Sri Dasam Granth Sahib

Displaying Page 2659 of 2820

ਦੁਸਟ ਸਿੰਘ ਤਾ ਕੌ ਭ੍ਰਾਤਾ ਭਨਿ

Dustta Siaangha Taa Kou Bharaataa Bhani ॥

ਚਰਿਤ੍ਰ ੩੯੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਚੰਦ੍ਰ ਜਾਨਾ ਸਭ ਲੋਗਨ

Dutiya Chaandar Jaanaa Sabha Logan ॥

ਚਰਿਤ੍ਰ ੩੯੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਭਨਿਜੈ

Roopvaan Gunavaan Bhanijai ॥

ਚਰਿਤ੍ਰ ੩੯੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਸੁਘਰ ਸਮ ਤਾਹਿ ਕਹਿਜੈ ॥੨॥

Kavan Sughar Sama Taahi Kahijai ॥2॥

ਚਰਿਤ੍ਰ ੩੯੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਜੁਲਫ ਦੇ ਸਾਹ ਦੁਲਾਰੀ

Sree Sujulapha De Saaha Dulaaree ॥

ਚਰਿਤ੍ਰ ੩੯੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਨਹਿ ਦੇਵ ਕੁਮਾਰੀ

Jih Samaan Nahi Dev Kumaaree ॥

ਚਰਿਤ੍ਰ ੩੯੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਨਿਰਖਾ ਤਿਹ ਜਬ ਹੀ

Raaja Kuari Nrikhaa Tih Jaba Hee ॥

ਚਰਿਤ੍ਰ ੩੯੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਗਗੀ ਲਗਨ ਨਿਗੌਡੀ ਤਬ ਹੀ ॥੩॥

Lagagee Lagan Nigoudee Taba Hee ॥3॥

ਚਰਿਤ੍ਰ ੩੯੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤੂ ਜਾਨਿ ਸਹਚਰੀ ਬੁਲਾਈ

Hitoo Jaani Sahacharee Bulaaeee ॥

ਚਰਿਤ੍ਰ ੩੯੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਭਾਖਿ ਤਿਹ ਠੌਰ ਪਠਾਈ

Bheda Bhaakhi Tih Tthour Patthaaeee ॥

ਚਰਿਤ੍ਰ ੩੯੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਤਿਹ ਹਾਥ ਆਯੋ

Raaja Kuar Tih Haatha Na Aayo ॥

ਚਰਿਤ੍ਰ ੩੯੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਉਹਿ ਇਹ ਆਨਿ ਸੁਨਾਯੋ ॥੪॥

Eih Bidhi Auhi Eih Aani Sunaayo ॥4॥

ਚਰਿਤ੍ਰ ੩੯੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਬਹੁ ਜਤਨ ਥਕੀ ਕਰਿ

Saahu Sutaa Bahu Jatan Thakee Kari ॥

ਚਰਿਤ੍ਰ ੩੯੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਯੋ ਮੀਤ ਕੈਸੇਹੂੰ ਤਿਹ ਘਰ

Gayo Na Meet Kaisehooaan Tih Ghar ॥

ਚਰਿਤ੍ਰ ੩੯੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਹਾਕਿ ਇਕ ਤਹਾ ਪਠਾਯੋ

Beera Haaki Eika Tahaa Patthaayo ॥

ਚਰਿਤ੍ਰ ੩੯੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤ ਸੇਜ ਤੇ ਗਹਿ ਪਟਕਾਯੋ ॥੫॥

Sota Seja Te Gahi Pattakaayo ॥5॥

ਚਰਿਤ੍ਰ ੩੯੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਟੰਗਰੀ ਭੂਤ ਕਬੈ ਗਹਿ ਲੇਈ

Ttaangaree Bhoota Kabai Gahi Leeee ॥

ਚਰਿਤ੍ਰ ੩੯੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਡਾਰਿ ਸੇਜ ਪਰ ਦੇਈ

Kabahooaan Daari Seja Par Deeee ॥

ਚਰਿਤ੍ਰ ੩੯੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤ੍ਰਾਸ ਦੇ ਤਾਹਿ ਪਛਾਰਾ

Adhika Taraasa De Taahi Pachhaaraa ॥

ਚਰਿਤ੍ਰ ੩੯੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਹਿ ਡਰਿ ਜਿਯ ਤੇ ਮਾਰਿ ਡਾਰਾ ॥੬॥

Auhi Dari Jiya Te Maari Na Daaraa ॥6॥

ਚਰਿਤ੍ਰ ੩੯੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਸਿਗਰ ਤਿਹ ਸੋਨ ਦਿਯੋ

Raini Sigar Tih Sona Na Diyo ॥

ਚਰਿਤ੍ਰ ੩੯੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਕਹ ਤ੍ਰਾਸਿਤ ਬਹੁ ਕਿਯੋ

Nripa Suta Kaha Taraasita Bahu Kiyo ॥

ਚਰਿਤ੍ਰ ੩੯੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਖਬਰਿ ਰਾਜਾ ਪ੍ਰਤਿ ਆਈ

Chalee Khbari Raajaa Parti Aaeee ॥

ਚਰਿਤ੍ਰ ੩੯੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਨਾਸ ਕਰ ਲਏ ਬੁਲਾਈ ॥੭॥

Bhoota Naasa Kar Laee Bulaaeee ॥7॥

ਚਰਿਤ੍ਰ ੩੯੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ