ਚਰਿਤ੍ਰ ੩੯੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਪਾਨ ਤਾ ਕੇ ਨਹਿ ਗਹਾ ॥੧੩॥

Aani Paan Taa Ke Nahi Gahaa ॥13॥

ਚਰਿਤ੍ਰ ੩੯੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਜਲ ਮਹਿ ਮੀਤ ਪਠਾਯੋ

Eih Chhala Jala Mahi Meet Patthaayo ॥

ਚਰਿਤ੍ਰ ੩੯੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਤਨ ਬਚਨ ਸੁਨਾਯੋ

Maata Pitaa Tan Bachan Sunaayo ॥

ਚਰਿਤ੍ਰ ੩੯੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਿਤ ਪ੍ਰਾਤ ਸੁਯੰਬਰ ਕਰਿ ਹੌ

Ho Pita Paraata Suyaanbar Kari Hou ॥

ਚਰਿਤ੍ਰ ੩੯੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪਵਿਤ੍ਰ ਪੁਰਖ ਕੋਈ ਬਰਿ ਹੌ ॥੧੪॥

Parma Pavitar Purkh Koeee Bari Hou ॥14॥

ਚਰਿਤ੍ਰ ੩੯੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੇ ਚਲੋ ਤੁਮ ਤਾਤ ਹਮਾਰੇ

Kahe Chalo Tuma Taata Hamaare ॥

ਚਰਿਤ੍ਰ ੩੯੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ