Sri Dasam Granth Sahib

Displaying Page 2658 of 2820

ਮਥਹੁ ਜਾਨਵੀ ਹੋਤ ਸਵਾਰੇ

Mathahu Jaanvee Hota Savaare ॥

ਚਰਿਤ੍ਰ ੩੯੪ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਜੁ ਨਰ ਨਿਕਸਿ ਹੈ ਕੋਈ

Taha Te Ju Nar Nikasi Hai Koeee ॥

ਚਰਿਤ੍ਰ ੩੯੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਤਾ ਹੋਇ ਹਮਾਰੋ ਸੋਈ ॥੧੫॥

Bhartaa Hoei Hamaaro Soeee ॥15॥

ਚਰਿਤ੍ਰ ੩੯੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਨਤ ਰਾਜਾ ਹਰਖਾਨੋ

Bachan Sunata Raajaa Harkhaano ॥

ਚਰਿਤ੍ਰ ੩੯੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਝੂਠੁ ਜੜ ਕਛੁ ਪਛਾਨੋ

Saachu Jhootthu Jarha Kachhu Na Pachhaano ॥

ਚਰਿਤ੍ਰ ੩੯੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਪ੍ਰਜਾ ਦੈ ਢੋਲ ਨਗਾਰੇ

Jori Parjaa Dai Dhola Nagaare ॥

ਚਰਿਤ੍ਰ ੩੯੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਸੁਰਸੁਰੀ ਮਥਨ ਸਕਾਰੇ ॥੧੬॥

Chale Sursuree Mathan Sakaare ॥16॥

ਚਰਿਤ੍ਰ ੩੯੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਦ੍ਰੁਮਨ ਕੀ ਮਥਨਿ ਸੁਧਾਰਿ

Bade Daruman Kee Mathani Sudhaari ॥

ਚਰਿਤ੍ਰ ੩੯੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਤ ਭਏ ਸੁਰਸਰਿ ਮੋ ਡਾਰਿ

Mathata Bhaee Sursari Mo Daari ॥

ਚਰਿਤ੍ਰ ੩੯੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿਕ ਬਾਰਿ ਕਹ ਜਬੈ ਡੁਲਾਯੋ

Tanika Baari Kaha Jabai Dulaayo ॥

ਚਰਿਤ੍ਰ ੩੯੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਿ ਪੁਰਖ ਤਹ ਤੇ ਇਕ ਆਯੋ ॥੧੭॥

Nikasi Purkh Taha Te Eika Aayo ॥17॥

ਚਰਿਤ੍ਰ ੩੯੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸਜਨ ਕੋ ਰੂਪ ਅਪਾਰਾ

Nrikhi Sajan Ko Roop Apaaraa ॥

ਚਰਿਤ੍ਰ ੩੯੪ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਤ ਭਈ ਤਿਹ ਰਾਜ ਕੁਮਾਰਾ

Barta Bhaeee Tih Raaja Kumaaraa ॥

ਚਰਿਤ੍ਰ ੩੯੪ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਪਸੁ ਕਛੁ ਬਿਚਰਿਯੋ

Bheda Abheda Pasu Kachhu Na Bichariyo ॥

ਚਰਿਤ੍ਰ ੩੯੪ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਨਾਰਿ ਜਾਰ ਕਹ ਬਰਿਯੋ ॥੧੮॥

Eih Chhala Naari Jaara Kaha Bariyo ॥18॥

ਚਰਿਤ੍ਰ ੩੯੪ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜਿਹ ਬਿਧਿ ਤੇ ਮਥਿ ਨੀਰਧਹਿ ਲਛਮੀ ਬਰੀ ਮੁਰਾਰਿ

Jih Bidhi Te Mathi Neeradhahi Lachhamee Baree Muraari ॥

ਚਰਿਤ੍ਰ ੩੯੪ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਸਹਿ ਮਥਿ ਗੰਗਾ ਬਰਾ ਯਾ ਕਹ ਰਾਜ ਕੁਮਾਰਿ ॥੧੯॥

Tasahi Mathi Gaangaa Baraa Yaa Kaha Raaja Kumaari ॥19॥

ਚਰਿਤ੍ਰ ੩੯੪ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਰਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੪॥੭੦੧੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chouraanve Charitar Samaapatama Satu Subhama Satu ॥394॥7015॥aphajooaan॥


ਚੌਪਈ

Choupaee ॥


ਸਰਬ ਸਿੰਘ ਰਾਜਾ ਇਕ ਸੋਹੈ

Sarba Siaangha Raajaa Eika Sohai ॥

ਚਰਿਤ੍ਰ ੩੯੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਸਿੰਧੁ ਪੁਰ ਗੜ ਜਿਹ ਕੋ ਹੈ

Sarba Siaandhu Pur Garha Jih Ko Hai ॥

ਚਰਿਤ੍ਰ ੩੯੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਦਲ ਥੰਭੁ ਸੁਜਾਨ ਪੁਤ੍ਰ ਤਿਹ

Sree Dala Thaanbhu Sujaan Putar Tih ॥

ਚਰਿਤ੍ਰ ੩੯੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਅਵਰ ਭਯੋ ਤੁਲਿ ਜਿਹ ॥੧॥

Suaandar Avar Na Bhayo Tuli Jih ॥1॥

ਚਰਿਤ੍ਰ ੩੯੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ